Giddha Anthem Himmat Sandhu Mp3 Song Download
Get This Song
Play Online
Share This Song
Giddha Anthem Song Lyrics
Desifrenzy
ਗਿੱਧੇ ਵਿੱਚ ਰੈਲ ਮੈਂ ਬਣਾਈ ਕਾਹਦੀ ਵੇ
ਤੇਰੇ ਪਿੱਛੇ ਝੂਠੀ ਸੋਹ ਮੈਂ ਕੱਲ ਖਾਦੀ ਵੇ
ਗਿੱਧੇ ਵਿੱਚ ਰੈਲ ਮੈਂ ਬਣਾਈ ਕਾਹਦੀ ਵੇ
ਤੇਰੇ ਪਿੱਛੇ ਝੂਠੀ ਸੋਹ ਮੈਂ ਕੱਲ ਖਾਦੀ ਵੇ
ਨਾਲ ਸੀ ਕਜ਼ਨ ਮੇਰੀ ਹੌਲੀ ਹੌਲੀ
ਉਹਨੇ ਸਾਰੀ ਗੱਲ ਪੁੱਛ ਲਈ ਹਾਏ ਹਾਂ ਹਾਂ
ਐਵੇਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ ਗੱਲ ਚੁੱਕ ਲਈ
ਐਵੇਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ ਗੱਲ ਚੁੱਕ ਲਈ
ਐਵੇਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ
ਹੋ ਕਿੰਨੀਆਂ ਰੰਗੇ ਮੈਂ ਦੁਪੱਟੇ ਸੋਹਣੀਆ
ਮਸਾ ਹੀ ਮੈਂ ਸੰਭ ਸੰਭ ਰੱਖੇ ਸੋਹਣੀਆ
ਕਿੰਨੀਆਂ ਰੰਗੇ ਮੈਂ ਦੁਪੱਟੇ ਸੋਹਣੀਆ
ਮਸਾ ਹੀ ਮੈਂ ਸੰਭ ਸੰਭ ਰੱਖੇ ਸੋਹਣੀਆ
ਤੇਰੇ ਨਾਲ Matching ਲਾ ਕੇ ਕਰਦੀ
ਦੁਨੀਆਂ ਦੀ ਅੱਖ ਤੋਂ ਬਚਾ ਕੇ ਕਰਦੀ
ਪਾ ਜਾਵੇ ਨਾ ਕਿਸੇ ਦਾ ਧਿਆਨ ਵੇ
ਮੈਂ ਦੰਦਾਂ ਥੱਲੇ ਚੁੰਨੀ ਟੁੱਕ ਲਈ
ਹਾਏ
ਹਾ ਹਾ ਹਾ
ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ ਗੱਲ ਚੁੱਕ ਲਈ
ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ
ਵੇ ਤੇਰੇ ਨਾਲ ਨਚਦੀ ਦਾ ਪੈਰ ਟਿੱਲ ਕੇ
ਦਰਦੀ ਨੇ ਹੱਥ ਰੱਖ ਲਿਆ ਦਿਲ ਤੇ
ਤੇਰੇ ਨਾਲ ਨਚਦੀ ਦਾ ਪੈਰ ਟਿੱਲ ਕੇ
ਦਰਦੀ ਨੇ ਹੱਥ ਰੱਖ ਲਿਆ ਦਿਲ ਤੇ
ਨੰਗੇ ਪੈਰੀ ਧਰਤੀ ਤੇ ਮਰਨ ਲੱਗੀਆਂ
ਤਾਹੀਓਂ ਕਮਲੀ ਨੂੰ ਨਜ਼ਰਾਂ ਲੱਗੀਆਂ
ਮੰਮੀ ਕਰਦੀ ਟਕੋਰ ਨਾਲੇ
ਪੁੱਛੇ ਕਿਸੇ ਗੱਲ ਵਾਲੀ ਗੱਲ ਸੁਣ ਲਈ
ਹਾਏ ਹਾ ਹਾ ਹਾ
ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ ਗੱਲ ਚੁੱਕ ਲਈ
ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ ਗੱਲ ਚੁੱਕ ਲਈ
ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ
ਰਿੱਝ ਮੇਰੀ ਇਕ ਤੂੰ ਪਾ ਗਾ ਦੇ ਸੋਹਣੀਆ
ਵੇ ਮੇਰੇ ਲਈ ਬਣਾ ਕੇ ਇਕ ਗੀਤ ਬੋਲ ਦੇ
ਰਿੱਝ ਮੇਰੀ ਇਕ ਤੂੰ ਪਾ ਗਾ ਦੇ ਸੋਹਣੀਆ
ਵੇ ਮੇਰੇ ਲਈ ਬਣਾ ਕੇ ਇਕ ਗੀਤ ਬੋਲ ਦੇ
ਹੁਣ ਲੱਭ ਕੇ ਵਿਚੋਲਾ ਕੋਈ ਗੱਲ ਤੋੜਦਾ
ਮਾਪੇ ਮੇਰੇ ਫਿਰਦੇ ਆ ਪਰ ਧੌਣ ਦੇ
ਹਾਏ ਖ਼ਵਾਬਾਂ ਵਿਚ ਨਿੱਤ ਨਿੱਤ ਆਵੇ
ਕਦੋਂ ਆਉ ਕਰੋ ਸੱਚ ਮੁੱਚ ਲਈ
ਹਾਏ ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ ਗੱਲ ਚੁੱਕ ਲਈ
ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ ਗੱਲ ਚੁੱਕ ਲਈ
ਵੇ ਮੈਂ ਬੋਲੀਆਂ ਚ ਲਿਆ ਤੇਰਾ ਨਾਂ ਸਹੇਲੀਆਂ ਨੇ
ਗੱਲ ਚੁੱਕ ਲਈ
You May Also Like
» Worth [Himmat Sandhu] » Peke Sahure [Himmat Sandhu] » Paani [Himmat Sandhu] » Giddha Anthem [Himmat Sandhu] » Patt Te Pya [Himmat Sandhu] » Tasveer [Himmat Sandhu] » Eye Sign [Himmat Sandhu] » Eye Sign [Himmat Sandhu]FAQs for Giddha Anthem
Who is singer of Giddha Anthem song ?
Singer of Himmat Sandhu.
Who is writer of Giddha Anthem song ?
Kahlon wrote this Song.
Who is the music director of Giddha Anthem song ?
Giddha Anthem is Tuned by Desi Frenzy.
Which label release Giddha Anthem song ?
Giddha Anthem is released under the label of Himmat Sandhu.
Whats the playtime (duration) of Giddha Anthem song ?
Playtime of song Giddha Anthem is 03:23 minute.
How can I download Giddha Anthem song ?
You can download Giddha Anthem song via click above download links.