DjPunjab.Com.Se

Mehnat Chaddni Nai Satinder Sartaaj Mp3 Song Download

Mehnat Chaddni Nai
Mehnat Chaddni Nai Mp3 Download Satinder Sartaaj
Title : Mehnat Chaddni Nai
Singer : Satinder Sartaaj ,
Lyric : Satinder Sartaaj
Label : Firdaus Production
Duration : 07:25
Released : 31, Dec 2025
Description: Mehnat Chaddni Nai Satinder Sartaaj Mp3 Song Download from Mehnat Chaddni Nai Album, Mehnat Chaddni Nai Song Sung by Satinder Sartaaj, and Lyrics written by Satinder Sartaaj, Mehnat Chaddni Nai Song Ringtone Download. Download Mehnat Chaddni Nai Satinder Sartaaj mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [6.92 mb]

Play Online

Cover
Mehnat Chaddni Nai Satinder Sartaaj
0:00
0:00

Share This Song

Mehnat Chaddni Nai Song Lyrics

ਛੱਡ ਦਿੱਤੀਆਂ ਜ਼ਰਬਾਂ, ਤਕਸੀਮਾਂ
ਛੱਡਿਆ ਮਨਫ਼ੀ ਜੋੜ
ਕਿ ਮੇਹਨਤ ਛੱਡਣੀ ਨਹੀਂ
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਛੱਡ ਦਿੱਤੀਆਂ ਜ਼ਰਬਾਂ, ਤਕਸੀਮਾਂ
ਛੱਡਿਆ ਮਨਫ਼ੀ ਜੋੜ
ਕਿ ਮੇਹਨਤ ਛੱਡਣੀ ਨਹੀਂ
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਮੈਂ ਸੁਣਿਆ ਕਿ ਪੱਲਾ ਭਾਰਾ ਰਹੇ
ਹਮੇਸ਼ਾ ਸੱਚ ਦਾ
ਬਾਕੀ ਤੂੰ ਜਾਣੇ।
ਆਪਾਂ ਸਿਰਾਜ਼-ਸਿਰਾਜ਼
ਤੈਨੂੰ ਦੇਣਾ ਤੋਹਫ਼ਾ ਕੱਚ ਦਾ
ਬਾਕੀ ਤੂੰ ਜਾਣੇ।

ਮੈਂ ਸੁਣਿਆ ਕਿ ਪੱਲਾ ਭਾਰਾ ਰਹੇ
ਹਮੇਸ਼ਾ ਸੱਚ ਦਾ
ਬਾਕੀ ਤੂੰ ਜਾਣੇ।
ਆਪਾਂ ਸਿਰਾਜ਼-ਸਿਰਾਜ਼
ਤੈਨੂੰ ਦੇਣਾ ਤੋਹਫ਼ਾ ਕੱਚ ਦਾ
ਬਾਕੀ ਤੂੰ ਜਾਣੇ।

ਤੇਰੀ ਮਰਜ਼ੀ ਸੰਭਲ ਕੇ ਰੱਖ ਲੈ
ਤੇਰੀ ਮਰਜ਼ੀ ਤੋੜ ਕੇ
ਮੇਹਨਤ ਛੱਡਣੀ ਨਹੀਂ।
ਛੱਡ ਦਿੱਤੀਆਂ ਜ਼ਰਬਾਂ, ਤਕਸੀਮਾਂ
ਛੱਡਿਆ ਮਨਫ਼ੀ ਜੋੜ
ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਤੂੰ ਆਪਣੇ ਕਰ ਫ਼ਰਜ਼ ਮੁਕੰਮਲ
ਬਾਕੀ ਅੱਗੋਂ ਸਾਰੀ ਮਰਜ਼ੀ ਮਾਲਕ ਦੀ
ਤੂੰ ਆਪਣੇ ਕਰ ਫ਼ਰਜ਼ ਮੁਕੰਮਲ
ਬਾਕੀ ਅੱਗੋਂ ਸਾਰੀ ਮਰਜ਼ੀ ਮਾਲਕ ਦੀ।
ਆਪਣੀ ਥਾਂ ਤੂੰ ਪੂਰਾ ਰਹਿ
ਪਰ ਕਦ ਆਉਣੀ ਏ ਵਾਰੀ
ਮਰਜ਼ੀ ਮਾਲਕ ਦੀ।

ਹਰਫ਼ ਅਮੁੱਲੇ ਬੇਸ਼ੱਕ ਮਾਲਕ
ਰਾਹ 'ਤੇ ਦੇਵਣ ਰੋੜ ਕੇ
ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਕਿ ਮੇਹਨਤ ਛੱਡਣੀ ਨਹੀਂ।

ਇਹ ਤਾਂ ਅਕਸਰ ਹੁੰਦਾ ਹੀ ਐ
ਤੂੰ ਇਹ ਗੱਲ ਮੰਨ ਕੇ ਚੱਲੀਂ
ਰਾਹ ਸੌਖਾ ਨਹੀਂ।
ਇਹ ਤਾਂ ਅਕਸਰ ਹੁੰਦਾ ਹੀ ਐ
ਤੂੰ ਇਹ ਗੱਲ ਮੰਨ ਕੇ ਚੱਲੀਂ
ਰਾਹ ਸੌਖਾ ਨਹੀਂ।
ਪਹਿਲੀ, ਦੂਜੀ, ਤੀਜੀ—ਓਹੀ
ਦੁਬਾਰਾ ਮੱਲੀਂ
ਰਾਹ ਸੌਖਾ ਨਹੀਂ।

ਕੀ ਹੋਇਆ ਜੇ ਥੱਕਿਆਂ ਨੂੰ ਵੀ
ਡਰ ਤੋਂ ਦਿੱਤਾ ਮੋੜ ਕੇ
ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਸਿਦਕ-ਸਿਰੜ ਨਾਲੇ ਪਾਲਣ ਵਾਲੇ
ਯਾਰੀ ਲਾਉਣ ਆਰਾਮ ਨਾਲ
ਗੱਲ ਜਚਦੀ ਨਹੀਂ।
ਸਿਦਕ-ਸਿਰੜ ਨਾਲੇ ਪਾਲਣ ਵਾਲੇ
ਯਾਰੀ ਲਾਉਣ ਆਰਾਮ ਨਾਲ
ਗੱਲ ਜਚਦੀ ਨਹੀਂ।
ਤੜਕੇ ਉੱਠ ਕੇ ਦੌੜਾਂ
ਸੈਰ ਕਰਨ ਜੇ ਸ਼ਾਮ ਨਾ
ਗੱਲ ਜਚਦੀ ਨਹੀਂ।

ਸੇਕ ਦੇਵੇ ਜੇ ਤਲਖ਼ ਦੁਪਹਿਰਾ
ਛਾਂ ਵੀ ਦੇ ਦਾਊ ਬੋਹੜ ਕੇ
ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਮੈਂ ਸੁਣਿਆ ਕਿ ਉਦਮ ਬਾਰੇ
ਬੜੀਆਂ ਨੇ ਤਹਰੀਰਾਂ
ਸੁਣੀ ਬਜ਼ੁਰਗਾਂ ਤੋਂ।
ਮੈਂ ਸੁਣਿਆ ਕਿ ਉਦਮ ਬਾਰੇ
ਬੜੀਆਂ ਨੇ ਤਹਰੀਰਾਂ
ਸੁਣੀ ਬਜ਼ੁਰਗਾਂ ਤੋਂ।
ਆਪਸ ਵਿੱਚ ਕੀ ਗੱਲ ਕਰਨ
ਤਕਦੀਰਾਂ ਤੇ ਤਦਬੀਰਾਂ
ਸੁਣੀ ਬਜ਼ੁਰਗਾਂ ਤੋਂ।

ਜੇਕਰ ਕਿਸੇ ਕਿਤਾਬ 'ਚ ਲੱਭੇਆ
ਰੱਖ ਲਈਂ ਵਰਕ ਮੋੜ ਕੇ
ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਗੱਲ ਤਾਂ ਵੈਸੇ ਜਾਇਜ਼ ਨਹੀਂ
ਪਰ ਅਜ਼ਲੋਂ ਹੀ ਚੱਲਦੀ ਆਈ ਐ
ਪਰ ਹੁਣ ਕੀ ਕਰੀਏ।
ਗੱਲ ਤਾਂ ਵੈਸੇ ਜਾਇਜ਼ ਨਹੀਂ
ਪਰ ਅਜ਼ਲੋਂ ਹੀ ਚੱਲਦੀ ਆਈ ਐ
ਪਰ ਹੁਣ ਕੀ ਕਰੀਏ।
ਕਾਮੇ ਅਤੇ ਕਰਿੰਦਿਆਂ ਦੇ
ਲੇਖਾਂ ਵਿੱਚ ਹੀ ਔਖਿਆਈ ਐ
ਹੁਣ ਕੀ ਕਰੀਏ।

ਮੇਹਨਤਕਸ਼ ਲੋਕਾਂ ਨੂੰ
ਲੈਕਿਨ ਰਹਿੰਦੀ ਨਹੀਂ ਕੋਈ ਥੋੜ
ਕਿ ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਇਹ ਜ਼ਿੰਦਗੀ ਦਾ ਸਬਕ ਬਣਾ ਲੈ
ਤੇ ਫ਼ਿਤਰਤ ਦਾ ਹਿੱਸਾ
ਇਹ ਹੀ ਕੰਮ ਆਉਣਾ।
ਇਹ ਜ਼ਿੰਦਗੀ ਦਾ ਸਬਕ ਬਣਾ ਲੈ
ਤੇ ਫ਼ਿਤਰਤ ਦਾ ਹਿੱਸਾ
ਇਹ ਹੀ ਕੰਮ ਆਉਣਾ।
ਸਬਰ, ਸ਼ੁਕਰ ਦੇ ਲਫ਼ਜ਼ਾਂ ਦੇ ਵਿੱਚ
ਲਿਖ ਲੈ ਸਾਰਾ ਕਿਸਾ
ਇਹੀ ਕੰਮ ਆਉਣਾ।

ਇਹ ਗੱਲ ਲਿਖ ਕੇ ਰੱਖ ਸਰਤਾਜਾ
ਸਦਾ ਹੀ ਪੈਣੀ ਲੋੜ
ਕਿ ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

ਛੱਡ ਦਿੱਤੀਆਂ ਜ਼ਰਬਾਂ, ਤਕਸੀਮਾਂ
ਛੱਡਿਆ ਮਨਫ਼ੀ ਜੋੜ
ਕਿ ਮੇਹਨਤ ਛੱਡਣੀ ਨਹੀਂ।
ਭਾਵੇਂ ਕੁਝ ਨਾ ਮਿਲੇ
ਤੇ ਭਾਵੇਂ ਮਿਲ ਜਾਏ ਲੱਖ ਕਰੋੜ
ਮੇਹਨਤ ਛੱਡਣੀ ਨਹੀਂ।

You May Also Like

» Khush Bandeya Nu [Satinder Sartaaj] » 19 Ton 21 [Satinder Sartaaj] » Khud Mukhtarian [Satinder Sartaaj]

FAQs for Mehnat Chaddni Nai

Who is singer of Mehnat Chaddni Nai song ?

Singer of Satinder Sartaaj.

Who is writer of Mehnat Chaddni Nai song ?

Satinder Sartaaj wrote this Song.

Which label release Mehnat Chaddni Nai song ?

Mehnat Chaddni Nai is released under the label of Firdaus Production.

Whats the playtime (duration) of Mehnat Chaddni Nai song ?

Playtime of song Mehnat Chaddni Nai is 07:25 minute.

How can I download Mehnat Chaddni Nai song ?

You can download Mehnat Chaddni Nai song via click above download links.

Google Tags :

Mehnat Chaddni Nai mp3 song , Mehnat Chaddni Nai mp3 song download , Mehnat Chaddni Nai song download , Mehnat Chaddni Nai Satinder Sartaaj mp3 song , Mehnat Chaddni Nai Prem Dhillon mp3 song download , Mehnat Chaddni Nai Satinder Sartaaj song download, Mehnat Chaddni Nai Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer