Jaan Jaan Ke Happy Raikoti, Gurlej Akhtar Mp3 Song Download
Get This Song
Play Online
Share This Song
Jaan Jaan Ke Song Lyrics
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਨੀ ਮੈਨੂੰ ਓਹ ਖ਼ਵਾਬ ਜੇ ਦਿਖਾਉਣ ਲੱਗ ਗਿਆ
ਮੈਂ ਹਾਲੇ ਤੱਕ Yes ਵੀ ਨਹੀਂ ਕਰੀ ਉਸ ਨੂੰ
ਨੀ ਮੁੰਡਾ ਮੇਰੇ ਸੁਪਨੇ ਚ ਆਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਨੀ ਮੈਨੂੰ ਓਹ ਖ਼ਵਾਬ ਜੇ ਦਿਖਾਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਓ ਕੌਫੀ ਵਾਲੀ ਡੇਟ ਸੀ ਕੰਮ ਚੈਕਮੇਟ ਸੀ
ਰੋਜ਼ ਨਾਲ ਕਮਲਾ ਲੈ ਆਇਆ Chocolate ਸੀ
ਨੀ ਵੇਖ ਰੋਜ਼ ਵਰਗੀ ਨੂੰ ਜੱਚਦਾ ਫਿਰੇ
ਮਰਜਾਣਾ ਕੰਧਾਂ ਵਿੱਚ ਵੱਜਦਾ ਫਿਰੇ
ਹਾਏ ਨੀ ਸਾਰੇ ਕੈਫੇ ਵਿੱਚ ਨੱਚਦਾ ਫਿਰੇ
ਉੱਚੀ ਉੱਚੀ ਗਾਣੇ ਗੁਣੇ ਗਾਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਨੀ ਮੈਨੂੰ ਓਹ ਖ਼ਵਾਬ ਜੇ ਦਿਖਾਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਓ ਕਿੰਨੇ ਕਪਲ ਹੀ ਲਾਤੇ
ਅਸੀਂ ਪੱਕੇ Mute ਤੇ
ਤੇਰੇ ਚਿੱਟੇ ਕੁੜਤੇ ਨੇ
ਮੇਰੇ ਕਾਲੇ ਸੂਟ ਨੇ
ਫ਼ੋਨ ਉੱਤੇ ਕਹਿੰਦਾ ਟਿਕ ਟਿਕ ਬਣਦੀ
ਤੇ ਕਹਿੰਦਾ ਇਕ ਕਰਨੀ Click ਬਣਦੀ
ਨੀ ਕਹਿੰਦਾ ਇਕ ਹੱਸਦੀ ਦੀ ਪਿਕ ਬਣਦੀ
ਤੇ ਕਹਿ ਕੇ ਸੱਚੀ ਰੀਲ ਜੀ ਬਣਾਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਨੀ ਮੈਨੂੰ ਓਹ ਖ਼ਵਾਬ ਜੇ ਦਿਖਾਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਓ ਰੱਜ ਕੇ ਅਮੀਰ ਐ ਦਿਲ ਦਾ ਫ਼ਕੀਰ ਐ
ਚੰਗਿਆਂ ਨਾਲ ਚੰਗਾ ਕੁੜੇ ਵੈਲੀਆਂ ਦਾ ਪੀਰ ਐ
ਨੀ ਰਾਏਕੋਟ ਵਾਲੇ ਹੁੰਦੇ ਬਾਹਲੇ ਅੱਥਰੇ
ਨੀ ਉੱਤੋਂ ਐ ਲਿਖਾਰੀ ਹੁੰਦੇ ਬਾਹਲੇ ਵੱਖਰੇ
ਅੱਖਾਂ ਉੱਤੇ ਚੱਕੇ ਪਰ ਮੇਰੇ ਨਖਰੇ
ਹੈਪੀ ਮੈਨੂੰ ਸਾਹ ਵਾਂਗੂ ਚਾਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
ਨੀ ਮੈਨੂੰ ਓਹ ਖ਼ਵਾਬ ਜੇ ਦਿਖਾਉਣ ਲੱਗ ਗਿਆ
ਨੀ ਜਾਨ ਜਾਨ ਆਖ ਕੇ ਬੁਲਾਉਣ ਲੱਗ ਗਿਆ
You May Also Like
» You [Happy Raikoti] » Jaana Hai Te Ja [Happy Raikoti] » Tu Ni Jaanda [Happy Raikoti] » O Yaara [Happy Raikoti] » Gaani [Happy Raikoti]FAQs for Jaan Jaan Ke
Who is singer of Jaan Jaan Ke song ?
Singer of Happy Raikoti, Gurlej Akhtar.
Who is writer of Jaan Jaan Ke song ?
Happy Raikoti wrote this Song.
Who is the music director of Jaan Jaan Ke song ?
Jaan Jaan Ke is Tuned by Avvy Sra.
Which label release Jaan Jaan Ke song ?
Jaan Jaan Ke is released under the label of White Hill Music.
Whats the playtime (duration) of Jaan Jaan Ke song ?
Playtime of song Jaan Jaan Ke is 02:40 minute.
How can I download Jaan Jaan Ke song ?
You can download Jaan Jaan Ke song via click above download links.