Fault Simar Doraha Mp3 Song Download
Get This Song
Play Online
Share This Song
Fault Song Lyrics
ਹੋਏ ਹੋਏ ਹੋਏ ਹੋਏ
ਜਿਹੜੀ ਗੱਲ ਦਾ ਸੀ ਡਰ, ਓਹੀ ਗੱਲ ਹੋ ਗਈ
ਜਿਹੜੀ ਗੱਲ ਦਾ ਸੀ ਡਰ, ਓਹੀ ਗੱਲ ਹੋ ਗਈ
ਕਦੀ ਸੋਚੀ ਵੀ ਨਹੀਂ ਸੀ ਜਿਹੜੀ, ਓਹ ਕੱਲ ਹੋ ਗਈ
ਕਦੀ ਸੋਚੀ ਵੀ ਨਹੀਂ ਸੀ ਜਿਹੜੀ, ਓਹ ਕੱਲ ਹੋ ਗਈ
ਜਿਹੜੀ ਗੱਲ ਦਾ ਸੀ ਡਰ, ਓਹੀ ਗੱਲ ਹੋ ਗਈ
ਕਦੀ ਸੋਚੀ ਵੀ ਨਹੀਂ ਸੀ ਜਿਹੜੀ, ਓਹ ਕੱਲ ਹੋ ਗਈ
ਕਾਲੇ ਕੱਪੜੇ ਦੇ ਨਾਲ, ਕਾਲੀ ਗੱਡੀ, ਕਾਲਾ ਮਾਲ
ਕਾਲੇ ਕੰਮ ਕਾਰ ਕਿੱਤੇ ਕੱਦ ਕਾਲੀ ਰੇਂਜ ਸੀ
ਮੇਰਾ ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਬਾਹਲਾ ਤੇਜ ਸੀ, ਤੇਜ ਸੀ
ਤੈਨੂੰ ਕਿਹਾ ਮੈਂ ਪੁੱਠੇ ਜੇ Time ਸਦੀ ਜਾਣੀ ਏ
ਮੇਰਾ Bp ਪਿਆ ਘਟੇਆ, ਤੂੰ ਵਧੀ ਜਾਣੀ ਏ
ਕੀਹਦੇ ਨਾਲ, ਕਿੱਥੇ ਆ, ਕਿੰਨਾ ਚਿਰ ਹੋ ਗਿਆ
ਹੋ ਕਰ ਕਰਕੇ ਤੂੰ ਸ਼ੱਕ, ਕਿਹੜੇ ਕੱਡੀ ਜੰਨੀ ਏ
ਤੂੰ ਮੇਰੇ ਨਾਲ ਔਖੀ ਤੇ ਮੈਂ ਜ਼ਿੰਦਗੀ ਨਾਲ ਔਖਾ
ਉੱਤੋਂ ਪਹਿਲੋਂ ਬੜੇ ਜ਼ਿੰਦਗੀ ਦੇ ਔਖੇ ਫੇਜ਼ ਸੀ
ਐਨਾ ਸੀ ਕਸੂਰ, ਮੈਂ ਸੀ
ਐਨਾ ਸੀ ਕਸੂਰ, ਮੈਂ ਸੀ (ਓਏ ਮੇਰਾ)
ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਬਾਹਲਾ ਤੇਜ ਸੀ, ਤੇਜ ਸੀ
ਚਲੇ ਜ਼ਿੰਦਗੀ ਦਾ ਸਮਾਂ ਬੜਾ ਖਾਸ ਸੋਹਣੀਏ
ਕਰੂ ਹਰ ਇੱਕ Limit Cross ਸੋਹਣੀਏ
ਵੱਡਾ ਕਰਕੇ ਸੁਨਹਿਰੀ ਅੱਖਰਾਂ ਚ ਲਿਖੂਗਾ
ਸਾਡੇ ਲਾਣੇ ਦਾ ਕੋਈ ਲਿਖੁ ਇਤਿਹਾਸ ਸੋਹਣੀਏ
ਮੈਥੋਂ ਪਹਿਲਾਂ ਬਾਪੂ ਲਗਿਆ
ਬਾਬੇ ਨੂੰ ਦੇਖ ਕੇ
ਤੇ ਸਾਡੇ ਬਾਬੇ ਨੂੰ ਬਣਾ ਗਏ
ਓਦੋਂ ਅੰਗਰੇਜ ਸੀ
ਐਨਾ ਸੀ ਕਸੂਰ, ਮੈਂ ਸੀ
ਐਨਾ ਸੀ ਕਸੂਰ, ਮੈਂ ਸੀ
ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਬਾਹਲਾ ਤੇਜ ਸੀ, ਤੇਜ ਸੀ
ਜਿਹਨੇ ਮੇਰੇ ਨਾਲ ਹੁੰਦੇ ਮੇਰੇ ਦੋਸਤ ਮਿੱਠੀਏ
ਪਾਉਂਦੇ Insta Post ਖਾ ਕੇ ਪੋਸਤ ਮਿੱਠੀਏ
ਹਾਲੇ ਰੌਲੇ ਹੋ ਜਾਂਦੇ ਆ ਜਦੋਂ ਡੱਕ ਲੈਂਦੇ ਆ
ਏ ਹੋ ਮਿੰਟ ਲਈ ਜਾਂਦੇ ਨੇ ਸਾਰੇ Lost ਮਿੱਠੀਏ
ਸਾਮਣੇ ਸੱਚਾਈ ਨਾਲ ਹੋਣ ਤੋਂ ਡਰਣ
Doctor'ਆਂ ਵਲੋਂ ਤਾਂ ਹੀ ਸਾਨੂੰ ਪਰਹੇਜ਼ ਸੀ
ਮੇਰਾ ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਬਾਹਲਾ ਤੇਜ ਸੀ
ਹੋ ਗੱਲ ਮੁੱਕੀ ਖਾ ਕੇ ਪੁੱਕੀ
ਸਿਰ ਸੌਣਾ ਖੋ ਗਿਆ
ਨਵਾਂ Simar ਦਾ ਕਿਸੇ ਨਾਲ
ਰੌਲਾ ਧੋ ਗਿਆ
ਮਾਲ ਕਾਣਾ ਸੀ ਲਯਾਯਾ
Bikaner ਤੋਂ ਸੀ ਆਇਆ
ਜਾਵਾਂ ਖਾਣ ਦੀ ਰਕਾਨੇ
ਪੈ ਗਈ ਮਾੜੀ ਗੇਜ ਸੀ
ਮੇਰਾ ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਐਨਾ ਸੀ ਕਸੂਰ, ਮੈਂ ਸੀ ਮਾਲ ਖਾ ਲਿਆ
ਮਾਲ ਦਾ ਕਸੂਰ, ਪੱਟੂ ਬਾਹਲਾ ਤੇਜ ਸੀ
ਬਾਹਲਾ ਤੇਜ ਸੀ, ਤੇਜ ਸੀ
ਤੇਜ ਸੀ, ਤੇਜ ਸੀ
You May Also Like
» In Case [Raka] » Peer E Hind [Surinder Baba] » Mainu Lagda [Armaan Gill, Arnaaz Gill] » Taarh Taarh [Watan Sahi, Jasmeen Akhtar] » Ready [Kadir Thind, Gurlez Akhtar] » Mast Malang [Surinder Baba, Heer Sharma] » Jail [Deepak Dhillon Gautam Ugala] » Farishtay [Wazir Patar, Mitika Kanwar]FAQs for Fault
Who is singer of Fault song ?
Singer of Simar Doraha.
Who is writer of Fault song ?
Simar Doraha wrote this Song.
Who is the music director of Fault song ?
Fault is Tuned by Black Virus.
Which label release Fault song ?
Fault is released under the label of Condor Style.
Whats the playtime (duration) of Fault song ?
Playtime of song Fault is 03:47 minute.
How can I download Fault song ?
You can download Fault song via click above download links.