6 Moti Dilpreet Dhillon, Gurlez Akhtar Mp3 Song Download
Get This Song
Play Online
Share This Song
6 Moti Song Lyrics
ਰਹਿਣ ਵੱਖੀ ਕੋਲੋਂ ਬੁਰਸ਼ਾਟਾਂ ਫੁੱਲੀਆਂ ਰਕਾਨੇ
ਪੈਂਟਾਂ 'ਚ ਨਾ ਇੰਚ-ਇੰਚ ਪਾਉਂਦੇ ਲੱਕੋਂ ਖੁੱਲ੍ਹੀਆਂ ਰਕਾਨੇ
ਮਾੜਾ ਤੱਕਦੇ ਨੀ ਓਦਾਂ ਰਹਿਣ ਹੱਸਦੇ ਰਕਾਨੇ
ਇਹ ਤਾਂ ਭੇਤ ਆ ਨੀ, ਜੱਪਣ ਕੀ ਬੁੱਲ੍ਹੀਆਂ ਰਕਾਨੇ
ਓ ਅੱਖੀਆਂ ਦੇ ਰਾਜੇ ਆ ਕੁੜੇ,
ਤਾਂ ਹੀ ਕਾਲੇ Shade ਨੀ ਲਾਉਂਦੇ
ਨੀ ਜਿਹੜੀ ਮਾਲਾ ਮੈਂ ਫੇਰਦਾਂ
ਓਹ 'ਚ ੬ ਮੋਤੀ ਨੇ ਪੈਂਦੇ
ਨੀ ਜਿਹੜੀ ਮਾਲਾ ਮੈਂ ਫੇਰਦਾਂ
ਓਹ 'ਚ ੬ ਮੋਤੀ ਨੇ ਪੈਂਦੇ
ਵੇ ਹੁੰਦੇ ਨੀ ਰਿਪੀਟ ਵੀ ਕਦੇ
ਨਿੱਤ ਨਵੇਂ ਚੜ੍ਹਾਉਣੇ ਪੈਂਦੇ
ਨੀ ਜਿਹੜੀ ਮਾਲਾ ਮੈਂ ਫੇਰਦਾਂ
ਓਹ 'ਚ ੬ ਮੋਤੀ ਨੇ ਪੈਂਦੇ
ਕੀ ਹਾਲ ਕਰੇਗਾ ਮੈਂ ਸੋਚ-ਸੋਚ ਡਰਦੀ ਆਂ
ਮੈਂ ਤਾਂ ਫ਼ਿਕਰ ਤੇਰੇ ਐਂਟੀਆ (anti'an) ਦੀ ਕਰਦੀ ਆਂ
ਲੋਕਾਂ ਨੂੰ ਥੋੜ੍ਹਾ ਦੋ ਨੰਬਰ ਦਾ ਧੰਦਾ ਲੱਗਦਾ ਵੇ
ਅੱਜ ਫੇਰ ਗੱਡੀ ਦੀ ਡਿੱਗੀ ਵਿੱਚ ਕੋਈ ਬੰਦਾ ਲੱਗਦਾ ਵੇ
ਵੇ ਹੱਥ ਤੈਨੂੰ ਪਾ ਕੇ ਸੋਹਣੇਆ
ਵੇ ਹੱਥ ਤੈਨੂੰ ਪਾ ਕੇ ਸੋਹਣੇਆ
ਮੌਤ ਆਪਣੀ ਕਿੱਤੇ ਨਾ ਛੇੜ ਲਏਂ ਵੇ
ਵੈਰੀ ਤੈਨੂੰ ਸਾਧ ਮੰਨ ਕੇ
ਤੈਨੂੰ ਕੱਲੇ ਨੂੰ ਕਿੱਤੇ ਨਾ ਘੇਰ ਲੈਣ ਵੇ
ਵੈਰੀ ਤੈਨੂੰ ਸਾਧ ਮੰਨ ਕੇ
ਤੈਨੂੰ ਕੱਲੇ ਨੂੰ ਕਿੱਤੇ ਨਾ ਘੇਰ ਲੈਣ ਵੇ
ਵੈਰੀ ਤੈਨੂੰ ਸਾਧ ਮੰਨ ਕੇ
ਤੈਨੂੰ ਕੱਲੇ ਨੂੰ ਕਿੱਤੇ ਨਾ ਘੇਰ ਲੈਣ ਵੇ
ਵੈਰੀ ਤੈਨੂੰ ਸਾਧ ਮੰਨ ਕੇ
Dj Flow
ਓ ਸਾਡੇਆਂ ਬਨੇਰਿਆਂ 'ਤੇ ਕਾਂ ਬੋਲਦੇ
ਵੈਰੀ ਵੱਢੇ ਆ ਜੱਟਾਂ ਨੇ ਅੱਜ ਤਾਂ ਬੋਲਦੇ
ਸਾਡੇ ਅੱਗੇ ਜਿਹਦੀ ਉੱਚੀ ਹੋ ਜੇ ਧੌਣ ਨੀ
ਬੋਰ ਜੱਟਾਂ ਦੇ ਹੱਥਾਂ 'ਚੋਂ ਓਸੇ ਥਾਂ ਬੋਲਦੇ
ਧੌਣ ਉੱਤੇ ਮੋਢਾ ਰੱਖਾਂ ਮੁੜੇ ਪੱਲਾ ਲੂਈ ਦਾ
ਜੱਟ ਤੇ ਜਵਾਈ ਨਾਲ ਫ੍ਰੈਂਕ ਨਾਹਯੋ ਹੋਈਦਾ
ਬੋਲੇ ਤੇਰੇ ਵਿੱਚ ਜੱਟ ਤੇ ਜੱਟਾਂ 'ਚ 32 ਬੋਰ
ਵੈਰੀ ਮੌਤ ਦੀ ਮਾਲਾ 'ਚ ਛੇਕ ਕਰਕੇ ਪਰੋਈ ਦਾ
ਬੋਲੇ ਤੇਰੇ ਵਿੱਚ ਜੱਟ ਤੇ ਜੱਟਾਂ 'ਚ 32 ਬੋਰ
ਵੈਰੀ ਮੌਤ ਦੀ ਮਾਲਾ 'ਚ ਛੇਕ ਕਰਕੇ ਪਰੋਈ ਦਾ
ਹੋਰਾਂ ਬਾਰੇ ਕੀ ਆਖਾਂ
ਵੇ ਤੂੰ ਵੀ ਕੇਹੜਾ ਘੱਟ ਸੱਜਣਾ
ਮੈਨੂੰ Meeting 'ਚ ਕਹਿ ਦਿੰਨਾ ਏ
ਆਪ ਕਰਦਾ ਫਿਰਾਂ ਏਂ ਕੱਠ ਸੱਜਣਾ
ਸਾਨੂੰ Underground ਹੋਣ ਪੈਂਦਾ ਨੀ ਕਦੇ
ਓਹ ਵੈਰੀਆਂ ਨੂੰ ਦੱਬਣੇ ਨੂੰ ਟਾਪੂ ਰੱਖਿਆ
ਮੈਂ ਕੁੜੇ ਹੱਸਦਾ ਆਂ ਏਸ ਗੱਲ 'ਤੇ
ਮੇਰਾ ਦੂਜਾ ਨਾਲ ਸਾਲੇਆਂ ਨੇ ਡਾਕੂ ਰੱਖਿਆ
Flow ਮੇਰਾ ਛਿੱਬ ਕੱਢਦਾ
Flow ਮੇਰਾ ਛਿੱਬ ਕੱਢਦਾ
ਮੈਥੋਂ ਤਾਂ ਹੀ ਦੂਰ ਨੇ ਰਹਿੰਦੇ
ਨੀ ਜਿਹੜੀ ਮਾਲਾ ਮੈਂ ਫੇਰਦਾਂ
ਓਹ 'ਚ ੬ ਮੋਤੀ ਨੇ ਪੈਂਦੇ
ਨੀ ਜਿਹੜੀ ਮਾਲਾ ਮੈਂ ਫੇਰਦਾਂ
ਓਹ 'ਚ ੬ ਮੋਤੀ ਨੇ ਪੈਂਦੇ
ਵੇ ਹੁੰਦੇ ਨੀ ਰਿਪੀਟ ਵੀ ਕਦੇ
ਨਿੱਤ ਨਵੇਂ ਚੜ੍ਹਾਉਣੇ ਪੈਂਦੇ
ਨੀ ਜਿਹੜੀ ਮਾਲਾ ਮੈਂ ਫੇਰਦਾਂ
ਓਹ 'ਚ ੬ ਮੋਤੀ ਨੇ ਪੈਂਦੇ
This Dj So Funky Man
You May Also Like
» Memory Clocks [Jassi Sohal] » Peg [Simar Doraha] » Bapu Mera [R Nait ] » Trend [Balkar Ankhila, Manjinder Gulshan] » GYPSY [Babbu Maan] » Punjab Vs Punjab [Nachhatar Gill] » Sahibzade [Manjinder Gulshan, Balkar Ankhila] » Sohhne Ho [Miel]FAQs for 6 Moti
Who is singer of 6 Moti song ?
Singer of Dilpreet Dhillon, Gurlez Akhtar.
Who is writer of 6 Moti song ?
Imran Cheema wrote this Song.
Who is the music director of 6 Moti song ?
6 Moti is Tuned by Dj Flow.
Which label release 6 Moti song ?
6 Moti is released under the label of K Million Music.
Whats the playtime (duration) of 6 Moti song ?
Playtime of song 6 Moti is 02:54 minute.
How can I download 6 Moti song ?
You can download 6 Moti song via click above download links.