Zindigi Maa Sharry Maan Mp3 Song Download
Get This Song
Play Online
Share This Song
Zindigi Maa Song Lyrics
ਕਦੇ ਥਪਕੀ ਦੇ ਜਿਆ ਕਰੇ ਕਦੇ ਨਜਰ ਉਤਾਰਿਆ ਕਰ
ਕਦੇ ਪਿਆਰ ਨਾ ਸਮਝਾ ਕਦੇ ਮਾਜ ਉਠਾਇਆ ਕਰ
ਮੈਨੂੰ ਗਰਮ ਹਵਾਵਾਂ ਧੁੱਪਾਂ ਤੋ ਰੱਖ ਲਈ ਬਚਾ ਕੇ
ਮੇਰੇ ਆਪਣੇ ਘਰ ਜਈ ਥਾਂ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
ਮੇਰੀ ਛੋਟੀ ਤੋ ਛੋਟੀ ਹਰ ਖੁਸ਼ੀ ਦਾ ਖਿਆਲ ਰੱਖੀ
ਮੈਨੂੰ ਦੂਰ ਕਰੀ ਨਾ ਤੂੰ ਬਸ ਅੱਪਣੇ ਨਾਲ ਰੱਖੀ
ਮੇਰੀ ਹਰ ਗਲਤੀ ਤੇ ਮਾਫੀ ਮਿਲੇ ਸਜਾਵਾਂ ਨਹੀ
ਮੇਰੇ ਆਪਣੇ ਘਰ ਜਈ ਛਾਂ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
ਮੈਨੂੰ ਜੁਗ ਜੁਗ ਜੀਨ ਦੀਆਂ
ਹੱਸ ਹੱਸ਼ ਕੇ ਦਵੀ ਦੁਆਵਾ
ਹੁੱਥ ਫੜ ਕੇ ਦਈ ਦਿਖਾਂ
ਚੰਗੀਆ ਤੇ ਬੁਰੀਆਂ ਰਾਹਵਾਂ
ਮੇਰਾ ਜੀ ਜਿਆ ਲਾ ਕੇ ਰੱਖੇ ਜੋ
ਚਾਅ ਦਿਲ ਦਾ ਕੋਈ ਨਵਾਂ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
ਕਦੇ ਬੰਟੇ ਲੁਕਣ ਮਿੱਚੀ ਕਦੇ
ਉਚਨੀਚ ਜਹਿਆ ਖੇਲਾ
ਬਾਹਾ ਖੋਲ ਕੇ ਬਣੇ ਜਹਾਜ
ਹੱਥ ਜੋੜ ਕੇ ਬਣ ਗਏ ਰੈਲਾਂ
ਆਹ ਬਹੁਤ ਹੋ ਗਈ ਨਾਨਾ ਜਹੀ
ਹੁਣ ਕਹਿਣ ਦੇ ਲਈ ਹਾ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
ਜੋ ਮੰਗਾਂ ਉਹੀ ਦੇ ਦਿਆ ਕਰ
ਹੈ ਜਿੰਦਗੀ ਮੇਰੀ ਮਾਂ ਬਣ ਜਾ
You May Also Like
» Hasiye [Sharry Maan] » Chal Mana [Sharry Maan] » Supna [Sharry Maan] » Maalak [Sharry Maan] » Waheguru [Sharry Maan]FAQs for Zindigi Maa
Who is singer of Zindigi Maa song ?
Singer of Sharry Maan.
Who is writer of Zindigi Maa song ?
Maninder Kailey wrote this Song.
Who is the music director of Zindigi Maa song ?
Zindigi Maa is Tuned by Desi Routz.
Which label release Zindigi Maa song ?
Zindigi Maa is released under the label of The Maple Music.
Whats the playtime (duration) of Zindigi Maa song ?
Playtime of song Zindigi Maa is 04:15 minute.
How can I download Zindigi Maa song ?
You can download Zindigi Maa song via click above download links.