Gidha R Nait Mp3 Song Download
Get This Song
Play Online
Share This Song
Gidha Song Lyrics
ਨੀ ਤੂ ਕੇਹੜੇ ਪਿੰਡ ਦੀ ਐ ਹਾਏ ਕੇਹੜੇ ਸ਼ਹਿਰ ਦੀ ਐ
ਤੇਰਾ ਪੱਕਾ ਟਿਕਾਣਾ ਕੀ ਦੱਸ ਕਿੱਥੇ ਠਹਿਰਦੀ ਐ
Qaistrax
ਨੀ ਤੂ ਕੇਹੜੇ ਪਿੰਡ ਦੀ ਐ ਹਾਏ ਕੇਹੜੇ ਸ਼ਹਿਰ ਦੀ ਐ
ਤੇਰਾ ਪੱਕਾ ਟਿਕਾਣਾ ਕੀ ਦੱਸ ਕਿੱਥੇ ਠਹਿਰਦੀ ਐ
ਤੇਰਾ ਪੱਕਾ ਟਿਕਾਣਾ ਕੀ ਦੱਸ ਕਿੱਥੇ ਠਹਿਰਦੀ ਐ
ਹੋ Dad ਤੇਰੇ ਨੂੰ ਮਿਲਣਾ ਐ ਮੈਂ ਸਿੱਧਾ ਤੇਰੇ ਲਈ
ਹਾਏ ਸਿੱਧਾ ਤੇਰੇ ਲਈ ਸਿੱਧਾ ਤੇਰੇ ਲਈ
ਹੋ ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹੋ ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹਾਏ ਗਿੱਧਾ ਤੇਰੇ ਲਈ ਨੀ ਗਿੱਧਾ ਤੇਰੇ ਲਈ
ਹੋ ਕਿੱਥੋਂ ਕਰੇਂ Collection ਨੀ ਤੂ
ਸੂਟਾਂ ਮਹਿੰਗਿਆਂ ਮਹਿੰਗਿਆਂ ਦੀ
ਹੋ ਕਹਿਣ Boutique-ਆਂ ਵਾਲੇ ਨੀ
ਤੈਨੂੰ Brand Ambassador ਲਹਿੰਗਿਆਂ ਦੀ
ਹੋ ਕਿੱਥੋਂ ਕਰੇਂ Collection ਨੀ ਤੂ
ਸੂਟਾਂ ਮਹਿੰਗਿਆਂ ਮਹਿੰਗਿਆਂ ਦੀ
ਹੋ ਕਹਿਣ Boutique-ਆਂ ਵਾਲੇ ਨੀ
ਤੈਨੂੰ Brand Ambassador ਲਹਿੰਗਿਆਂ ਦੀ
ਹੋ ਕਰ Propose ਕਬੂਲ ਕੁੜੇ ਨਿ ਤੂ ਵੱਡੇ ਜੇਰੇ ਲਈ
ਹਾਏ ਵੱਡੇ ਜੇਰੇ ਲਈ ਨੀ ਵੱਡੇ ਜੇਰੇ ਲਈ
ਹੋ ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹੋ ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹਾਏ ਗਿੱਧਾ ਤੇਰੇ ਲਈ ਨੀ ਗਿੱਧਾ ਤੇਰੇ ਲਈ
ਬਲਦੀ ਉੱਤੇ ਹਾਣ ਦੀਏ ਨੀ ਕੋਈ ਤੇਲ ਛਿੜਕ ਜੂਗਾ
ਨਾ ਲੱਕ ਲੱਟੂ ਵਾਂਗ ਘੁਮਾਇਆ ਕਰ ਤੇਰਾ ਲੱਕ ਤਿੜਕ ਜੂਗਾ
ਬਲਦੀ ਉੱਤੇ ਹਾਣ ਦੀਏ ਨੀ ਕੋਈ ਤੇਲ ਛਿੜਕ ਜੂਗਾ
ਨਾ ਲੱਕ ਲੱਟੂ ਵਾਂਗ ਘੁਮਾਇਆ ਕਰ ਤੇਰਾ ਲੱਕ ਤਿੜਕ ਜੂਗਾ
ਹੋ ਗਬਰੂ ਚੱਕੀ ਫਿਰਦਾ ਨੀ ਦਿਲ ਕਿੱਡਾ ਤੇਰੇ ਲਈ
ਹਾਏ ਕਿੱਡਾ ਤੇਰੇ ਲਈ ਨੀ ਕਿੱਡਾ ਤੇਰੇ ਲਈ
ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹੋ ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹਾਏ ਗਿੱਧਾ ਤੇਰੇ ਲਈ ਨੀ ਗਿੱਧਾ ਤੇਰੇ ਲਈ
ਕਈ ਤੈਨੂੰ ਪਾਉਣ ਲਈ ਸੋਬਰ ਬਣ ਗਏ
ਰਾਹ ਛੱਡ ਗਏ ਬਦਮਾਸ਼ੀ ਦੇ
ਹਾਂ ਕਰਦੇ ਆ Approach ਕੁੜੇ
ਨੀ ਤੈਨੂੰ Owner ਸਬਯਾਸਾਚੀ ਦੇ
ਕਈ ਤੈਨੂੰ ਪਾਉਣ ਲਈ ਸੋਬਰ ਬਣ ਗਏ
ਰਾਹ ਛੱਡ ਗਏ ਬਦਮਾਸ਼ੀ ਦੇ
ਹਾਂ ਕਰਦੇ ਆ Approach ਕੁੜੇ
ਨੀ ਤੈਨੂੰ Owner ਸਬਯਾਸਾਚੀ ਦੇ
ਹੋ ਧਰਮਪੁਰੇ ਵਾਲਾ ਗੀਤ ਬਣਾਉਂਦਾ ਕਿੱਦਾਂ ਤੇਰੇ ਲਈ
ਹਾਏ ਕਿੱਦਾਂ ਤੇਰੇ ਲਈ ਨੀ ਕਿੱਦਾਂ ਤੇਰੇ ਲਈ
ਹੋ ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹੋ ਤੂੰ ਗਿੱਧਿਆਂ ਲਈ ਬਣੀ ਕੁੜੇ ਯਾ ਗਿੱਧਾ ਤੇਰੇ ਲਈ
ਹਾਏ ਗਿੱਧਾ ਤੇਰੇ ਲਈ ਨੀ ਗਿੱਧਾ ਤੇਰੇ ਲਈ
You May Also Like
» Vaily Sudhrange [Deepak Dhillon] » Taveet [Virasat Sandhu, Gurlez Akhtar] » Dheeth Jatta [Chandra Brar] » Haal E Punjab [Varinder Brar] » Ammiye [Happy Raikoti] » Ja Chala Ja [Master Saleem] » Trump [Cheema Y] » Meri Zindagi [Jyoti Nooran]FAQs for Gidha
Who is singer of Gidha song ?
Singer of R Nait.
Who is writer of Gidha song ?
R Nait wrote this Song.
Who is the music director of Gidha song ?
Gidha is Tuned by Qaistrax.
Which label release Gidha song ?
Gidha is released under the label of R Nait Music.
Whats the playtime (duration) of Gidha song ?
Playtime of song Gidha is 03:06 minute.
How can I download Gidha song ?
You can download Gidha song via click above download links.