Waheguru Sharry Maan Mp3 Song Download
Get This Song
Play Online
Share This Song
Waheguru Song Lyrics
ਮੇਰੀ ਚੁੱਪ ਚ ਤੂੰ ਮੇਰੀ ਸ਼ੋਰ ਚ ਤੂੰ
ਮੇਰੀ ਦੋੜ ਚ ਤੂੰ ਮੇਰੀ ਦੋਰ ਚ ਤੂੰ
ਪਤੰਗ ਤੇ ਮੇਰੀ ਡੋਰ ਚ ਤੂੰ
ਮੇਰੀ ਹੋਸ਼ ਚ ਚੜਦੀ ਲੋਰ ਚ ਤੂੰ
ਮੇਰੀ ਜਿੰਦਗੀ ਵੀ ਤੇਰਾ ਹੈ ਕਮਾਲ
ਮੇਰੀ ਜਿੰਦਗੀ ਵੀ ਤੇਰਾ ਹੈ ਕਮਾਲ
ਬਾਬਾ ਅੰਗ ਸੰਗ ਮੇਰੇ ਨਾਲ ਨਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਵਾਹਿਗੁਰੂ ਵਾਹ ਵਾਹ ਕਮਾਲ
ਵਾਹਿਗੁਰੂ ਵਾਹ ਵਾਹ ਕਮਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਇਹ ਧਰਤੀ ਆਕਾਸ਼ ਹਵਾਵਾਂ
ਤੇ ਬੱਲਦਾ ਚੋ ਤੇਰੇ ਨਾਮ ਨੂੰ ਸੁਣਦਾ ਮੈਂ
ਤੇਰੇ ਨਾਮ ਨੂੰ ਸੁਣਦਾ ਮੈਂ
ਤੂੰ ਚਾਹਿਆ ਤਾ ਮਿਲ ਪਾਇਆ ਤੈਨੂੰ
ਮਿਲ ਕਿੱਥੇ ਹੋਣਾ ਸੀ ਜੇ ਤੈਨੂੰ ਚੁਣਦਾ ਮੈਂ
ਤੂੰ ਆਪਣੇ ਆਪ ਚ ਬੇਮਿਸਾਲ
ਤੂੰ ਆਪਣੇ ਆਪ ਚ ਬੇਮਿਸਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਬਾਬਾ ਅੰਗ ਸੰਗ ਮੇਰੇ ਨਾਲ ਨਾਲ
ਵਾਹਿਗੁਰੂ ਵਾਹ ਵਾਹ ਕਮਾਲ
ਵਾਹਿਗੁਰੂ ਵਾਹ ਵਾਹ ਕਮਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਮੇਰੀ ਜਿੰਦਗੀ ਵਿੱਚ ਚਾਨਣ ਕਰਦੇ
ਕਰ ਦੇ ਦਾਤਾਰ
ਤੂੰ ਦੂਰ ਹਨੇਰੇ ਨੂੰ ਦੂਰ ਹਨੇਰੇ ਨੂੰ
ਮੈਨੂੰ ਤੇਰੀ ਹੈ ਲੋੜ ਸਹਾਰਾ
ਚਾਹੀਦਾ ਜੋ ਤਿੜਕੇ ਬਨੇਰੇ ਨੂੰ
ਹੁਣ ਮੁੱਕ ਗਏ ਮੇਰੇ ਹਰ ਸਵਾਲ
ਹੁਣ ਮੁੱਕ ਗਏ ਮੇਰੇ ਹਰ ਸਵਾਲ
ਬਾਬਾ ਅੰਗ ਸੰਗ ਮੇਰੇ ਨਾਲ ਨਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਵਾਹਿਗੁਰੂ ਵਾਹ ਵਾਹ ਕਮਾਲ
ਵਾਹਿਗੁਰੂ ਵਾਹ ਵਾਹ ਕਮਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਤੂੰ ਹਰ ਥਾਂ ਮੋਜੂਦ ਹੈ ਭਾਵੇ
ਪਰ ਓ ਮੇਰੀ ਵੇਖਣ ਦੀ ਅੱਖ ਨਹੀ
ਜਦ ਕੀਤਾ ਮਹਿਸੂਸ ਕਇਲੇ ਨੇ
ਫਿਰ ਏ ਪਾਇਆ ਤੂੰ ਮੇਥੋ ਵੱਖ ਨਹੀ
ਮੇਥੋ ਵੱਖ ਨਹੀ
ਹੱਥ ਜੋੜ ਕਹਾ ਸੱਤ ਸ਼੍ਰੀ ਅਕਾਲ
ਹੱਥ ਜੋੜ ਕਹਾ ਸੱਤ ਸ਼੍ਰੀ ਅਕਾਲ
ਬਾਬਾ ਅੰਗ ਸੰਗ ਮੇਰੇ ਨਾਲ ਨਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
ਵਾਹਿਗੁਰੂ ਵਾਹ ਵਾਹ ਕਮਾਲ
ਵਾਹਿਗੁਰੂ ਵਾਹ ਵਾਹ ਕਮਾਲ
ਬਾਬਾ ਅੰਗ ਸੰਗ ਮੇਰੇ ਨਾਲ ਨਾਲ
ਬਾਬਾ ਹਰ ਪਲ ਮੇਰੇ ਨਾਲ ਨਾਲ
You May Also Like
» Zindigi Maa [Sharry Maan] » Hasiye [Sharry Maan] » Chal Mana [Sharry Maan] » Maalak [Sharry Maan] » Supna [Sharry Maan]FAQs for Waheguru
Who is singer of Waheguru song ?
Singer of Sharry Maan.
Who is writer of Waheguru song ?
Maninder Kailey wrote this Song.
Who is the music director of Waheguru song ?
Waheguru is Tuned by Desi Routz.
Which label release Waheguru song ?
Waheguru is released under the label of The Maple Music.
Whats the playtime (duration) of Waheguru song ?
Playtime of song Waheguru is 05:18 minute.
How can I download Waheguru song ?
You can download Waheguru song via click above download links.