Asla Watan Sahi Mp3 Song Download
Get This Song
Play Online
Share This Song
Asla Song Lyrics
It's Syphr
ਕੱਟਾ ਬਹਾਰਦਾ ਰਕਾਣੇ ਵੈਰੀ ਠਾਰਦਾ ਰਕਾਣੇ
ਜਾਂਦੇ ਸਾਹਮਣੇ ਜੇ ਇਕ ਗੇੜਾ ਮਾਰਦਾ ਰਕਾਣੇ
ਪੈਸੇ ਲਈ ਵੀ ਜਾਂਦੇ ਨੇ ਨਾਲੇ ਰੋਈ ਵੀ ਜਾਂਦੇ ਨੇ
ਨੀ ਤੂੰ ਸੱਚ ਪੁੱਛੇ ਜਿਗਰਾ ਤਾਂ ਯਾਰ ਦਾ ਰਕਾਣੇ
ਹੋ ਜਿੰਨਾ ਦੇ ਇਸ਼ਾਰਿਆਂ ਤੇ ਤੂੰ ਡੁਲਦੀ
ਓਹ ਤਾਂ ਬੰਦੇ ਸਾਡੇ ਮੁਹਰੇ ਝਗ ਨਿਕਲੇ
ਹੋ ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਕੰਮ ਪਾਰ ਦਾ ਕਰਾਂ ਮੈਂ ਖੁੱਜ ਵਾਰਦਾ ਕਰਾਂ Engine ਵੈਰੀ ਦਾ ਰਕਾਣੇ ਕਦੇ Car ਦਾ ਕਰਾਂ
ਵੈਸੇ ਤੇ ਏਹ ਵੀ ਜ਼ਰੂਰੀ ਵੈਸੇ ਪਿਆਰ ਵੀ ਜ਼ਰੂਰੀ
ਮੋਹ ਤੇਰੇ ਨਾਲੋਂ ਵੱਧ ਹਥਿਆਰ ਦਾ ਕਰਾਂ
ਹੋ ਬਚਦੇ ਹੀ ਰਹਿੰਦੇ ਆ ਤਰੀਫ ਕਿੱਥੇ ਕਰਨੀ
ਰੁਕਣਾ ਨੀ ਜੱਟ ਦੀ ਆ ਰੀਸ ਕਿੱਥੇ ਕਰਨੀ
ਮੈਂ ਵੀ ਤੱਤਾ ਆ ਰਕਾਣੇ ਨੀ ਜਵਾਬ ਦੇਣ ਨੂੰ
ਬੁੱਝੀ ਜੱਟ ਦੀ ਰਕਾਣੇ ਉਹਨਾ ਸੱਟ ਕਿੱਥੇ ਜਰਨੀ
ਹੋ ਸੋਹਣੀਏ ਨੀ ਮੁੱਲ ਤਾਂ Crore ਆ ਵਿੱਚ ਐ Highway ਦੇ ਥੱਲੋਂ 3 ਤੱਕ ਨਿਕਲੇ
ਹੋ ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਹੋ ਲੱਗ ਚੱਕੀ ਫਿਰਦੇ ਸ਼ਿਕਾਰੀ ਕੁੱਤੀ ਵਰਗਾ
ਤੇ ਉਹਨਾ ਦੇ ਡੱਬਾਂ ਨੂੰ Pistol ਲੱਗਣਾ
ਉੱਡ ਉੱਡ ਆਉਂਦੇ ਆ ਸਵਾਦ ਲੈਣ ਨੂੰ
ਤੇ ਹਵਾ ਵਾਂਗ ਸਾਲਿਆਂ ਦਾ Time ਲੰਘਣਾ
ਹੋ ਆਖਦੇ ਹੁੰਦੇ ਸੀ ਸਹੀ ਤੂੰ ਨੀ ਚਲਦਾ
ਚੰਗਾ ਹੋਇਆ ਉਹਨਾ ਦੇ ਵੀ ਸ਼ੱਕ ਨਿਕਲੇ
ਹੋ ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
ਅਸਲੇ ਨੂੰ ਚੱਕ ਗੱਡੀ ਵਿੱਚ ਬੈਹ ਗਿਆ
ਤੇ ਸੋਹਣੀਏ ਨੀ ਸੜਕਾਂ ਤੇ ਅੱਗ ਨਿਕਲੇ
You May Also Like
» Ikk Number [Gurnam Bhullar, Jasmeen Akhtar] » Name Money [Money Aujla] » Change My Self [R Nait] » End of Love [Rami Randhawa] » LAAVAN [Jasmine Sandlas] » Andaaze [Khan Bhaini, Shipra Goyal] » Dukhde Sukhde [Labh Heera] » Gussa Enna Pyara [Karan Sehmbi]FAQs for Asla
Who is singer of Asla song ?
Singer of Watan Sahi.
Who is writer of Asla song ?
Watan Sahi wrote this Song.
Who is the music director of Asla song ?
Asla is Tuned by Syphr.
Which label release Asla song ?
Asla is released under the label of K Million Music.
Whats the playtime (duration) of Asla song ?
Playtime of song Asla is 02:06 minute.
How can I download Asla song ?
You can download Asla song via click above download links.