Ziddi Korala Maan, Sudesh Kumari Mp3 Song Download
Get This Song
Play Online
Share This Song
Ziddi Song Lyrics
Desi Crew
Desi Crew
Desi Crew
Desi Crew
ਪਿੰਡ ਵਿੱਚ ਥਾਣੇਦਾਰ ਵੀਰੇ ਤੋਂ
ਪੁੱਛੇ ਵੀਰਾ ਨੀ ਵੱਧਦਾ
ਜੁਰਤ ਨਾਲ ਹੀ ਕਰਦਾ ਫੈਸਲੇ
ਬਾਪੂ ਚੋਂ ਨੀ ਲੜਦਾ
ਥਾਰ ਮੈਂ ਪਿੰਡੋਂ ਬਾਹਰ
ਵੇ ਸਾਡਾ ਜਿੱਥੇ ਪੈਂ ਪਟਾਕੇ
ਤੇਰੇ ਵਰਗੇ ਵੇ
ਮੈਨੂੰ ਵੇਖਣ ਅੱਡੀਆਂ ਚੱਕੇ
ਤੇਰੇ ਵਰਗੇ ਵੇ
ਮੈਨੂੰ ਵੇਖਣ ਅੱਡੀਆਂ ਚੱਕੇ
ਤੇਰੇ ਵਰਗੇ ਵੇ
ਮੈਨੂੰ ਵੇਖਣ ਅੱਡੀਆਂ ਚੱਕੇ
ਰਾਂਝਾ ਦੇ ਨਾਲ ਜੱਟੀਏ ਅੜੀਏ
ਰਿਸ਼ਤੇ ਨਾਤੇ ਜੋੜੇ
ਇਨਕਮ ਥੋੜੇ ਲਾਣੇ ਦੀ
ਜਿੰਨੇ ਜੱਟ ਨੇ ਰੱਖੇ ਘੋੜੇ
ਸੁੱਕੀ ਰੋਹੀ ਦੀ ਟਾਹਣੀ ਉੱਤੇ
ਫੁੱਲ ਨੀ ਅੜੀਏ ਖਿੜਦਾ
ਨੀ ਝਾਕਾ ਗੱਬਰੂ ਦਾ
ਸੁੱਖਾਂ ਸੁੱਖ ਸੁੱਖ ਮਿਲਦਾ
ਨੀ ਝਾਕਾ ਗੱਬਰੂ ਦਾ
ਕਰਮਾ ਵਾਲੀ ਨੂੰ ਮਿਲਦਾ
ਨੀ ਝਾਕਾ ਗੱਬਰੂ ਦਾ
ਸੁੱਖਾਂ ਸੁੱਖ ਸੁੱਖ ਮਿਲਦਾ
ਹਾਂ ਮਿੰਟਾਂ ਵਿੱਚ ਹੀ ਕੱਢਾ ਮੈਂ
ਤੂੰ ਵਹਮ ਜੇੜੇ ਨੇ ਪਾਲੇ
ਅੰਬਰੋਂ ਤੋੜੇ ਤਾਰੇ ਮੈਂ
ਜਦੋਂ ਪੜ੍ਹਦਾ ਸੀ ਪਟਿਆਲੇ
ਪੱਚੀ ਪਿੰਡਾਂ ਵਿੱਚ ਰੱਖਦ ਅਲੇ
ਵੱਜਦੇ ਸਾਡੇ ਕਬੀਲੇ
ਤੂੰ ਰੋਣਾ ਸੱਪਾਂ ਨੂੰ
ਅਸੀਂ ਸਾਣੇ ਸਪੇਰੇ ਕੀਲੇ
ਤੂੰ ਰੋਣਾ ਸੱਪਾਂ ਨੂੰ
ਅਸੀਂ ਸਾਣੇ ਸਪੇਰੇ ਕੀਲੇ
ਤੂੰ ਰੋਣਾ ਸੱਪਾਂ ਨੂੰ
ਅਸੀਂ ਵੱਡੇ ਸਪੇਰੇ ਕੀਲੇ
ਸੂਰਜ ਵਾਂਗੂ ਤਪਦੇ ਆਂ
ਅਸੀਂ ਚੰਨ ਨੀ ਲਾਏ ਨੇੜੇ
ਵੇਲੀ ਬੰਦੇ ਫਿਰਨ ਨਿਆਣੇ
ਖਾ ਕੇ ਸਾਥੋਂ ਲਫੇੜੇ
ਮਿੱਤਰਾਂ ਦੇ ਕੁੜੇ ਡੱਬ ਵਿੱਚ
ਤੇਰੇ ਨੱਕ ਚ ਕੋਕਾ ਜੱਚਦਾ
ਨੀ ਚੰਡਿਆ ਗੱਬਰੂ ਦਾ
ਉਂਗਲਾਂ ਤੇ ਨਹੀਂ ਨੱਚਦਾ
ਨੀ ਚੰਡਿਆ ਗੱਬਰੂ ਦਾ
ਉਂਗਲਾਂ ਤੇ ਨਹੀਂ ਨੱਚਦਾ
ਨੀ ਚੰਡਿਆ ਗੱਬਰੂ ਦਾ
ਉਂਗਲਾਂ ਤੇ ਨਹੀਂ ਨੱਚਦਾ
ਪੱਚੀ ਛੱਬੀ ਤੇ ਚੱਲਦੇ ਪਰਚੇ
ਟੱਪੀ ਜਦੋਂ ਦੀ ਅਠਾਰਾਂ
ਬਿਜਲੀ ਵਾਂਗੂ ਲਿਸ਼ਕਦੀਆਂ
ਮੇਰੇ ਨਾਲ ਦੀਆਂ ਮੁਟਿਆਰਾਂ
ਬਹਿ ਜੇਹ ਗਾ ਆਵੇ ਹੱਥ ਪੋਛ ਕੇ
ਜਾਣਾ ਪੈ ਜੂ ਟਿੱਲੇ
ਨਖਰਾ ਨਖਰੋ ਦਾ
ਕਈ ਵਕਾਦੂ ਕਿਲੇ
ਨਖਰਾ ਨਖਰੋ ਦਾ
ਤੇਰੇ ਕਈ ਵਕਾਦੂ ਕਿਲੇ
ਨਖਰਾ ਨਖਰੋ ਦਾ
ਕਈ ਵਕਾਦੂ ਕਿਲੇ
ਚੋਟੀ ਦੇ ਕੁੜੇ ਯਾਰ ਮਾਣ ਦੇ
ਹੱਥੀਂ ਕਰਦੇ ਸ਼ਾਮਾਂ
ਦੁੱਖ ਸੁੱਖ ਸਾਡੇ ਸਾਂਝੇ ਅੜੀਏ
ਸਾਂਝੀਆਂ ਸਾਡੀਆਂ ਮਾਵਾਂ
ਲੰਡੂ ਬੰਦੇ ਨਾਲ ਮੱਤ ਨੀ ਮਿਲਦੀ
ਥਾਂ ਥਾਂ ਚੱਲਦੇ ਰੌਲੇ
ਨੀ ਜੋੜੇ ਨਾਗਾਂ ਦੇ ਮੇਰੇ ਨਾਲ ਦੇ ਰੱਖਦੇ ਕੌਲੇ
ਨੀ ਜੋੜੇ ਨਾਗਾਂ ਦੇ ਮੇਰੇ ਨਾਲ ਦੇ ਰੱਖਦੇ ਕੌਲੇ
ਨੀ ਜੋੜੇ ਨਾਗਾਂ ਦੇ ਮੇਰੇ ਨਾਲ ਦੇ ਰੱਖਦੇ ਕੌਲੇ
You May Also Like
» Poor Sheeps [Harnav Brar] » 3am In Gillco [Prem Dhillon] » Kandhe Sirhind Diye [Armaan Bedil] » Sach Chahida [Kaka] » Ikko Jehe [Sajjan Adeeb, Mannat Noor] » Shehar [Qarn] » Gunda [Mika Singh] » Love Struck [Arsh Jordan]FAQs for Ziddi
Who is singer of Ziddi song ?
Singer of Korala Maan, Sudesh Kumari.
Who is writer of Ziddi song ?
Korala Maan wrote this Song.
Who is the music director of Ziddi song ?
Ziddi is Tuned by Desi Crew.
Which label release Ziddi song ?
Ziddi is released under the label of Korala Maan.
Whats the playtime (duration) of Ziddi song ?
Playtime of song Ziddi is 03:03 minute.
How can I download Ziddi song ?
You can download Ziddi song via click above download links.