Mil Tan Jaave Kulwinder Billa Mp3 Song Download
Get This Song
Play Online
Share This Song
Mil Tan Jaave Song Lyrics
ਓ ਕੁੜੀ ਹੀਰ ਦੀ ਨਾਮ ਵਰਗੀ
ਮਾਂ ਵਰਗੀ ਠੰਢੀ ਛਾਂ ਵਰਗੀ
ਓਹ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਕਿੱਥੇ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਮੋੜ ਗਲੀ ਕਿਸੇ ਅੱਡੇ ਕੋਲੇ
ਸੁੱਖਾਂ ਲੌਂਦੀ ਬਾਬੇ ਵੱਡੇ ਕੋਲੇ
ਹਾਂ ਮੋੜ ਗਲੀ ਕਿਸੇ ਅੱਡੇ ਕੋਲੇ
ਸੁੱਖਾਂ ਲੌਂਦੀ ਬਾਬੇ ਵੱਡੇ ਕੋਲੇ
ਹੱਸਦੀ ਹੱਸਦੀ ਓਹਦੀ ਸੂਰਤ ਅੱਖਾਂ ਮੁਹਰੇ ਆਵੇ
ਓਹ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਕਿੱਥੇ ਮਿਲ ਤਾ ਜਾਵੇ
ਛੱਲੇ ਮੁੰਦੀਆ ਵਾਲ ਘਟਾਵਾਂ
ਏਹੋ ਹੁੰਦੀਆਂ ਇਸ਼ਕ ਸਜ਼ਾਵਾਂ
ਛੱਲੇ ਮੁੰਦੀਆ ਵਾਲ ਘਟਾਵਾਂ
ਏਹੋ ਹੁੰਦੀਆਂ ਇਸ਼ਕ ਸਜ਼ਾਵਾਂ
ਛੱਲੇ ਮੁੰਦੀਆ ਵਾਲ ਘਟਾਵਾਂ
ਏਹੋ ਹੁੰਦੀਆਂ ਇਸ਼ਕ ਸਜ਼ਾਵਾਂ
ਛੱਲੇ ਮੁੰਦੀਆ ਵਾਲ ਘਟਾਵਾਂ
ਏਹੋ ਹੁੰਦੀਆਂ ਇਸ਼ਕ ਸਜ਼ਾਵਾਂ
ਕੈਦ ਏਹਨਾ ਦੀ ਮੈ ਵੀ ਕੱਟਣੀ
ਜੇ ਕੋਈ ਸਜ਼ਾ ਕਰਾਵੇ
ਓਹ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਕਿੱਥੇ ਮਿਲ ਤਾ ਜਾਵੇ ਓਹ
ਓ ਕੁੜੀ ਹੀਰ ਦੀ ਨਾਮ ਵਰਗੀ
ਮਾਂ ਵਰਗੀ ਠੰਢੀ ਛਾਂ ਵਰਗੀ
ਓ ਕੁੜੀ ਹੀਰ ਦੀ ਨਾਮ ਵਰਗੀ
ਮਾਂ ਵਰਗੀ ਠੰਢੀ ਛਾਂ ਵਰਗੀ
ਓ ਜੱਸਿਆਂ ਕਿਸੇ ਦੁਆ ਵਰਗੀ
ਮੇਰੀ ਮੁਹ ਨੂੰ ਚੂਰੀਆਂ ਲਾਵੇ
ਓਹ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਕਿੱਥੇ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਓਹ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਕਿੱਥੇ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਸਿਵ ਦੀਆ ਗ਼ਜ਼ਲਾਂ ਵਰਗੀ ਹੋਵੇ ਸੇਹਰਾ ਨੂੰ ਉਹ ਪੜਦੀ ਹੋਵੇ
ਸਿਵ ਦੀਆ ਗ਼ਜ਼ਲਾਂ ਵਰਗੀ ਹੋਵੇ ਸੇਹਰਾ ਨੂੰ ਉਹ ਪੜਦੀ ਹੋਵੇ
ਸਿਵ ਦੀਆ ਗ਼ਜ਼ਲਾਂ ਵਰਗੀ ਹੋਵੇ ਸੇਹਰਾ ਨੂੰ ਉਹ ਪੜਦੀ ਹੋਵੇ
ਸਿਵ ਦੀਆ ਗ਼ਜ਼ਲਾਂ ਵਰਗੀ ਹੋਵੇ ਸੇਹਰਾ ਨੂੰ ਉਹ ਪੜਦੀ ਹੋਵੇ
ਲੇਖਾ ਵਿਚ ਲਿਖਵਾ ਲਾਇ ਓਹਨੂੰ ਜੇ ਉਹ ਲੇਖ ਲਿਖਾਵੇ
ਓਹ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਓਹ ਮਿਲ ਤਾ ਜਾਵੇ ਕਿੱਥੇ ਮਿਲ ਤਾ ਜਾਵੇ
ਓਹ ਮਿਲ ਤਾ ਜਾਵੇ ਓਹ ਮਿਲ ਤਾ ਜਾਵੇ
ਕਿੱਥੇ ਮਿਲ ਤਾ ਜਾਵੇ
You May Also Like
» Hazaaran Jailaan [Jyoti Nooran] » Lifelines [Agaazz, Guri Singh] » Rabb Rakha [Sukh Lotey] » Reelan Di Rani [Hardev Mahinangal, Gurlej Akhtar] » Nanak Naam Muqamal [Kanwar Grewal] » Still Same [Angad] » Pagal [Jatinder Brar] » Itbaar [Kanwar Grewal ]FAQs for Mil Tan Jaave
Who is singer of Mil Tan Jaave song ?
Singer of Kulwinder Billa.
Who is writer of Mil Tan Jaave song ?
Jassa wrote this Song.
Who is the music director of Mil Tan Jaave song ?
Mil Tan Jaave is Tuned by Agaazz.
Which label release Mil Tan Jaave song ?
Mil Tan Jaave is released under the label of Kulwinder Billa.
Whats the playtime (duration) of Mil Tan Jaave song ?
Playtime of song Mil Tan Jaave is 03:31 minute.
How can I download Mil Tan Jaave song ?
You can download Mil Tan Jaave song via click above download links.