DjPunjab.Com.Se

Day & Night Sukha Mp3 Song Download

Day & Night
Day & Night Mp3 Download Sukha
Title : Day & Night
Singer : Sukha ,
Music : Prodgk
Label : SODHI MUSIC INC.
Duration : 02:42
Released : 28, Mar 2025
Description: Day & Night Sukha Mp3 Song Download from Day & Night Album, Day & Night Song Sung by Sukha, This Latest Song Music composed By Prodgk Day & Night Song Ringtone Download. Download Day & Night Sukha mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.54 mb]

Play Online

Cover
Day & Night Sukha
0:00
0:00

Share This Song

Day & Night Song Lyrics

ਹੋ ਜਿਥੇ ਅੜ ਜੇ ਗੱਡੀ ਸਾਡੀ ਅੜ ਜੇ
ਓ ਬੈਰੀ ਮਾਰੇ ਲਲਕਾਰੇ ਨਾਲੇ ਡਰ ਜੇ
ਸਾਨੂੰ ਲੋੜ ਨਹੀਂਓਂ ਮਹਿਫਿਲਾਂ ਚ ਬੈਣ ਦੀ
ਓ ਸਾਡੀ ਗੈਰਹਾਜ਼ਰੀ ਚ ਕੰਮ ਚੱਲ ਕੇ

Put Your Hand Up
Put Your Hand Up
Put Your Hand Up
Put Your Hand Up
Put Your Hand Up
Put Your Hand Up

ਹੋ ਜਿਥੇ ਅੜ ਜੇ ਗੱਡੀ ਸਾਡੀ ਅੜ ਜੇ
ਓ ਬੈਰੀ ਮਾਰੇ ਲਲਕਾਰੇ ਨਾਲੇ ਡਰ ਜੇ
ਸਾਨੂੰ ਲੋੜ ਨਹੀਂਓਂ ਮਹਿਫਿਲਾਂ ਚ ਬੈਣ ਦੀ
ਓ ਸਾਡੀ ਗੈਰਹਾਜ਼ਰੀ ਚ ਕੰਮ ਚੱਲ ਕੇ
ਓ ਵੀ ਖੁਦ ਨੂੰ ਕਹਾਉਂਦੇ ਬਲਵਾਨ
ਜਿਨ੍ਹਦੇ ਟਿਕੜੀ ਨਾ ਪੈਂਟ ਲੱਕ ਤੇ
ਹੋ ਮਾਡੀ ਮੋਟੀ ਨਾ ਰਕਾਨੇ ਸਾਲੀ ਗੱਲ ਨੀ
ਓ ਚੜ੍ਹੀ ਆ ਜਵਾਨੀ ਜੱਟ ਤੇ
ਦਿਨੇ ਕਰਦੀ ਆ ਰੱਖੀ ਸਾਡੀ ਡੱਬ ਚ
ਤੇ ਰਾਤ ਨੂੰ ਸਿਰਹਾਣੇ ਜੱਟ ਦੇ
ਹੋ ਮਾਡੀ ਮੋਟੀ ਨਾ ਰਕਾਨੇ ਸਾਲੀ ਗੱਲ ਨੀ
ਓ ਚੜ੍ਹੀ ਆ ਜਵਾਨੀ ਜੱਟ ਤੇ
ਦਿਨੇ ਕਰਦੀ ਆ ਰੱਖੀ ਸਾਡੀ ਡੱਬ ਚ
ਤੇ ਰਾਤ ਨੂੰ ਸਿਰਹਾਣੇ ਜੱਟ ਦੇ

Put Your Hand Up
Put Your Hand Up
Put Your Hand Up
Put Your Hand Up
Put Your Hand Up
Put Your Hand Up

ਓ ਐਵੇਂ ਸਾਡੇ ਨੇ ਡੱਬਾਂ ਦੇ ਉੱਤੇ ਲੱਗੀ ਆ
ਓ ਨੀ ਮੈ ਕੱਲੇ ਕੱਲੇ ਲਾਈਆਂ ਭਰ ਰੱਖੀਆਂ
ਬੱਤੀ ਬੋਰ ਤੇ ਜੱਟ ਦੀ ਏ ਜੋੜੀ ਨੀ
ਤੇ ਥੱਲੇ ਚਿੱਟੇ ਰੰਗਾਂ ਦੀਆਂ ਨੇ ਬੱਗੀਆਂ
ਹੋ ਕਹਿੰਦੇ ਕਰਨਾ Compete ਤੇਰੇ ਜੱਟ ਨਾਲ
ਓ ਕਿੱਥੇ ਨੇੜੇ ਤੇੜੇ ਜੱਟ ਦੇ
ਹੋ ਮਾਡੀ ਮੋਟੀ ਨਾ ਰਖਾਣੇ ਸਾਲੀ ਗੱਲ ਨੀ
ਓ ਚੜ੍ਹੀ ਆ ਜਵਾਨੀ ਜੱਟ ਤੇ
ਦਿਨੇ ਕਰਦੀ ਆ ਰੱਖੀ ਸਾਡੀ ਡੱਬ ਚ
ਤੇ ਰਾਤ ਨੂੰ ਸਿਰਹਾਣੇ ਜੱਟ ਦੇ
ਹੋ ਮਾਡੀ ਮੋਟੀ ਨਾ ਰਖਾਣੇ ਸਾਲੀ ਗੱਲ ਨੀ
ਓ ਚੜ੍ਹੀ ਆ ਜਵਾਨੀ ਜੱਟ ਤੇ
ਦਿਨੇ ਕਰਦੀ ਆ ਰੱਖੀ ਸਾਡੀ ਡੱਬ ਚ
ਤੇ ਰਾਤ ਨੂੰ ਸਿਰਹਾਣੇ ਜੱਟ ਦੇ

ਓ ਹੋ ਜੇ ਤਾਂ ਫੇਰ ਹੋਣੀ ਜੇੜੀ ਮਿੱਤਰਾਂ ਨੂੰ ਜੇਲ
ਘੇਰਾ ਰੱਖਣੀ ਬਣਾ ਕੇ ਪੂਰੀ ਬੈਰਿਆਂ ਦੀ ਰੇਲ
ਉੱਤੋਂ ਭਲੇਆਂ ਸ਼ਰੀਰ ਮੁੰਡਾ ਮੁੱਢ ਤੋਂ ਦਲੇਰ
ਕਦੇ ਮੁੱਕਣ ਦਿੰਦਾ ਨੀ ਸੰਧੂ ਅਸਲੇ ਚੋ ਤੇਲ
ਯਾਦ ਕਰਦੇ ਪਰੌਣਿਆਂ ਚ
ਗਾਣਿਆਂ ਚ ਕਿੱਕਲੀ ਪਵਾਉਣੀ ਜੱਟ ਨੇ
ਹੋ ਮਾਡੀ ਮੋਟੀ ਨਾ ਰਖਾਣੇ ਸਾਲੀ ਗੱਲ ਨੀ
ਓ ਚੜ੍ਹੀ ਆ ਜਵਾਨੀ ਜੱਟ ਤੇ
ਦਿਨੇ ਕਰਦੀ ਆ ਰੱਖੀ ਸਾਡੀ ਡੱਬ ਚ
ਤੇ ਰਾਤ ਨੂੰ ਸਿਰਹਾਣੇ ਜੱਟ ਦੇ
ਹੋ ਮਾਡੀ ਮੋਟੀ ਨਾ ਰਖਾਣੇ ਸਾਲੀ ਗੱਲ ਨੀ
ਓ ਚੜ੍ਹੀ ਆ ਜਵਾਨੀ ਜੱਟ ਤੇ
ਦਿਨੇ ਕਰਦੀ ਆ ਰੱਖੀ ਸਾਡੀ ਡੱਬ ਚ
ਤੇ ਰਾਤ ਨੂੰ ਸਿਰਹਾਣੇ ਜੱਟ ਦੇ

You May Also Like

» Zehri [Sukha] » Punjaban [Sukha, Manni Sandhu] » On The Loose [Sukha] » Regions [Sukha, Tegi Pannu] » Janu Janu [Sukha] » Dil Dardeh [Sukha, The PropheC] » Pind Pehra [Sukha, Gurlez Akhtar]

FAQs for Day & Night

Who is singer of Day & Night song ?

Singer of Sukha.

Who is the music director of Day & Night song ?

Day & Night is Tuned by Prodgk.

Which label release Day & Night song ?

Day & Night is released under the label of SODHI MUSIC INC..

Whats the playtime (duration) of Day & Night song ?

Playtime of song Day & Night is 02:42 minute.

How can I download Day & Night song ?

You can download Day & Night song via click above download links.

Google Tags :

Day & Night mp3 song , Day & Night mp3 song download , Day & Night song download , Day & Night Sukha mp3 song , Day & Night Prem Dhillon mp3 song download , Day & Night Sukha song download, Day & Night Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer