19 Ton 21 Satinder Sartaaj Mp3 Song Download
Get This Song
Play Online
Share This Song
19 Ton 21 Song Lyrics
ਆਦਮੀ ਹਰ ਇਕ ਰਹਾ ਉੱਤੋਂ ਨੂੰ ਹੀ ਵੇਖ
ਸੋਚੇ 19 ਤੇ ਖਲੋਤਾ ਕਿਦਾਂ ਟੱਪ ਜਾਵਾਂ 21
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
ਆਦਮੀ ਹਰ ਇਕ ਰਹਾ ਉੱਤੋਂ ਹੀ ਵੇਖ
ਸੋਚੇ 19 ਤੇ ਖਲੋਤਾ ਕਿਦਾਂ ਟੱਪ ਜਾਵਾਂ 21
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
33 ਸੰਗ ਜੋੜ ਦਿੱਤੇ ਦੇਵਤੇ ਕਰੋੜ
ਖੌਰੇ ਰਹਿੰਦੇ ਨੇ ਜ਼ਮੀਨਾਂ ਤੇ ਜਾਂ ਰਹਿੰਦੇ ਅਸਮਾਨਾਂ ਤੇ
ਰੱਬ ਦੇ ਨੇ ਭਾਣੇ ਨਾ ਮੈਂ ਵੇਖੇ ਸੁਣੇ ਜਾਣੇ
ਜੇਹੜੇ ਥੋੜ੍ਹੇ ਕੁ ਸਿਆਣੇ ਸੀ ਗੇ ਚੜ੍ਹ ਗਏ ਚੱਟਾਨਾਂ ਤੇ
ਇੰਨਾਂ ਹੀ ਖ਼ਿਆਲਾਂ ਵਿੱਚ ਸਮੇਂ ਦੀਆਂ ਚਾਲਾਂ ਵਿੱਚ
ਸਾਰੀ ਸਾਰੀ ਰਾਤ ਵੇਖਾਂ ਚੰਨ ਵਾਲੀ ਟਿੱਕੀ
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
ਆਦਮੀ ਹਰ ਇਕ ਰਹਾ ਉੱਤੋਂ ਹੀ ਵੇਖ
ਸੋਚੇ 19 ਤੇ ਖਲੋਤਾ ਕਿਦਾਂ ਟੱਪ ਜਾਵਾਂ 21
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
ਆ ਚੱਕਰ 84 ਲੱਖ ਜੂਨ ਦੀ ਖ਼ਲਾਸੀ
ਕਿਦਾਂ ਹੁੰਦੀ ਕਿੰਨੇ ਯੁੱਗ ਲੱਗੇ ਚੱਕਰ ਮੁਕਾਉਣ ਨੂੰ?
ਆਬਰੂ ਦਾ ਮਹਲ ਸਾਰੀ ਜ਼ਿੰਦਗੀ ਬਣਾਇਆ ਜਾਂਦਾ
ਇੱਕ ਪਲ ਲੱਗਦਾ ਏ ਓਹੀ ਮਹਲ ਢਾਹੁਣ ਨੂੰ
ਆ ਚੱਕਰ 84 ਲੱਖ ਜੂਨ ਦੀ ਖ਼ਲਾਸੀ
ਕਿਦਾਂ ਹੁੰਦੀ ਕਿੰਨੇ ਯੁੱਗ ਲੱਗੇ ਚੱਕਰ ਮੁਕਾਉਣ ਨੂੰ?
ਆਬਰੂ ਦਾ ਮਹਲ ਸਾਰੀ ਜ਼ਿੰਦਗੀ ਬਣਾਇਆ ਜਾਂਦਾ
ਇੱਕ ਪਲ ਲੱਗਦਾ ਏ ਓਹੀ ਮਹਲ ਢਾਹੁਣ ਨੂੰ
ਤਾਂ ਹੀ ਤਾਂ ਮੈਂ ਯਾਰ ਤੈਨੂੰ ਕਹਿਣਾ ਬਾਰ-ਬਾਰ
ਕੇ ਤੂੰ ਜਾਣੀ ਨਾ ਬੇਕਾਰ ਏਹ ਕੋਈ ਵੀ ਗੱਲ ਨਿੱਕੀ
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
ਆਦਮੀ ਹਰ ਇਕ ਰਹਾ ਉੱਤੋਂ ਹੀ ਵੇਖ
ਸੋਚੇ 19 ਤੇ ਖਲੋਤਾ ਕਿਦਾਂ ਟੱਪ ਜਾਵਾਂ 21
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
ਆ ਗੇੜ ਜੋ 99 ਦਾ ਚੈਨ-ਸੁਖ ਵਿਣਵੇ ਦਾ
ਹਾਲ ਕੀ ਓ ਪੁੱਛਦੇ ਜੋ ਫਸੇ ਓਹੀ ਜਾਣਦੇ
ਇਸ ਗੇੜ ਪਿੱਛੋਂ ਤਾਂ ਹਾਲਾਤ ਐਸੇ ਹੁੰਦੇ
ਬੰਦੇ ਸ਼ੀਸ਼ੇ ਵਿੱਚ ਵੇਖ ਕੇ ਖੁਦ ਨੂੰ ਨਾ ਪਛਾਣਦੇ
ਆਓ ਰਲ ਗਈਏ ਸਰਤਾਜ਼ ਮਿੱਠੇ ਪਾਈਏ
ਸੋ ਆਓ ਰਲ ਗਈਏ ਸਰਤਾਜ਼ ਮਿੱਠੇ ਪਾਈਏ
ਤੇ ਸਵਾਦਲੀ ਬਣਾਈਏ ਏਹ ਜ਼ਿੰਦਗਾਨੀ ਫਿੱਕੀ
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
ਆਦਮੀ ਹਰ ਇਕ ਰਹਾ ਉੱਤੋਂ ਹੀ ਵੇਖ
ਸੋਚੇ 19 ਤੇ ਖਲੋਤਾ ਕਿਦਾਂ ਟੱਪ ਜਾਵਾਂ 21
ਇਸ ਤੋਂ ਅਗਾਹਾਂ ਤਾਂ ਫੇ ਗੁੰਮ ਜਾਣ ਰਾਹਾਂ
ਯਾਰਾ ਫੇਰ ਨਹੀਂਓਂ ਤੋੜ ਹੁੰਦੀ ਕਾਗ਼ਜ਼ੀ ਕੁੜਿਕੀ
You May Also Like
» Khud Mukhtarian [Satinder Sartaaj] » Mehnat Chaddni Nai [Satinder Sartaaj] » Khush Bandeya Nu [Satinder Sartaaj]FAQs for 19 Ton 21
Who is singer of 19 Ton 21 song ?
Singer of Satinder Sartaaj.
Who is writer of 19 Ton 21 song ?
Satinder Sartaaj wrote this Song.
Which label release 19 Ton 21 song ?
19 Ton 21 is released under the label of Firdaus Production.
Whats the playtime (duration) of 19 Ton 21 song ?
Playtime of song 19 Ton 21 is 03:42 minute.
How can I download 19 Ton 21 song ?
You can download 19 Ton 21 song via click above download links.