IXC Raka, Fouji Mp3 Song Download
Get This Song
Play Online
Share This Song
IXC Song Lyrics
Chandigarh ਓਹ ਸ਼ਹਿਰ
ਜਿੱਥੇ ਰਾਤੀ ਦਿਨ ਚੜ੍ਹਦਾ
ਜਿੱਥੇ ਕੋਈ ਘਰੇ ਨੀ ਵੜ੍ਹਦਾ
ਜਿੱਥੇ ਦਿਲ ਟੁੱਟਦੇ ਜੁੜਦੇ
ਜਿੱਥੇ ਆ ਲੋਕ ਨੀ ਮੁੜਦੇ
ਜਿੱਥੇ ਚੜ੍ਹਦੇ ਤੋਂ ਚੜ੍ਹਦਾ
ਜਿੱਥੇ ਹਵਾ ਹਰ ਕੋਈ ਕਰਦਾ
ਜਿੱਥੇ ਕੰਮ ਕੋਈ ਨੀ ਅੱਧਦਾ
ਜਿੱਥੇ ਨਾ ਕਿਸੇ ਗੱਲ ਦਾ ਪਰਦਾ
ਜਿੱਥੇ ਨਾ ਟੁੱਟਦੀ ਲਹਿਰ ਕੁੜੇ
Chandigarh ਓਹ ਸ਼ਹਿਰ ਕੁੜੇ
ਰੱਖੀ ਬੋਝ ਬੋਝ ਕੇ ਪੈਰ ਕੁੜੇ
Chandigarh ਆ ਸ਼ਹਿਰ ਕੁੜੇ
ਕਹਿੰਦੀ ਲੱਗੇ Mohali Missy Saga
Night Out ਦਾ ਨਾ ਬੋਲੀ ਨਾਕਾ
One Piece ਪਾਇਆ Purse ਪਰਾਦਾ
ਬਣ ਕੇ ਰੱਖਦੇ ਅੱਡੀ ਧਾਗਾ
ਕਹੇ ਲੱਭਣੀ ਨੀ ਇੱਥੇ ਮੇਰੇ ਵਰਗੀ ਵਰਗੀ
ਮੈਨੂੰ ਅੱਖਾਂ ਨਾਲ ਇਸ਼ਾਰੇ ਜੇ ਕਰਗੀ ਕਰਗੀ
ਕਿੱਥੇ ਬੈਠੀ ਏ ਕੋਕੀ ਜਿਹੀ ਕੁੜੀ ਅੱਡ ਗਈ ਅੱਡ ਦੀ
ਕਹੇ ਲੱਭਣੀ ਨੀ ਇੱਥੇ ਮੇਰੇ ਵਰਗੀ
ਖਿਲਾਇਆ ਜਦ ਮੈਂ Jublee ਘੇਰਾ
ਨਾਂ ਪੁੱਛੇ ਮੈਨੂੰ ਦੇਖਾ ਕਿਹੜਾ
ਨਾ ਨਾ ਕੁੜੀਏ ਵਹਮ ਏ ਤੇਰਾ
Chandigarh ਵਿੱਚ ਹੁਸਨ ਬਥੇਰਾ
ਅਸੀਂ ਦੇਖੀ ਦੁਨੀਆ ਸਮਝ ਨਾ ਭੋਲੇ
ਰੋਜ਼ ਨਬੇੜਾ Pending ਰੌਲੇ
ਰਾਤਾਂ ਬਚੀਆਂ ਦਿਨ ਨੇ ਥੋੜੇ
ਕਰਾ ਆਸ਼ਿਕੀ Time ਨੀ ਕੋਲੇ
ਦੱਸ ਮਾਰ ਕੇ ਗੱਲਾਂ ਕਿੱਥੇ ਸਰਨਾ
ਜਿੱਤ ਕੇ ਦੁਨੀਆ ਪਿੰਡ ਮੈਂ ਵੜਨਾ
ਜਿਸ ਨਾਂ ਤੋਂ ਲੋਕੀ ਜਾਣਦੇ ਮੈਨੂੰ
ਹਲੇ ਓਹ Billboard ਤੇ ਮੜ੍ਹਨਾ
ਜਿੱਥੇ ਰਾਤੀ ਦਿਨ ਚੜ੍ਹਦਾ
ਜਿੱਥੇ ਕੋਈ ਘਰੇ ਨੀ ਵੜ੍ਹਦਾ
ਜਿੱਥੇ ਕੰਮ ਕੋਈ ਨੀ ਅੱਧਦਾ
ਜਿੱਥੇ ਨਾ ਕਿਸੇ ਗੱਲ ਦਾ ਪਰਦਾ
ਜਿੱਥੇ ਨਾ ਟੁੱਟਦੀ ਲਹਿਰ ਕੁੜੇ
Chandigarh ਓਹ ਸ਼ਹਿਰ ਕੁੜੇ
ਰੱਖੀ ਬੋਝ ਬੋਝ ਕੇ ਪੈਰ ਕੁੜੇ
Chandigarh ਆ ਸ਼ਹਿਰ ਕੁੜੇ
ਅਸੀਂ ਫੜਾ ਬੜੇ ਕਲਾਕਾਰ ਨੀ ਬਿੱਲੋ
Jail ਟੱਪੀ ਦੋ ਵਾਰ ਨੀ ਬਿੱਲੋ
Fielding ਰੱਖੀ ਬੋਹਤੀ ਵਾਰੀ
ਗਏ Chandigarh ਤੋਂ ਬਾਹਰ ਨੀ ਬਿੱਲੋ
ਅੱਧੇ ਖਰਚੇ ਚੱਲਣੇ ਪੈਂਦੇ
ਬੜੇ ਸ਼ਿਕਾਰੀ ਸ਼ਹਿਰ ਚ ਰਹਿੰਦੇ
ਆਫਤ ਏ ਜੱਟ ਮੱਥੇ ਲੱਗਦਾ
ਓਹ ਨਾ ਫੁਕਰੀ ਤਾਂ ਮਾਰ ਲਈ
ਜਿੱਥੇ ਸੀ ਕੁੜੇ ਪਹੁੰਚ ਬਾਹਰ ਨੀ
ਰਾਕਾ ਰਾਕਾ ਨਾਂ ਬਸ ਇੱਕ ਹੀ ਆ
ਜੇਹੜੇ ਨਿਕਲੇ ਤਬਾਰ ਸਾਰੇ ਭੇਤੀ ਹੀ ਆ
Jail Mail ਹੇਲ ਮੇਲ ਰਹਿੰਦੇ ਕੁੜੇ
ਤਾ Jail ਕਦੇ ਦੇਖੀ ਵੀ ਆ
ਖਾਕੀ ਵਾਲਿਆਂ ਨਾਲ ਅਸੀਂ ਟੋਟ ਨੀ ਬਣੇ
ਤਾਂ ਚੱਕ ਚੱਕ ਟੱਕੇ ਸਾਡੇ Jail ਆ ਚ ਬਣੇ
ਹੋਰ ਕਿਸੇ ਦੇ ਨਾ ਤੇ ਕੱਢੇ
ਮਰਦਾ ਜਦੋਂ ਸਾਲਗੇ ਆਪਣੇ ਮੇਰੇ
ਕੰਮ ਕੱਢਾ ਕੇ ਸਾਰ ਨੀ ਲੈਂਦੇ
ਯਾਰ ਦਾ ਬਦਲਾ ਯਾਰ ਨੀ ਲੈਂਦੇ
ਬਦਲ ਗਈ ਹੁਣ ਦੁਨੀਆਦਾਰੀ
ਨੇਕੀ ਕਰਕੇ ਹਾਰ ਨੀ ਪੈਂਦੇ
ਤਾਈਂ ਨਵੀਆਂ ਨਾਲ ਨੀ ਪੈਂਦੇ
ਸਿਰ ਤੇ ਕੀਤੇ ਦਾ ਪਾਰ ਨੀ ਲੈਂਦੇ
ਮੂੰਹ ਤੇ ਜੀ ਜੀ ਕਹਿਣ ਵਾਲੇ
ਮੈਨੂੰ ਪਤਾ ਲੋਕਾਂ ਵਿੱਚ ਬਾਹਰ ਕੀ ਕਹਿੰਦੇ
ਜਿੱਥੇ ਰਾਤੀ ਦਿਨ ਚੜ੍ਹਦਾ
ਜਿੱਥੇ ਕੋਈ ਘਰੇ ਨੀ ਵੜ੍ਹਦਾ
ਜਿੱਥੇ ਦਿਲ ਟੁੱਟਦੇ ਜੁੜਦੇ
ਜਿੱਥੇ ਆ ਲੋਕ ਨੀ ਮੁੜਦੇ
ਜਿੱਥੇ ਚੜ੍ਹਦੇ ਤੋਂ ਚੜ੍ਹਦਾ
ਜਿੱਥੇ ਹਵਾ ਹਰ ਕੋਈ ਕਰਦਾ
ਜਿੱਥੇ ਕੰਮ ਕੋਈ ਨੀ ਅੱਧਦਾ
ਜਿੱਥੇ ਨਾ ਕਿਸੇ ਗੱਲ ਦਾ ਪਰਦਾ
ਜਿੱਥੇ ਨਾ ਟੁੱਟਦੀ ਲਹਿਰ ਕੁੜੇ
Chandigarh ਓਹ ਸ਼ਹਿਰ ਕੁੜੇ
ਰੱਖੀ ਬੋਝ ਬੋਝ ਕੇ ਪੈਰ ਕੁੜੇ
Chandigarh ਆ ਸ਼ਹਿਰ ਕੁੜੇ
You May Also Like
» Creez [Harkirat Sangha] » Ki Kehndi [Davi Singg, Puran Sidhu] » Putt Jattan Da [Bunny Johal] » Pistol [Deepak Dhillon, Jayy Randhawa] » Ana Aam Ni Pyar [Seera Buttar] » No Rival [Kotti] » Possessive [Jass Pedhni] » Mirch [Gurwinder Sandhu]FAQs for IXC
Who is singer of IXC song ?
Singer of Raka, Fouji.
Who is writer of IXC song ?
Raka wrote this Song.
Who is the music director of IXC song ?
IXC is Tuned by MEAVIN.
Which label release IXC song ?
IXC is released under the label of Raka.
Whats the playtime (duration) of IXC song ?
Playtime of song IXC is 03:28 minute.
How can I download IXC song ?
You can download IXC song via click above download links.