Jhooth Boli Jana Ae Manjit Sahota, Nav Dolorian Mp3 Song Download
Get This Song
Play Online
Share This Song
Jhooth Boli Jana Ae Song Lyrics
ਦੋਹਾਂ ਨੇ ਤੇਰੇ ਦਰ ਆਕੇ ਜਾਪ ਬੜੇ ਕੀਤੇ
ਦੋ ਦਿਲ ਰੱਬਾ ਤੂੰ ਜੁਦਾ ਕਾਹਤੋਂ ਕੀਤੇ ਨੇ
ਵੱਖ ਹੋ ਕੇ ਇਹ ਦੂਨਾ ਦਾ ਹੋ ਗਿਆ
ਪਿਆਰ ਉਹਦੇ ਲਈ ਮੁੱਕਿਆ ਈ ਨਹੀਂ
ਯਾ ਤਾ ਤੇਰਾ ਦਿਲ ਨਹੀਂ ਹੋਣਾ
ਯਾ ਰੱਬਾ ਕਦੇ ਟੁੱਟਿਆ ਈ ਨਹੀਂ
ਯਾ ਤਾ ਤੇਰਾ ਦਿਲ ਨਹੀਂ ਹੋਣਾ
ਯਾ ਰੱਬਾ ਕਦੇ ਟੁੱਟਿਆ ਈ ਨਹੀਂ
ਰੱਬਾ ਤੇਰਾ ਕੁਝ ਨਹੀਂ ਜਾਣਾ
ਜੇਕਰ ਰਿਸ਼ਤਾ ਜੋੜ ਦੇਵੇਂ
ਸਾਰੀ ਉਮਰੇ ਦੇਣ ਦੇਉਂਗਾ
ਜੇਕਰ ਉਹਨੂੰ ਮੋੜ ਦੇਵੇਂ
ਜੇਕਰ ਉਹਨੂੰ ਮੋੜ ਦੇਵੇਂ
ਤੂੰ ਤੇ ਬੁੱਝ ਲੈ ਦਿਲ ਦੀਆਂ ਗੱਲਾਂ
ਤੇਰੇ ਤੋਂ ਕੁਝ ਲੁਕਿਆ ਈ ਨਹੀਂ
ਯਾ ਤਾ ਤੇਰਾ ਦਿਲ ਨਹੀਂ ਹੋਣਾ
ਯਾ ਰੱਬਾ ਕਦੇ ਟੁੱਟਿਆ ਈ ਨਹੀਂ
ਯਾ ਤਾ ਤੇਰਾ ਦਿਲ ਨਹੀਂ ਹੋਣਾ
ਯਾ ਰੱਬਾ ਕਦੇ ਟੁੱਟਿਆ ਈ ਨਹੀਂ
ਉਹਨੂੰ ਰੱਬ ਬਣਾ ਲਿਆ ਸੀ
ਤਾਂ ਹੀ ਰੁੱਸਿਆ ਲੱਗਦਾ ਤੂੰ
ਸਾਰਾ ਕੁਝ ਤੇ ਖੋਹ ਲਿਆ ਸਾਥੋਂ
ਖੌਰੇ ਹੁਣ ਕੀ ਲੱਭਦਾ ਤੂੰ
ਖੌਰੇ ਹੁਣ ਕੀ ਲੱਭਦਾ ਤੂੰ
ਲੈ ਹੁਣ ਤੇਰੇ ਕਦਮੀ ਧਰਤਾ
ਸਿਰ ਇਹ ਜਾਨਾ ਚੁੱਕਿਆ ਈ ਨਹੀਂ
ਯਾ ਤਾ ਤੇਰਾ ਦਿਲ ਨਹੀਂ ਹੋਣਾ
ਯਾ ਰੱਬਾ ਕਦੇ ਟੁੱਟਿਆ ਈ ਨਹੀਂ
ਯਾ ਤਾ ਤੇਰਾ ਦਿਲ ਨਹੀਂ ਹੋਣਾ
ਯਾ ਰੱਬਾ ਕਦੇ ਟੁੱਟਿਆ ਈ ਨਹੀਂ
You May Also Like
» Roya Ni [Baaghi] » Hate The Way [Kambi Rajpuria ] » Smg Cypher [Real Boss] » WYTB [Karan Aujla, Gurlez Akhtar] » Riwaz [Karamvir Dhumi] » Rangla Punjab [Rehmat] » Raza [Tarsem Jassar] » Maa Gujri [Simar Dorraha]FAQs for Jhooth Boli Jana Ae
Who is singer of Jhooth Boli Jana Ae song ?
Singer of Manjit Sahota, Nav Dolorian.
Who is writer of Jhooth Boli Jana Ae song ?
Narinder Noor Wala wrote this Song.
Who is the music director of Jhooth Boli Jana Ae song ?
Jhooth Boli Jana Ae is Tuned by Freak Folks.
Which label release Jhooth Boli Jana Ae song ?
Jhooth Boli Jana Ae is released under the label of Gurbilling.
Whats the playtime (duration) of Jhooth Boli Jana Ae song ?
Playtime of song Jhooth Boli Jana Ae is 02:28 minute.
How can I download Jhooth Boli Jana Ae song ?
You can download Jhooth Boli Jana Ae song via click above download links.