Pyaar Ho Geya Nadar Sandhu, Arsh Randhawa Mp3 Song Download
Get This Song
Play Online
Share This Song
Pyaar Ho Geya Song Lyrics
ਦੁਨੀਆ ਤੋਂ ਸੁਣਦੀ ਆਈ ਇਸ਼ਕੇ ਦੇ ਰੋਗ ਅਵੱਲੇ
ਇੱਕ ਵਾਰ ਜੇ ਰਗਾਂ ਚ ਰਚ ਜਾਏ ਛੱਡਦਾ ਨਹੀਂ ਕੁਝ ਵੀ ਪੱਲੇ
ਬੜਾ ਸਖੀਆਂ ਸਮਝਾਇਆ ਇਸ਼ਕ ਤੋਂ ਬਹੁਤ ਡਰਾਇਆ
ਦਿਲ ਵਿੱਚੋਂ ਤੀਰ ਤਾਹੀਂ ਪਾਰ ਹੋ ਗਿਆ
ਮੈਂ ਦਿਲ ਕਦੇ ਲਾਇਆ ਨਹੀਂ ਸੀ ਕਿਸੇ ਨੂੰ ਚਾਹਿਆ ਨਹੀਂ ਸੀ
ਗੱਭਰੂ ਨੂੰ ਤੱਕਿਆ ਤੇ ਪਿਆਰ ਹੋ ਗਿਆ
ਮੈਂ ਦਿਲ ਕਦੇ ਲਾਇਆ ਨਹੀਂ ਸੀ ਕਿਸੇ ਨੂੰ ਚਾਹਿਆ ਨਹੀਂ ਸੀ
ਗੱਭਰੂ ਨੂੰ ਤੱਕਿਆ ਤੇ ਪਿਆਰ ਹੋ ਗਿਆ
ਦੁਨੀਆ ਨੂੰ ਖਬਰ ਨਾ ਹੋਜੇ ਮੈਂ ਦਿਲ ਲਾਇਆ ਚੋਰੀ ਚੋਰੀ
ਮੈਂ ਨਾ ਡਰਦੀ ਨਜ਼ਰ ਮਿਲਾਵਾਂ ਪਰ ਅੱਖ ਮਿਲ ਜਾਏ ਮੱਲੋ ਜੋਰੀ
ਦੁਨੀਆ ਨੂੰ ਖਬਰ ਨਾ ਹੋਜੇ ਮੈਂ ਦਿਲ ਲਾਇਆ ਚੋਰੀ ਚੋਰੀ
ਮੈਂ ਨਾ ਡਰਦੀ ਨਜ਼ਰ ਮਿਲਾਵਾਂ ਪਰ ਅੱਖ ਮਿਲ ਜਾਏ ਮੱਲੋ ਜੋਰੀ
ਜ਼ਿੱਦ ਤੇ ਖੜ੍ਹੀ ਰਹੀ ਮੈਂ ਮੰਨੀ ਨਹੀਂ ਅੜੀ ਰਹੀ ਮੈਂ
ਇਸ਼ਕ ਤਾਂ ਮੇਰਾ ਤਾਹੀਂ ਜ਼ਹਿਰ ਹੋ ਗਿਆ
ਮੈਂ ਦਿਲ ਕਦੇ ਲਾਇਆ ਨਹੀਂ ਸੀ ਕਿਸੇ ਨੂੰ ਚਾਹਿਆ ਨਹੀਂ ਸੀ
ਗੱਭਰੂ ਨੂੰ ਤੱਕਿਆ ਤੇ ਪਿਆਰ ਹੋ ਗਿਆ
ਮੈਂ ਦਿਲ ਕਦੇ ਲਾਇਆ ਨਹੀਂ ਸੀ ਕਿਸੇ ਨੂੰ ਚਾਹਿਆ ਨਹੀਂ ਸੀ
ਗੱਭਰੂ ਨੂੰ ਤੱਕਿਆ ਤੇ ਪਿਆਰ ਹੋ ਗਿਆ
ਕਿਤੇ ਵੱਸ ਕਾਲਜੇ ਮੇਰਾ ਸਭ ਦੇ ਮੂਹਰੇ ਗਲ ਨਾਲ ਲਾਵਾਂ
ਚਿੱਤ ਕਰਦਾ ਦਿਲ ਜਿਹਾ ਵਾਹ ਕੇ ਮੈਂ ਗੁੱਟ ਤੇ ਅਰਸ਼ ਲਿਖਾਵਾਂ
ਕਿਤੇ ਵੱਸ ਕਾਲਜੇ ਮੇਰਾ ਸਭ ਦੇ ਮੂਹਰੇ ਗਲ ਨਾਲ ਲਾਵਾਂ
ਚਿੱਤ ਕਰਦਾ ਦਿਲ ਜਿਹਾ ਵਾਹ ਕੇ ਮੈਂ ਗੁੱਟ ਤੇ ਅਰਸ਼ ਲਿਖਾਵਾਂ
ਉਹਦੇ ਹਾਸੇ ਤੇ ਡੁੱਲ੍ਹੀ ਮੈਂ ਸਾਰੀ ਦੁਨੀਆ ਭੁੱਲੀ
ਮੈਨੂੰ ਸੱਚੀ ਇਸ਼ਕ ਬੁਖ਼ਾਰ ਹੋ ਗਿਆ
ਮੈਂ ਦਿਲ ਕਦੇ ਲਾਇਆ ਨਹੀਂ ਸੀ ਕਿਸੇ ਨੂੰ ਚਾਹਿਆ ਨਹੀਂ ਸੀ
ਗੱਭਰੂ ਨੂੰ ਤੱਕਿਆ ਤੇ ਪਿਆਰ ਹੋ ਗਿਆ
ਮੈਂ ਦਿਲ ਕਦੇ ਲਾਇਆ ਨਹੀਂ ਸੀ ਕਿਸੇ ਨੂੰ ਚਾਹਿਆ ਨਹੀਂ ਸੀ
ਗੱਭਰੂ ਨੂੰ ਤੱਕਿਆ ਤੇ ਪਿਆਰ ਹੋ ਗਿਆ
You May Also Like
» Ailaan [Gulab Sidhu] » Dior [Harf Cheema, Gurlez Akhtar] » Judge [Amrinder Gill] » Hasda Rahanga [Chandra Brar] » Rihai Anthem [Shree Brar] » College [Jorge Gill] » Sohneya [Jasmeen Akhtar] » Jhanna To Paar [Gurshabad ]FAQs for Pyaar Ho Geya
Who is singer of Pyaar Ho Geya song ?
Singer of Nadar Sandhu, Arsh Randhawa.
Who is writer of Pyaar Ho Geya song ?
Nadar Sandhu wrote this Song.
Who is the music director of Pyaar Ho Geya song ?
Pyaar Ho Geya is Tuned by Mxjor Khaak.
Which label release Pyaar Ho Geya song ?
Pyaar Ho Geya is released under the label of Nadar Sandhu Music.
Whats the playtime (duration) of Pyaar Ho Geya song ?
Playtime of song Pyaar Ho Geya is 02:45 minute.
How can I download Pyaar Ho Geya song ?
You can download Pyaar Ho Geya song via click above download links.