Never Again Rangrez Sidhu Mp3 Song Download
Get This Song
Play Online
Share This Song
Never Again Song Lyrics
Youngstarr Pop Boy
Yeah Yeah Yeah
ਕਿੰਨੀ ਹੀ ਦਫ਼ਾ ਤੂੰ ਦਿਲ ਤੋੜਿਆ ਵੇ
ਹੰਜੂਆਂ ਦੇ ਨਾਲ ਮੂੰਹ ਤੋਂ ਮੋੜਿਆ
ਮੈਂ ਕੀਤੀ ਸੀ ਵਫ਼ਾ ਤੂੰ ਕੀਤੀ ਬੇਵਫਾਈ
ਹਾਇ ਵੇ ਬੇਵਫਾਈਆਂ ਕਰਨ ਨੂੰ ਸ਼ਰਮ ਨਾ ਆਈ
ਟੁਕੜੇ ਤੂੰ ਕੀਤੇ ਮੇਰੇ ਦਿਲ ਦੇ ਹਜ਼ਾਰ ਵੇ
ਹਜ਼ਾਰ ਵਾਰੀ ਤਰ ਲੈ ਵਫ਼ਾ ਤੇਰੇ ਯਾਰ ਵੇ
ਸੋਹਣੀ ਨਾ ਤੂੰ ਇਕ ਮੇਰੀ ਗੈਰ ਵੇ ਤੂੰ ਹੋ ਗਿਆ
ਵੇ ਗੈਰਾਂ ਨਾਲ ਰਲ ਮੈਥੋਂ Side ਵੇ ਤੂੰ ਹੋ ਗਿਆ
ਗੱਲ ਇਹ ਠੀਕ ਨਹੀਂ ਓਹ Sidhu ਜਿਹਦੀ ਕਰੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਪਹਿਲਾਂ ਤੇ ਅੱਖੀ ਹੀਰ ਮੇਰਾ ਸੀਗਾ ਤੂੰ ਨਾ
ਤੇਰੇ ਵਾਂਗੂ ਜਾਨੇ ਖਾਣੇ ਉੱਤੇ ਆ ਮੈਂ ਮਰੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਝੂਠੇ ਤੇਰੇ ਹੰਝੂ ਤੇ ਝੂਠੇ ਤੇਰੇ ਹੱਸੇ ਵੇ
ਹੱਸੇ ਤੇਰੇ ਏਦਾਂ ਜਿਵੇਂ ਪਾਣੀ ਚ ਬਟਾਸੇ ਵੇ
ਸ਼ਹਿਦ ਜਿਹੀਆਂ ਗੱਲਾਂ ਨਾਲ ਦਿਲ ਮੇਰਾ ਠੱਗਿਆ ਵੇ
ਠੱਗਿਆ ਤੂੰ ਐਸਾ ਦਿਲ ਤੇਰੇ ਨਾਲ ਲੱਗਿਆ
ਕੀਤਾ ਕੈਸਾ ਟੋਣਾ ਵੇ
ਮੈਂ ਤੇਰੀ ਹੋ ਕੇ ਰਹ ਗਈ ਵੇ ਰਹ ਗਈ
ਨਾ ਕੋਈ ਸੁੱਧ ਜੱਟੀ ਜਣਮ ਕੱਚੇ ਰਹ ਗਈ ਵੇ
ਹੌਲੀ ਹੌਲੀ ਕਰਕੇ ਔਕਾਤ ਜੀ ਦਿਖਾਈ ਤੂੰ
ਸਾਡੇ ਹੋੰਦੇ ਅੱਖ ਜਦੋਂ ਗੈਰਾਂ ਨਾਲ ਲਾਈ ਤੂੰ
Time ਸੀ ਕਲੇਣਾ ਜਦੋਂ ਸਾਡੀ ਅੱਖ ਲੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਪਹਿਲਾਂ ਤੇ ਅੱਖੀ Heer ਮੇਰਾ ਸੀਗਾ ਤੂੰ ਨਾ
ਤੇਰੇ ਵਾਂਗੂ ਜਾਨੇ ਖਾਣੇ ਉੱਤੇ ਆ ਮੈਂ ਮਰੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਤੇਰੇ ਜਿਹਾ ਦੀਆਂ ਮੇਹਰਬਾਨੀ ਪਿਆਰ ਬਦਨਾਮ ਏ
ਕਿਸ्सा ਬਦਨਾਮੀ ਵਾਲਾ ਗਲੀ ਗਲੀ ਆਮ ਏ
ਜਨਮਾਂ ਦੇ ਵਾਅਦੇ ਇਹ ਗੱਲ ਤਾਂ Fraud ਏ
Fraud ਸਾਰੇ ਆਸ਼ਿਕ ਤੇ ਜਿਸਮਾਂ ਦੀ ਦੌੜ ਏ
ਕਰਮਾਂ ਵਾਲੇ ਨੇ ਜੋ ਆਖ਼ਿਰ ਤੱਕ
ਨਿਭਦੇ ਨਿਭਦੇ ਵੀ ਓਹੀ ਆ ਜੋ ਇਕ ਉੱਤੇ ਟਿਕਦੇ
ਔਖੇ ਜਿਹੇ ਵਾਦਿਆਂ ਤੇ ਸੌਖੇ ਜਿਹੇ ਦਲਦਲਨਾ
ਡੁੱਲ ਕੇ ਕਿਸੇ ਤੇ ਕਰਦੇ ਓ ਕੋਈ ਭੁੱਲ ਨਾ
ਕੀਤਾ ਮੈਂ ਵਹਾਰ ਕੈਸਾ ਜਿੰਦ ਰਹਿੰਦੀ ਡਰੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਪਹਿਲਾਂ ਤੇ ਅੱਖੀ ਹੀਰ ਮੇਰਾ ਸੀਗਾ ਤੂੰ ਨਾ
ਤੇਰੇ ਵਾਂਗੂ ਜਾਨੇ ਖਾਣੇ ਉੱਤੇ ਆ ਮੈਂ ਮਰੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
ਜਾਲੀ ਤੇਰਾ ਪਿਆਰ ਜੱਟੀ ਅੱਜ ਵੀ ਆ ਖੜੀ ਵੇ
You May Also Like
» Taur Sadi [Satkar Sandhu, Jasmeen Akhtar] » Lad Lad Ke [Sabba] » The Zone [Bling Singh] » Dhadi Rang [Kulwinder Billa] » Chandigarh [Gurjazz, Gurlez Akhtar] » Kyo Dardi [Baggh E SMG] » Naa Pushde [Saivi Fareed] » Tatta Chalda [Preet Virk, Gurlej Akhtar]FAQs for Never Again
Who is singer of Never Again song ?
Singer of Rangrez Sidhu.
Who is writer of Never Again song ?
Rangrez Sidhu wrote this Song.
Who is the music director of Never Again song ?
Never Again is Tuned by Yougstarr Pop Boy.
Which label release Never Again song ?
Never Again is released under the label of T-Series Apna Punjab.
Whats the playtime (duration) of Never Again song ?
Playtime of song Never Again is 02:54 minute.
How can I download Never Again song ?
You can download Never Again song via click above download links.