Hasiye Sharry Maan Mp3 Song Download
Get This Song
Play Online
Share This Song
Hasiye Song Lyrics
ਹੋ ਹੋ ਹੋ ਹੋ ਹੋ
ਦੋ ਟਾਇਮ ਦੀ ਰੋਟੀ ਮਿਲਦੀ ਏ
ਹੋਰ ਚਾਹਿੰਦਾ ਕੀ ਆਪਾ ਨੂੰ
ਉਹਦੀ ਦੁਨੀਆ ਦੇ ਵਿੱਚ ਆਏ
ਲਾਉਣਾ ਪੈਣਾ ਜੀਅ ਆਪਾ ਨੂੰ
ਸਬਰ ਕਰਾ ਗੇ ਸਭ ਮਿਲ ਜਾਣਾ
ਲਾਲਚ ਹੁੰਦਾ ਢੇਰ ਦੇਖਾ ਗੇ
ਆ ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਚੰਗਾ ਮਾੜਾ ਫੇਰ ਦੇਖਾਗੇ
ਉਹਨੇ ਸਾਧ ਦਿੱਤੇ ਉਹਨੇ ਰਾਹ ਦਿੱਤੇ
ਉਹਦਾ ਨਾਮ ਲੈਣਾ ਏ ਗੱਲ ਭੁੱਲ ਗਈ
ਰਾਤੀ ਸੱਤੇ ਸੀ ਉਹਦੀ ਮਰਜੀ ਨਾਲ
ਬੱਸ ਸ਼ੁਕਰ ਕਰੋ ਕੇ ਅੱਖ ਖੁੱਲ ਗਈ
ਉਹਦੇ ਘਰ ਦਾ ਰਾਹ ਵੀ ਨੇੜੇ ਹੀ ਆ
ਹੁਣ ਹੁੰਦੀ ਕਿੰਨੀ ਦੇਰ ਦੇਖਾਗੇ
ਆ ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਚੰਗਾ ਮਾੜਾ ਫੇਰ ਦੇਖਾਗੇ
ਮਰਿਆ ਦਾ ਰੋਸਾ ਰੱਬ ਨਾਲ ਕਿ
ਉਹਨੇ ਦਿੱਤੇ ਸੀ ਉਹ ਲੈ ਗਿਆ ਏ
ਇੱਥੇ ਆਉਣੀ ਜਾਉਣੀ ਲੱਗੀ ਏ
ਕੋਈ ਤੁਰਗਿਆ ਤੇ ਕੋਈ ਰਿਹ ਗਿਆ ਏ
ਇਸ ਵਾਰੀ ਖੁੱਲ ਕੇ ਜੀਅ ਲਈਏ
ਕਿ ਹੁੰਦਾ ਅਗਲੀ ਵਾਰੀ ਫੇਰ ਦੇਖਾਗੇ
ਆ ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਚੰਗਾ ਮਾੜਾ ਫੇਰ ਦੇਖਾਗੇ
ਹਾਏ ਕੱਪੜੇ ਮਹਿੰਗੇ ਸਸਤੇ ਕਿ
ਗੱਲ ਵੱਡੀ ਆ ਕੇ ਤਨ ਢੱਕਿਆ
ਜੇ ਹਾਲੇ ਵੀ ਨਹੀ ਸਬਰ ਆਇਆ
ਨਹੀ ਬੰਦਿਆ ਬੰਦਾ ਬਣ ਸਕਿਆ
ਗੁਰਨੂਰ ਸਾਰੇ ਹੱਲ ਹੋ ਜਾਣੇ
ਗੱਲ ਕਰਕੇ ਰੱਬ ਨਾਲ ਸ਼ੇਅਰ ਦੇਖਾਗੇ
ਆ ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਹੱਸੀਏ ਕਰੀਏ ਸ਼ੁਕਰ ਉਹਦਾ
ਆਪਾ ਚੰਗਾ ਮਾੜਾ ਫੇਰ ਦੇਖਾਗੇ
ਚੰਗਾ ਮਾੜਾ ਫੇਰ ਦੇਖਾਗੇ
ਹੋ ਹੋ ਹੋ ਹੋ
You May Also Like
» Supna [Sharry Maan] » Zindigi Maa [Sharry Maan] » Waheguru [Sharry Maan] » Maalak [Sharry Maan] » Chal Mana [Sharry Maan]FAQs for Hasiye
Who is singer of Hasiye song ?
Singer of Sharry Maan.
Who is writer of Hasiye song ?
Gurnoor wrote this Song.
Who is the music director of Hasiye song ?
Hasiye is Tuned by Black Virus.
Which label release Hasiye song ?
Hasiye is released under the label of The Maple Music.
Whats the playtime (duration) of Hasiye song ?
Playtime of song Hasiye is 03:51 minute.
How can I download Hasiye song ?
You can download Hasiye song via click above download links.