Jaana Hai Te Ja Happy Raikoti Mp3 Song Download
Get This Song
Play Online
Share This Song
Jaana Hai Te Ja Song Lyrics
ਹੋ ਹੋ ਹੋ ਹੋ
ਹੋ ਹੋ ਹੋ ਹੋ
ਜੇ ਰਾਤੀਂ ਨੀਂਦਰ ਨਾ ਆਵੇ
ਬੇਚੈਨੀ ਜਹੀ ਲੱਗੇ
ਦਿਲ ਪਾਗਲ ਜਿਹਾ ਹੋਕੇ
ਤੈਨੂੰ ਘੜੀ ਘੜੀ ਲੱਭੇ
ਘੜੀ ਘੜੀ ਲੱਭੇ
ਘੜੀ ਘੜੀ ਲੱਭੇ
ਇਹ ਪਾਗਲ ਜਿਹਾ ਦਿਲ
ਸਮਝਾਉਣਾ ਕਿਵੇਂ ਆ
ਤੂੰ ਜਾਣਾ ਏ ਤਾਂ ਜਾ
ਤੈਨੂੰ ਰੋਕਦੇ ਵੀ ਨਹੀਂ
ਬਸ ਦੱਸ ਜਾ ਕੇ ਤੇਰੇ ਬਿਨਾ ਜਿਉਣਾ ਕਿਵੇਂ ਆ
ਤੂੰ ਜਾਣਾ ਏ ਤਾਂ ਜਾ
ਤੈਨੂੰ ਰੋਕਦੇ ਵੀ ਨਹੀਂ
ਬਸ ਦੱਸ ਜਾ ਕੇ
ਤੇਰੇ ਬਿਨਾ ਜਿਉਣਾ ਕਿਵੇਂ ਆ
ਹੋ ਹੋ ਹੋ ਹੋ
ਹੋ ਹੋ ਹੋ ਹੋ
ਜਾਨ ਜਾਨ ਕਹਿ ਕੇ
ਨਾਲੇ ਦਿਲ ਵਿੱਚ ਬੈਠ ਕੇ
ਤੈਨੂੰ ਓਸੇ ਦਿਲ ਵਿਚੋਂ ਫਿਰ
ਕੱਢਣਾ ਵੀ ਆਉਂਦਾ ਏ
ਸਾਨੂੰ ਵੀ ਤਾਂ ਦੱਸ ਜਾ
ਤਰੀਕਾ ਕੋਈ ਸੱਜਣਾ
ਮੈਂ ਵੇਖਿਆ ਤੈਨੂੰ ਤਾਂ
ਸੌਖਾ ਛੱਡਣਾ ਵੀ ਆਉਂਦਾ ਏ
ਐਨਾ ਨੇੜੇ ਹੋ ਕੇ ਕਿਵੇਂ
ਮੋੜਦੀ ਆ ਏ ਦਿਲ ਨੂੰ
ਐੰਨਾ ਪਿਆਰ ਨਾਲ ਕਿਵੇਂ
ਤੋੜਦੀ ਆ ਏ ਦਿਲ ਨੂੰ
ਮੰਨੀਦਾ ਏ ਦਿਲ ਨੂੰ
ਖਿਲੌਣਾ ਕਿਵੇਂ ਆ
ਤੂੰ ਜਾਣਾ ਏ ਤਾਂ ਜਾ
ਤੈਨੂੰ ਰੋਕਦੇ ਵੀ ਨਹੀਂ
ਬਸ ਦੱਸ ਜਾ ਕੇ
ਤੇਰੇ ਬਿਨਾ ਜਿਉਣਾ ਕਿਵੇਂ ਆ
ਤੂੰ ਜਾਣਾ ਏ ਤਾਂ ਜਾ
ਤੈਨੂੰ ਰੋਕਦੇ ਵੀ ਨਹੀਂ
ਬਸ ਦੱਸ ਜਾ ਕੇ
ਤੇਰੇ ਬਿਨਾ ਜਿਉਣਾ ਕਿਵੇਂ ਆ
ਤੈਥੋਂ ਦੂਰ ਹੋ ਕੇ ਹੋ ਗਏ
ਮੌਤ ਦੇ ਕਰੀਬ ਏ
ਕਦੇ ਕਦੇ ਲੱਗੇ ਬੰਦਾ
ਖੁਦਾ ਵੀ ਅਜੀਬ ਏ
ਤੇਰਾ ਨਹੀਂ ਕਸੂਰ
ਸਾਰਾ ਰੱਬ ਦਾ ਕਸੂਰ ਏ
ਪਿਆਰ ਵਾਲਿਆਂ ਨੂੰ ਦਿੰਦਾ
ਸਜ਼ਾ ਏ ਜ਼ਰੂਰ ਏ
Happy ਤੋਂ ਸਿਖਾਏਂਗੇ ਕੇ
ਰੋਣਾ ਕਿਵੇਂ ਆ
ਤੂੰ ਜਾਣਾ ਏ ਤਾਂ ਜਾ
ਤੈਨੂੰ ਰੋਕਦੇ ਵੀ ਨਹੀਂ
ਬਸ ਦੱਸ ਜਾ ਕੇ
ਤੇਰੇ ਬਿਨਾ ਜਿਉਣਾ ਕਿਵੇਂ ਆ
ਤੂੰ ਜਾਣਾ ਏ ਤਾਂ ਜਾ
ਤੈਨੂੰ ਰੋਕਦੇ ਵੀ ਨਹੀਂ
ਬਸ ਦੱਸ ਜਾ ਕੇ
ਤੇਰੇ ਬਿਨਾ ਜਿਉਣਾ ਕਿਵੇਂ ਆ
You May Also Like
» Tu Ni Jaanda [Happy Raikoti] » O Yaara [Happy Raikoti] » Gaani [Happy Raikoti] » You [Happy Raikoti] » Jaan Jaan Ke [Happy Raikoti, Gurlej Akhtar]FAQs for Jaana Hai Te Ja
Who is singer of Jaana Hai Te Ja song ?
Singer of Happy Raikoti.
Who is writer of Jaana Hai Te Ja song ?
Happy Raikoti wrote this Song.
Who is the music director of Jaana Hai Te Ja song ?
Jaana Hai Te Ja is Tuned by GoldBoy.
Which label release Jaana Hai Te Ja song ?
Jaana Hai Te Ja is released under the label of White Hill Music.
Whats the playtime (duration) of Jaana Hai Te Ja song ?
Playtime of song Jaana Hai Te Ja is 03:34 minute.
How can I download Jaana Hai Te Ja song ?
You can download Jaana Hai Te Ja song via click above download links.