Turdi E Gal Jado Sheera Jasvir Mp3 Song Download
Get This Song
Play Online
Share This Song
Turdi E Gal Jado Song Lyrics
ਭੰਗੜੇ ਦੀ ਗੱਲ ਹੋ ਜਾਏ ਜੀ ਕੋਈ
ਓਏ ਬੱਕਰੇ ਬੁਲਾਂਦੇ ਦੇਖ
ਬੋਲਿਆ ਵੀ ਪਾਉਂਦੇ
ਸਾਰੇ ਯਾਰ ਨੂੰ ਨਚਾਉਂਦੇ
ਨਾਲੇ ਖਿੱਚ ਖਿੱਚ ਭੰਗੜਾ
ਪੰਜਾਬੀਆਂ ਦੇ ਖੂਨ ਵਿੱਚ
ਉਹ ਤੁਰਦੀ ਹੈ ਗੱਲ ਜਦੋ ਮੇਰੇ ਪੰਜਾਬ ਦੀ
ਤਾਂ ਯਾਦ ਆਉਂਦੀਆਂ ਹੈ ਓਦੋ ਚੜਿਆ ਜਵਾਨੀਆਂ
ਕੱਢੀ ਪਹਿਲੇ ਤੋੜ ਵਾਲੀ ਦਿਓ ਪੈਗ ਮਾਰਨੇ
ਉਹ ਪਿਪਲਾ ਦੀ ਛਾਂ ਹੇਠ ਉਹ ਬਜੀਆਂ ਨੇ ਟਾਹਣੀਆਂ
ਉਹ ਯਾਰਾ ਪਿੱਛੇ ਲਏ ਜੋ
ਫਸਾਦ ਲੜਾਈਆਂ ਸੀ
ਉਹ ਯਾਰਾਂ ਨਾਲ ਖੜਕੇ ਤੇ ਉਹ ਹਿਕਾ ਤਾਣੀਆਂ
ਉਹ ਸ਼ਰਤ ਲਗਾਕੇ ਫੁੱਲ ਕੁੜੀ ਨੂੰ ਫੜਨਾ ਹੁੰਦਾ
ਉਹ ਸ਼ਰਤ ਲਗਾਕੇ ਫੁੱਲ ਕੁੜੀ ਨੂੰ ਫੜਨਾ ਹੁੰਦਾ
ਫੂਕ ਵਿੱਚ ਆਕੇ ਗਾਲਾਂ ਕੁੜੀ ਕੋਲੋਂ ਖਾਣੀਆਂ
ਚਾਰ ਪੈਗ ਲਾਕੇ ਲਲਕਾਰੇ ਜਦੋ ਮਾਰ ਨੇ
ਫੇਰ ਲੁਕਦਾ ਸੀ ਹੁੰਦਾ ਪਿੰਡ ਵਾਲਾ ਗੇਦੁ ਬਣਿਆ
You May Also Like
» Jad Apna Koi [Sheera Jasvir] » Aaj V Dil Vich [Sheera Jasvir] » Ene Dukh Ve Na [Sheera Jasvir] » Bachpan [Sheera Jasvir] » Dil Ta Tutade [Sheera Jasvir] » Bhangra Punjbian [Sheera Jasvir] » Lekhya De Vich [Sheera Jasvir] » Ohh Kehndi Menu [Sheera Jasvir]FAQs for Turdi E Gal Jado
Who is singer of Turdi E Gal Jado song ?
Singer of Sheera Jasvir.
Who is writer of Turdi E Gal Jado song ?
Sheera Jasvir wrote this Song.
Who is the music director of Turdi E Gal Jado song ?
Turdi E Gal Jado is Tuned by Sheera Jasvir.
Which label release Turdi E Gal Jado song ?
Turdi E Gal Jado is released under the label of Speed Records.
Whats the playtime (duration) of Turdi E Gal Jado song ?
Playtime of song Turdi E Gal Jado is 01:19 minute.
How can I download Turdi E Gal Jado song ?
You can download Turdi E Gal Jado song via click above download links.