DjPunjab.Com.Se

Regions Sukha, Tegi Pannu Mp3 Song Download

Regions
Regions Mp3 Download Sukha, Tegi Pannu
Title : Regions
Singer : Sukha , Tegi Pannu ,
Music : Prodgk
Label : SODHI MUSIC INC.
Duration : 02:46
Released : 28, Mar 2025
Description: Regions Sukha, Tegi Pannu Mp3 Song Download from Regions Album, Regions Song Sung by Sukha, Tegi Pannu, This Latest Song Music composed By Prodgk Regions Song Ringtone Download. Download Regions Sukha, Tegi Pannu mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [2.61 mb]

Play Online

Cover
Regions Sukha, Tegi Pannu
0:00
0:00

Share This Song

Regions Song Lyrics

ਸਵੈਰ ਤੋਂ ਦੱਸ ਬਦਾਮ ਵਦਾ ਕੇ ਭੇਓਣੇ ਸ਼ੁਰੂ ਕਰ ਦਿਓ
ਮੈਨੂੰ ਲੱਗਦਾ ਹੁਣ ਜ਼ੋਰ ਪਰਖੇਆ ਜਾਣਾ ਏ
(yo Hit That)
(wooh, Yeah)
(ਵੱਜਦੇ ਮਝੈਲ, Area Doaba, Area Doaba)

ਓ, ਇਕ ਬੰਨੇ ਨੌਕਰੀ 'ਤੇ ਇਕ ਬੰਨੇ Porsche
ਗੱਡ ਖਾਣਿਆਂ ਲਈ ਸ਼ਤੇਆ ਏਹ ਵਿਗੇ ਵਿੱਚ Porch
ਇਕ ਖੋਖਾ ਲਾ ਕੇ ਬਾਦਲਾਂ 'ਤੋਂ Buy ਕੀਤਾ
ਕਾਨ ਕਿਰਚਣ ਜਿਹਾ ਏ ਪੂਰਾ ਛੋਟੀ ਦਾ ਏਹ Horse

ਹੋ, Lv ਦਾ ਸ਼ੌਲ ਲਾ ਕੇ ਰੱਖ ਤਾਂ ਮੋਢੇ 'ਤੋਂ
ਹੁਣ ਸ਼ੌਂਕ ਨਾਲ ਪਾਈ ਦੀਆਂ, ਕੁੜੇ, ਖ਼ੇਸੀਆਂ

ਲਾਯਾ ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ

ਮੋਰ ਪੱਤਾਂ ਦੇ ਪੱਤਾਂ ਦੇ ਗੱਡ ਲੱਖਾਂ ਦੇ ਲੱਖਾਂ ਦੇ
ਲੋਕ ਸ਼ਤਾਂ 'ਤੇ, ਸ਼ਤਾਂ 'ਤੇ, ਕੁੜੇ ਚੜ੍ਹ ਦੇਖ ਦੇ
ਸਾਡੇ ਕਠਾ ਨੂੰ, ਕਠਾ ਨੂੰ, ਬਿੱਲੋ, ਜੱਟਾਂ ਨੂੰ, ਜੱਟਾਂ ਨੂੰ
ਸਾਡੀ ਮਤਾ ਨੂੰ, ਮਤਾ ਨੂੰ, ਪੜ-ਪੜ ਦੇਖ ਦੇ

ਭੇਸ ਬਦਲ ਕੇ ਜਿਹੜੇ ਮਰਦੇ ਆ ਸ਼ੂਰੀਆਂ
ਅੱਗੋਂ ਅਸੀਂ ਵੀ ਰਕਾਨੇ ਭਾਲੇ ਹੀ ਕਲੇਸ਼ੀ ਆ

ਬਹੁਤਾ ਝੱਲਦੇ ਨਾ ਦਾਬਾ ਸਾਡਾ Area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਝੱਲਦੇ ਨਾ ਦਾਬਾ ਸਾਡਾ Area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
(ਪਿੰਡਾਂ ਵਿੱਚ ਰਕਾਨੇ ਅਸੀ ਮੁੰਡੇ ਦੇਸੀ ਆ)

ਓ, ਦੂਧ-ਮੱਖਣ 'ਤੇ ਬਿੱਲੋ ਖਾਂਦੇ ਬੋਲੀਆਂ
910 ਰੱਖੀਆਂ ਨੇ ਘੋੜੀਆਂ
ਲੂਣ ਦੀ ਡਲੀ ਦੇ ਵੰਘਰਾ ਨੀ ਖੁਰਦੇ
Himalaya ਦੇ ਵਾਂਗੂ, ਸ਼ਾਤੀਆਂ ਨੇ ਚੌੜੀਆਂ

Bank'an ਉੱਤੇ ਡੇਰੇ ਸਾਡੇ ਕੀਲਿਆਂ 'ਚ ਵੇੜੇ
ਸਰਦਾਰਿਆਂ ਪੈਡ ਪਟਿਆਲੇ ਪੇਸ਼ੀਆਂ

ਲਾਯਾ ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ

ਹੋ, ਸਾਡੇ ਲੇਖ ਸ਼ੋਰ ਨੇ 'ਚ ਪਚੇ ਬੰਬੀਆਂ
ਅੱਖਾਂ ਰੱਖਦੇ ਆ Jatt ਖੂਨ ਰੰਗੀਆਂ
ਮੁੰਡਾ John Deere 4 By 4 ਹੱਕ ਦਾ
ਬਾਪੂ ਖ਼ਾਲਾ ਵਿੱਚ ਫਿਰਦਾ ਚਲੋਂਦਾ ਰੰਬੀਆਂ

ਨਵੇਂ ਸ਼ਹਿਰ ਦੇ ਆ ਸ਼ੋਰ Full ਕੱਢ ਦੇ ਆ ਟੌਰ
ਮੁੰਡੇ ਰੱਖਦੇ ਆ ਭਰ ਕੇ ਰਾਊਂਡਾਂ ਦੀਆਂ ਪੇਟੀਆਂ

ਬਹੁਤਾ ਝੱਲਦੇ ਨਾ ਦਾਬਾ ਸਾਡਾ Area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਝੱਲਦੇ ਨਾ ਦਾਬਾ ਸਾਡਾ Area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ

ਲਿਆ ਇਕ ਵੀ ਨਾ ਵੈਲ, ਬਿੱਲੋ, ਵੱਜਦੇ ਮਝੈਲ
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ
ਝੱਲਦੇ ਨਾ ਦਾਬਾ ਸਾਡਾ Area Doaba
ਜਮੇ ਪਿੰਡਾਂ 'ਚ, ਰਕਾਨੇ, ਅਸੀ ਮੁੰਡੇ ਦੇਸੀ ਆ

(yoo, Hey, Hey)
(wooh-wooh-wooh...)

You May Also Like

» Day & Night [Sukha] » Punjaban [Sukha, Manni Sandhu] » On The Loose [Sukha] » Zehri [Sukha] » Dil Dardeh [Sukha, The PropheC] » Pind Pehra [Sukha, Gurlez Akhtar] » Janu Janu [Sukha]

FAQs for Regions

Who is singer of Regions song ?

Singer of Sukha, Tegi Pannu.

Who is the music director of Regions song ?

Regions is Tuned by Prodgk.

Which label release Regions song ?

Regions is released under the label of SODHI MUSIC INC..

Whats the playtime (duration) of Regions song ?

Playtime of song Regions is 02:46 minute.

How can I download Regions song ?

You can download Regions song via click above download links.

Google Tags :

Regions mp3 song , Regions mp3 song download , Regions song download , Regions Sukha, Tegi Pannu mp3 song , Regions Prem Dhillon mp3 song download , Regions Sukha, Tegi Pannu song download, Regions Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer