Zehri Sukha Mp3 Song Download
Get This Song
Play Online
Share This Song
Zehri Song Lyrics
ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ
ਚਰਚੇ ਤਾਂ ਤੇਰੇ ਹੁੰਦੇ ਰਹਿੰਦੇ ਬੰਬੇ ਤੋ ਨੀ La
ਕਿਸੇ ਵੀ ਆ ਅੱਗ ਵਾਂਗੂ ਕੱਲੇ ਵਿੱਚ ਫੈਲ਼ੇ
ਤਾਰੇ ਵਾਂਗੂ ਚਮਕਦਾ ਨੂਰ ਨਾਲੇ ਕੋਕਾ
ਲੱਗਦਾ ਐ ਮੈਨੂੰ ਕਰਦੁਗੀ ਕੋਹਿਨੂਰ ਫੋਕਾ
ਲਿਪ 'ਤੇ ਗਲੋਸ ਜਚਦਾ ਐ ਰੈੱਡ ਚੈਰੀ
ਕੁੜੀ ਆ ਕਿੰਨੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ
ਲੱਕ ਤੋਂ ਸਲਿਮ, ਥੋਡੀ 'ਤੇ ਟਿੱਲ, ਅੱਖਾਂ ਗਹਿਰੀ
ਕੁੜੀ ਆ ਕਿੰਨੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ
ਕੁੜੀ ਆ ਕਿੰਨੀ, ਕੁੜੀ ਆ ਕਿੰਨੀ, ਕੁੜੀ ਆ ਕਿੰਨੀ (ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ)
ਸ਼ਿਫ਼ਟਾਂ ਤੇਰੀਆਂ ਕੀ ਕਰਾਂ ਮੁਟਿਆਰੇ
ਤੇਰੇ ਤੋਂ ਬੈਠੇ ਬੜੇ ਚਿਰਾਂ ਤੋਂ ਨੀ ਦਿਲ ਹਾਰੇ
ਜਾਨ ਕੱਢੇ ਗਾਣੀ ਲਿਸ਼ਕੋਰਾ ਜਿੰਨੀ ਮਾਰੇ
ਨੀ ਰਾਹ ਤੱਕੇ ਜੱਟ ਦਾ, ਤੂੰ ਚੜ੍ਹ ਕੇ ਚੁਬਾਰੇ
ਓਹ ਸੱਚੀ ਦੱਸਾਂ ਤੇਰੇ ਜਿਹਾ ਹੋਰ ਬਿੱਲੋ ਹੈ ਨੀ
ਕੁੜੀ ਆ ਕਿੰਨੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ
ਲੱਕ ਤੋਂ ਸਲਿਮ, ਥੋਡੀ 'ਤੇ ਟਿੱਲ, ਅੱਖਾਂ ਗਹਿਰੀ
ਕੁੜੀ ਆ ਕਿੰਨੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ
ਕਿਹੜਿਆਂ ਬਾਹਵਿਆਂ 'ਚ ਜੱਟ ਨੂੰ ਫਸਾਲਿਆ
ਬਾਕੀ ਸਾਰੇ ਸ਼ਹਿਰ ਵਾਂਗੂ ਪਿੱਛੇ ਸਾਨੂੰ ਲਾ ਲਿਆ
ਗੱਲ ਕਿੱਥੇ ਟਲਦੀ ਨੀ, ਕਾਲਾ ਸੂਟ ਪਾ ਲਿਆ
ਨੀ ਅੱਖਾਂ ਦੇ ਇਸ਼ਾਰਿਆਂ ਨਾਲ਼ ਗੱਭਰੂ ਨੂੰ ਮਾਰਿਆ
ਓ ਤੇਰੇ ਪਿੱਛੇ ਲੜ ਗਏ ਕਦੇ ਕਿੰਨੇ ਵੈਰੀ
ਕੁੜੀ ਆ ਕਿੰਨੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ
ਲੱਕ ਤੋਂ ਸਲਿਮ, ਥੋਡੀ 'ਤੇ ਟਿੱਲ, ਅੱਖਾਂ ਗਹਿਰੀ
ਕੁੜੀ ਆ ਕਿੰਨੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ
ਕੁੜੀ ਆ ਕਿੰਨੀ, ਕੁੜੀ ਆ ਕਿੰਨੀ, ਕੁੜੀ ਆ ਕਿੰਨੀ (ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ ਜ਼ਹਿਰੀ)
You May Also Like
» Day & Night [Sukha] » Pind Pehra [Sukha, Gurlez Akhtar] » Regions [Sukha, Tegi Pannu] » Punjaban [Sukha, Manni Sandhu] » On The Loose [Sukha] » Dil Dardeh [Sukha, The PropheC] » Janu Janu [Sukha]FAQs for Zehri
Who is singer of Zehri song ?
Singer of Sukha.
Who is the music director of Zehri song ?
Zehri is Tuned by Prodgk.
Which label release Zehri song ?
Zehri is released under the label of SODHI MUSIC INC..
Whats the playtime (duration) of Zehri song ?
Playtime of song Zehri is 02:07 minute.
How can I download Zehri song ?
You can download Zehri song via click above download links.