Haaniya Gurnazar Mp3 Song Download
Get This Song
Play Online
Share This Song
Haaniya Song Lyrics
ਰਹਿੰਦੀਆਂ ਉਡੀਕਾਂ ਤੇਰੀਆਂ (ਤੇਰੀਆਂ)
ਤੁਝਸੇ ਉਮੀਦਾਂ ਮੇਰੀਆਂ
ਸ਼ਾਮਾਂ ਪੈ ਗਈ ਤੱਕਾ ਰਾਹ ਤੇਰਾ
ਹਰ ਸਾਹ ਮੇਰਾ ਲੈਂਦਾ ਨਾਂ ਤੇਰਾ
ਵੇ ਮੈਂ ਕਹਿਣੀ ਆ ਮੈਂ ਕਹਿਣੀ ਆ
ਮੈਂ ਕਹਿਣੀ ਆ
ਤੇਰੇ ਬਿਨਾ ਨਹੀਂ ਲੱਗਦਾ ਹਾਏ
ਤੇਰੇ ਬਿਨਾ ਨਹੀਂ ਲੱਗਦਾ ਹਾਏ
ਨਹੀਂ ਲੱਗਦਾ ਦਿਲ ਮੇਰਾ ਹਾਣੀਆ
ਕੇ ਤੇਰੇ ਬਿਨਾ ਨਹੀਂ ਲੱਗਦਾ ਹਾਏ
ਕੇ ਤੇਰੇ ਬਿਨਾ ਨਹੀਂ ਲੱਗਦਾ ਹਾਏ
ਨਹੀਂ ਲੱਗਦਾ ਦਿਲ ਮੇਰਾ ਹਾਣੀਆ
ਯਾ ਨਾਲ ਲੈ ਜਾ ਮੈਨੂੰ
ਯਾ ਕੋਲ ਰਹਿ ਜਾ ਮੇਰੇ
ਮੈਂ ਬਾਹਾਂ ਵਿੱਚ ਤੇਰੀ ਹੁੰਦੇ ਵੇਖਣੇ ਸਵੇਰਾ
ਸਾਨੂੰ ਚਾਹ ਹੀ ਬਥੇਰੇ ਚਾਹ ਹੀ ਬਥੇਰੇ
ਹਾਏ ਯਾਰਾ ਤੇਰਾ ਸਾਨੂੰ ਚਾਹ ਹੀ ਬਥੇਰੇ
ਇੱਕੋ ਖ਼ਵਾਬ ਹੈ ਤੂੰ ਮੇਰਾ
ਜ਼ਿਆਦਾ ਸੁਪਨੇ ਨੀ ਮੇਰੇ
ਤੈਨੂੰ ਪਾਉਣ ਲਈ ਹੱਦਾ ਦੇ
ਸਾਰੇ ਟੱਪ ਜੂ ਬਨੇਰਾ
ਸਾਨੂੰ ਚਾਹ ਹੀ ਬਥੇਰੇ ਚਾਹ ਹੀ ਬਥੇਰੇ
ਹਾਏ ਯਾਰਾ ਤੇਰੇ ਸਾਨੂੰ ਚਾਹ ਹੀ ਬਥੇਰੇ
ਤੇਰੇ ਬਿਨਾ ਨਹੀਂ ਲੱਗਦਾ ਹਾਏ
ਤੇਰੇ ਬਿਨਾ ਨਹੀਂ ਲੱਗਦਾ ਹਾਏ
ਨਹੀਂ ਲੱਗਦਾ ਦਿਲ ਮੇਰਾ ਹਾਣੀਆ
ਕੇ ਤੇਰੇ ਬਿਨਾ ਨਹੀਂ ਲੱਗਦਾ ਹਾਏ
ਕੇ ਤੇਰੇ ਬਿਨਾ ਨਹੀਂ ਲੱਗਦਾ ਹਾਏ
ਨਹੀਂ ਲੱਗਦਾ ਦਿਲ ਮੇਰਾ ਹਾਣੀਆ
You May Also Like
» Nazar [Aastha Gill] » Hass K Kude [Diljit Dosanjh] » Rutba [Satinder Sartaaj] » Bulle Bachde [Arjan Dhillon] » Ayee [Harnoor,Jassa Dhillon] » Chandigarh Di [Vicky] » Saadi Jodi Jachdi [Deep Fateh, Rubai] » Ashke [Gippy Grewal]FAQs for Haaniya
Who is singer of Haaniya song ?
Singer of Gurnazar.
Who is writer of Haaniya song ?
Vinayak Sasikumar wrote this Song.
Who is the music director of Haaniya song ?
Haaniya is Tuned by Rajat Nagpal.
Which label release Haaniya song ?
Haaniya is released under the label of Gurnazar.
Whats the playtime (duration) of Haaniya song ?
Playtime of song Haaniya is 02:51 minute.
How can I download Haaniya song ?
You can download Haaniya song via click above download links.