Ainne Joge R Nait Mp3 Song Download
Get This Song
Play Online
Share This Song
Ainne Joge Song Lyrics
ਹੋ ਨਿਵੀਂ ਪਾ ਕੇ ਮਿਹਨਤਾਂ ਕਰਦੇ ਰਹੇ
ਕਦੇ ਸੁਸਤੀ ਦੇ ਨਹੀਂ ਗਾਕ ਬਣੇ
ਹੋ ਜਦੋਂ ਘਰ ਤੋਂ ਨਿਕਲੇ ਸੀ ਬਾਬਾ ਖੌਰੇ
ਕਿੰਨੀਆਂ ਲਈ ਮਜ਼ਾਕ ਬਣੇ
ਹਾਏ ਹੱਥ ਕਹੀਂ ਚਲਾ ਕੇ ਪੱਕ ਗਏ ਸੀ
ਅੰਗਾਰੇ ਨਾਲ ਲਿਬਦੇ ਗਿੱਟੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
ਉਹ ਹਾਲੇ ਸੈਰ ਕਰਾਉਣੀ ਦੁਨੀਆ ਦੀ
ਮੇਰੇ ਬਾਪੂ ਦੇ ਨਾਲੇ ਬੀਬੀ ਨੂੰ
ਫਿਰ ਮੁੜ ਕੇ ਹੱਥ ਨਹੀਂ ਆਇਆ ਮੈਂ
ਅਸੀਂ ਕੌੜੀ ਪਈ ਗਰੀਬੀ ਨੂੰ
ਉਹ ਹਾਲੇ ਸੈਰ ਕਰਾਉਣੀ ਦੁਨੀਆ ਦੀ
ਮੇਰੇ ਬਾਪੂ ਦੇ ਨਾਲੇ ਬੀਬੀ ਨੂੰ
ਫਿਰ ਮੁੜ ਕੇ ਹੱਥ ਨਹੀਂ ਆਇਆ ਮੈਂ
ਅਸੀਂ ਕੌੜੀ ਪਈ ਗਰੀਬੀ ਨੂੰ ਹਾਂ ਮੈਂ ਨੰਬਰ ਲੈ ਲੈ ਉੱਡਦਾ ਰਿਹਾ
ਤੇਰਾ ਫੈਸਲਾ ਮੇਰੇ ਹਿੱਸੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
ਬਸ ਤੂੰ ਹੀ ਤੂੰ ਏ ਬੋਲਾ ਮੈਂ
ਮੈਂ ਕਦੇ ਨਾ ਗਾਉਣ ਦੇਈ
ਇਸ ਮਿੱਟੀ ਦੀ ਮੂਰਤ ਵਿਚ ਬਾਬਾ
ਹੰਕਾਰ ਕਦੇ ਨਾ ਆਉਣ ਦੇਈ
ਬਸ ਤੂੰ ਹੀ ਤੂੰ ਏ ਬੋਲਾ ਮੈਂ
ਮੈਂ ਕਦੇ ਨਾ ਗਾਉਣ ਦੇਈ
ਇਸ ਮਿੱਟੀ ਦੀ ਮੂਰਤ ਵਿਚ ਬਾਬਾ
ਹੰਕਾਰ ਕਦੇ ਨਾ ਆਉਣ ਦੇਈ
ਹੰਕਾਰ ਕਦੇ ਨਾ ਆਉਣ ਦੇਈ
ਹੋ ਮਾਡੇ ਟਾਈਮ ਕਦੇ ਨਾ ਭੁੱਲਾ ਮੈਂ
ਜੋ ਸਾਰੀ ਅੱਖੀਂ ਦਿੱਠੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
ਹੋ ਕਦੇ ਮਾਰਾ ਕਿਸੇ ਦਾ ਕੀਤਾ ਨਹੀਂ
ਤਾਂ ਹੀ ਲੱਗਦਾ ਏ ਮੈਨੂੰ ਤਨ ਫੜੀ
ਲੱਤਾਂ ਖਿੱਚਣ ਵਾਲੇ ਖਿੱਚੀ ਜਾਂਦੇ
ਬਾਬੇ ਨਾਨਕ ਨੇ ਮੇਰੀ ਬਾਂਹ ਫੜੀ
ਹੋ ਕਦੇ ਮਾਰਾ ਕਿਸੇ ਦਾ ਕੀਤਾ ਨਹੀਂ
ਤਾਂ ਹੀ ਲੱਗਦਾ ਏ ਮੈਨੂੰ ਤਨ ਫੜੀ
ਲੱਤਾਂ ਖਿੱਚਣ ਵਾਲੇ ਖਿੱਚੀ ਜਾਂਦੇ
ਬਾਬੇ ਨਾਨਕ ਨੇ ਮੇਰੀ ਬਾਂਹ ਫੜੀ
ਨਾਨਕ ਨੇ ਮੇਰੀ ਬਾਂਹ ਫੜੀ
ਇੱਕ ਤੇਰਾ ਸਿਰ ਤੇ ਹੱਥ ਰਿਹਾ
ਦੂਜਾ ਜਾ ਮਿਹਨਤ ਦੇ ਨਿਕਲੇ ਸਿੱਟੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
ਬਾਬਾ ਨਾਨਕ ਕਿਰਪਾ ਤੇਰੀ ਏ
ਨਹੀਂ ਤਾ ਐੰਨੇ ਜੋਗੇ ਕਿੱਥੇ ਸੀ
You May Also Like
» Face to Face [Simu Dhillon ] » Round Figure [Nawab] » A Letter to My Maa [Mani Longia] » 2 Laena [Janta Toor] » Yaari Da Saroor [Bhinda Aujla] » Sade Aale [Gopi Talwara] » Back Gear [Roop Bhullar, Inderpal Moga] » Amli Di Muchh [Raka]FAQs for Ainne Joge
Who is singer of Ainne Joge song ?
Singer of R Nait.
Who is writer of Ainne Joge song ?
R Nait wrote this Song.
Who is the music director of Ainne Joge song ?
Ainne Joge is Tuned by Qaistrax.
Which label release Ainne Joge song ?
Ainne Joge is released under the label of Big Men Music.
Whats the playtime (duration) of Ainne Joge song ?
Playtime of song Ainne Joge is 04:24 minute.
How can I download Ainne Joge song ?
You can download Ainne Joge song via click above download links.