You Happy Raikoti Mp3 Song Download
Get This Song
Play Online
Share This Song
You Song Lyrics
ਸਾਡਾ ਜੋ ਵੀ ਏ ਬਸ ਤੂੰ ਏ
ਮੈਂ ਪਾਣੀ ਤੇ ਤੂੰ ਖੂ ਏ
ਮੈਂ ਜਿਸਮ ਮਾਹੀ ਤੂੰ ਰੂਹ ਏ
ਮੈਂ ਰੇਸ਼ਮ ਤੇ ਤੂੰ ਰੂਨ ਏ
ਵੱਖ ਹੋਕੇ ਵੀ ਜਾਵੇ ਤਾ
ਕਿੱਥੇ ਜਾਵੇ ਸੋਹਣਿਆ ਵੇ ਦੱਸ
ਰੇਸ਼ਮ ਦੇ ਕੋਲੋਂ ਕਦੇ ਰੂਨ
ਕਿਸੇ ਹੋਰ ਤੇ ਨਿਗਾਹ ਕਿਵੇਂ ਜਾਵੇ ਸੋਹਣਿਆ
ਵੇ ਸਾਨੂੰ ਸੋਹਣਾ ਹੀ ਲੱਗਦਾ ਏ ਤੂੰ
ਕਿਸੇ ਹੋਰ ਤੇ ਨਿਗਾਹ ਕਿਵੇਂ ਜਾਵੇ ਸੋਹਣਿਆ
ਵੇ ਸਾਨੂੰ ਸੋਹਣਾ ਹੀ ਲੱਗਦਾ ਏ ਤੂੰ
ਡਰ ਕੱਢ ਦੇ ਦਿਲ ਚੋ ਸ਼ੱਕਾਂ ਦਾ
ਮੈਂ ਦਿਲ ਤੋੜਿਆ ਲੱਖਾਂ ਦਾ
ਜੇ ਹੋਰ ਕਿਸੇ ਨੂੰ ਦੇਖਣ ਤਾਂ
ਮੈਂ ਕਤਲ ਕਰਦੀਆਂ ਅੱਖਾਂ ਦਾ
ਚਾਹੇ ਰੱਖ ਲੇ ਤੇ
ਚਾਹੇ ਕਿਤੇ ਰੌਦ ਦੇ ਵੇ ਮਾਹੀ
ਸਾਡੀ ਤੇਰੇ ਆ ਹਵਾਲੇ ਸੋਹਣੀ ਰੂਹ
ਰੂਹ
ਕਿਸੇ ਹੋਰ ਤੇ ਨਿਗਾਹ ਕਿਵੇਂ ਜਾਵੇ ਸੋਹਣਿਆ
ਵੇ ਸਾਨੂੰ ਸੋਹਣਾ ਹੀ ਲੱਗਦਾ ਏ ਤੂੰ
ਕਿਸੇ ਹੋਰ ਤੇ ਨਿਗਾਹ ਕਿਵੇਂ ਜਾਵੇ ਸੋਹਣਿਆ
ਵੇ ਸਾਨੂੰ ਸੋਹਣਾ ਹੀ ਲੱਗਦਾ ਏ ਤੂੰ
ਤੂੰ ਤਾਕਤ ਮੇਰੀ ਆ ਸਾਹਾਂ ਦੀ
ਤੂੰ ਮੰਜ਼ਿਲ ਮੇਰੀ ਆ ਰਾਹਾਂ ਦੀ
ਤੂੰ ਤਾਕਤ ਮੇਰੀ ਆ ਸਾਹਾਂ ਦੀ
ਤੂੰ ਮੰਜ਼ਿਲ ਮੇਰੀ ਆ ਰਾਹਾਂ ਦੀ
ਮੈਂ ਸਦਾ ਲਈ ਹੀ ਸੌਜਾਵਾ
ਜੇ ਨਿਗਾਹ ਹੋਵੇ ਤੇਰੀ ਬਾਹਾਂ ਦੀ
ਰੱਬ ਵੇਖਿਆ ਤੇ ਨਹੀਂ ਕਦੇ ਵੈਸੇ ਸੋਹਣਿਆ
ਜੇ ਹੋਇਆ ਤੇਰੇ ਜਿਹਾ ਹੋਣਾ ਹੁਬੋ ਹੂ ਹੂ
ਕਿਸੇ ਹੋਰ ਤੇ ਨਿਗਾਹ ਕਿਵੇਂ ਜਾਵੇ ਸੋਹਣਿਆ
ਵੇ ਸਾਨੂੰ ਸੋਹਣਾ ਹੀ ਲੱਗਦਾ ਏ ਤੂੰ
ਕਿਸੇ ਹੋਰ ਤੇ ਨਿਗਾਹ ਕਿਵੇਂ ਜਾਵੇ ਸੋਹਣਿਆ
ਵੇ ਸਾਨੂੰ ਸੋਹਣਾ ਹੀ ਲੱਗਦਾ ਏ ਤੂੰ ਲਾ ਲਾ ਲਾ
You May Also Like
» Jaan Jaan Ke [Happy Raikoti, Gurlej Akhtar] » Gaani [Happy Raikoti] » Jaana Hai Te Ja [Happy Raikoti] » Tu Ni Jaanda [Happy Raikoti] » O Yaara [Happy Raikoti]FAQs for You
Who is singer of You song ?
Singer of Happy Raikoti.
Who is writer of You song ?
Happy Raikoti wrote this Song.
Who is the music director of You song ?
You is Tuned by Starboy X.
Which label release You song ?
You is released under the label of White Hill Music.
Whats the playtime (duration) of You song ?
Playtime of song You is 03:07 minute.
How can I download You song ?
You can download You song via click above download links.