Miss Me with That Push Kahlon, Talwiinder Mp3 Song Download
Get This Song
Play Online
Share This Song
Miss Me with That Song Lyrics
ਹੱਮ ਬਿੱਲੋ ਨਖਰੇ ਸੰਭਾਲ
ਮੈਂ ਸਿੱਖ ਲਈ ਤੇਰੀ ਚਾਲ
ਐਵੇਂ ਮੁੰਡਿਆਂ ਨੂੰ
ਪਿੱਛੇ ਲਾ ਕੇ ਰੱਖਦੀ ਐਂ ਤੂੰ
ਬਿੱਲੋ ਨਖਰੇ ਸੰਭਾਲ
ਕਹਿੰਦੀ ਚੱਲ ਮੇਰੇ ਨਾਲ
ਤੈਨੂੰ ਦੁਨੀਆ ਦਿਖਾਵਾਂ
ਜੇਹੜੀ ਵੇਖੀ ਨਈ ਪਹਿਲਾਂ
ਵੇ ਕਦੇ ਤੂੰ
ਕਹਿੰਦੀ ਚੱਲ ਮੇਰੇ ਨਾਲ
ਤੇਰੇ ਜੁਲਫ਼ਾਂ ਦੇ ਜਾਲ ਫਸੀ ਜੇ ਮੇਰੀ ਜਾਨ
ਬਸ ਕੱਢ ਸਕਦੀ ਐਂ ਨੀ ਤੂੰ ਤੇਰੇ ਜੁਲਫ਼ਾਂ ਦੇ ਜਾਲ
ਮੈਨੂੰ ਜੁਲਫ਼ਾਂ ਚੋਂ ਕੱਢ ਨਾ ਸੱਜਣਾ
ਜੇ ਤੂੰ ਇਕ ਗੱਲ ਮੇਰੀ ਅੱਜ ਮੰਨ ਕੇ ਜਾਵੇਂ
ਲਾਕੇ ਆਈ ਕੰਗਣਾ ਸੱਜਣਾ
ਹੋਰ ਕੁਝ ਨਈ ਮੰਗਣਾ ਦਿਲ ਤਰਸੇ ਜਾਵੇ
ਮੈਨੂੰ ਜੁਲਫ਼ਾਂ ਚੋਂ ਕੱਢ ਨਾ ਸੱਜਣਾ
ਜੇ ਤੂੰ ਇਕ ਗੱਲ ਮੇਰੀ ਅੱਜ ਮੰਨ ਕੇ ਜਾਵੇਂ
ਲਾਕੇ ਆਈ ਕੰਗਣਾ ਸੱਜਣਾ
ਹੋਰ ਕੁਝ ਨਈ ਮੰਗਣਾ ਦਿਲ ਤਰਸੇ ਜਾਵੇਂ
ਗੁੱਚੀ ਕੁਰਤੀ ਸੀ ਲਾਲ
ਗਰਮੀ ਨਾਲ ਬੁਰਾ ਹਾਲ
ਕਰ ਦਿੰਦੀ ਜਿੱਥੇ ਪੈਰ ਰੱਖੇ ਤੂੰ
ਗੁੱਚੀ ਕੁਰਤੀ ਸੀ ਲਾਲ
ਬਿੱਲੋ ਨਖਰੇ ਸੰਭਾਲ
ਮੈਂ ਸਿੱਖ ਲਈ ਤੇਰੀ ਚਾਲ
ਐਵੇਂ ਮੁੰਡਿਆਂ ਨੂੰ
ਪਿੱਛੇ ਲਾ ਕੇ ਰੱਖਦੀ ਐਂ ਤੂੰ
ਬਿੱਲੋ ਨਖਰੇ ਸੰਭਾਲ
ਕਹਿੰਦੀ ਚੱਲ ਮੇਰੇ ਨਾਲ
ਤੈਨੂੰ ਦੁਨੀਆ ਦਿਖਾਵਾਂ
ਜੇਹੜੀ ਵੇਖੀ ਨਈ ਪਹਿਲਾਂ ਵੇ ਕਦੇ ਤੂੰ
ਕਹਿੰਦੀ ਚੱਲ ਮੇਰੇ ਨਾਲ
ਗੋਲੀ ਵਾਂਗੂ ਵੱਜਦੀ ਐਂ ਤੂੰ
ਜਦ ਮਟਕ ਮਟਕ ਤੂੰ ਤੁਰਦੀ ਜਾਵੇਂ
ਹੱਥ ਵਿੱਚ ਆਉਂਦੀ ਨਈ
ਖੰਡ ਵਾਂਗੂ ਨੀ ਤੂੰ ਘੁਰਦੀ ਜਾਵੇਂ
ਗੋਲੀ ਵਾਂਗੂ ਵੱਜਦੀ ਐਂ ਤੂੰ
ਜਦ ਮਟਕ ਮਟਕ ਤੂੰ ਤੁਰਦੀ ਜਾਵੇਂ
ਹੱਥ ਵਿੱਚ ਆਉਂਦੀ ਨਈ
ਖੰਡ ਵਾਂਗੂ ਨੀ ਤੂੰ ਘੁਰਦੀ ਜਾਵੇਂ
ਤੇਰੀ ਹਿਰਣੀ ਦੀ ਚਾਲ
ਉੱਤੇ ਲਿਖੇ ਗੁਲਜ਼ਾਰ
ਜੱਗ ਜੰਗਲਾਂ ’ਚ
ਗਾਣੇ ਦੱਸ ਕਿਉਂ
ਤੇਰੀ ਹਿਰਣੀ ਦੀ ਚਾਲ
ਬਿੱਲੋ ਨਖਰੇ ਸੰਭਾਲ
ਮੈਂ ਸਿੱਖ ਲਈ ਤੇਰੀ ਚਾਲ
ਐਵੇਂ ਮੁੰਡਿਆਂ ਨੂੰ
ਪਿੱਛੇ ਲਾ ਕੇ ਰੱਖਦੀ ਐਂ ਤੂੰ
ਬਿੱਲੋ ਨਖਰੇ ਸੰਭਾਲ
ਕਹਿੰਦੀ ਚੱਲ ਮੇਰੇ ਨਾਲ
ਤੈਨੂੰ ਦੁਨੀਆ ਦਿਖਾਵਾਂ
ਜੇਹੜੀ ਵੇਖੀ ਨਈ ਪਹਿਲਾਂ
ਵੇ ਕਦੇ ਤੂੰ ਕਹਿੰਦੀ ਚੱਲ ਮੇਰੇ ਨਾਲ
ਬਿੱਲੋ ਨਖਰੇ ਸੰਭਾਲ
ਮੈਂ ਸਿੱਖ ਲਈ ਤੇਰੀ ਚਾਲ
ਐਵੇਂ ਮੁੰਡਿਆਂ ਨੂੰ
ਪਿੱਛੇ ਲਾ ਕੇ ਰੱਖਦੀ ਐਂ ਤੂੰ
ਬਿੱਲੋ ਨਖਰੇ ਸੰਭਾਲ ਬਿੱਲੋ ਨਖਰੇ ਸੰਭਾਲ
You May Also Like
» Benazir The Unparalleled [Satinder Sartaaj] » Old memories [Mani Longia, Jazzy B] » Old Money [Tarsem Jassar] » Challa [Ekam Bawa] » Parshawan Naar Da [Babbu Maan] » Shkeeni [Babbal Rai] » STARFACE [The Kidd] » Ready Sheady [Shivjot]FAQs for Miss Me with That
Who is singer of Miss Me with That song ?
Singer of Push Kahlon, Talwiinder.
Which label release Miss Me with That song ?
Miss Me with That is released under the label of Talwiinder.
Whats the playtime (duration) of Miss Me with That song ?
Playtime of song Miss Me with That is 02:58 minute.
How can I download Miss Me with That song ?
You can download Miss Me with That song via click above download links.