Yaari B Praak Mp3 Song Download
Get This Song
Play Online
Share This Song
Yaari Song Lyrics
ਤੇਰਾ ਮੇਰਾ ਜੋ ਏ ਰਿਸ਼ਤਾ ਜਿਹਣੇ ਜਿੰਦ ਵੀ ਲਾਏ ਸਾਹਾਂ ਨਾਲ
ਖੜ ਜਾਂਦਾ ਲੇਕਿਨ ਲੜ ਜਾਂਗਾ, ਲੜ ਜਾਂਗਾ ਯਾਰ ਬੁਲਾਵਾਂ ਨਾ
ਇੱਕ ਤੇਰੇ ਲਈ ਮੈਂ ਰੱਬ ਨਾਲ ਲਿਖ ਲਵਾਂ ਚਾਹੀਦਾ, ਮੈਨੂੰ ਕੁਝ ਹੋਰ ਨਹੀਂ
ਨਾ ਤੋੜਣੀ ਵੇ ਯਾਰੀ, ਨਹੀਂਓਂ ਤੋੜਣੀ
ਦਰਦ ਦੇਣਾ ਨਹੀਂ ਮੈਂ ਤੈਨੂੰ ਮੇਰੇ ਯਾਰਾ
ਮੈਂ ਰੱਬ ਦੀ ਵੀ ਲਿਖੀ ਮੋੜਣੀ
ਨਹੀਂਓਂ ਤੋੜਣੀ ਵੇ ਯਾਰੀ ਨਹੀਂਓਂ ਤੋੜਣੀ ਓ ਯਾਰੀ
ਹੋ ਰੱਬਾ ਏ ਦਰਦ ਨਾ ਦੇਵੀ, ਉਮਰਾਂ ਦੇ ਵਰਸ ਨਾ ਦੇਵੀ
ਯਾਦਾਂ ਨੇ ਖੋਣ ਨਹੀਂ ਦੇਣਾ, ਪੂਰੀ ਮੈਨੂੰ ਹੋਣ ਨਹੀਂ ਦੇਣਾ
ਤੁਰਦੇ ਨਾ ਤੁਰਦੇ ਜਿਹੜੇ ਸੁੰਨੇ ਘਰ ਜਲਦੇ ਵੇਹੜੇ
ਅੱਖੀਆਂ ਨਾਲ ਰੋਣਾ ਜ਼ਰੋਜ਼ਾਰ
ਰਾ ਰਾ ਰਾ ਰਾ ਰਾ ਰਾ ਓ ਓ
ਨਿੱਕੇ ਨਿੱਕੇ ਪੈਰ ਤੂੰ ਜਦ ਵੀ ਤਲੀਆਂ ਉੱਤੇ ਧਰਦਾ ਸੀ
ਭੁੱਲ ਜਾਂਦੀ ਸੀ ਦੁਨੀਆ ਸਾਰੀ ਜਦ ਵੀ ਉੰਗਲੀ ਫੜਦਾ ਸੀ
ਤੇਰੇ ਮੂੰਹੋਂ ਪਹਿਲੀ ਵਾਰੀ ਜਦ ਮੈਂ ਪਾਪਾ ਸੁਣਿਆ ਸੀ
ਨਿੱਕੀਆਂ ਨਿੱਕੀਆਂ ਬੁੱਲਾਂ ਨੇ ਕਿੰਝ ਲਫ਼ਜ਼ਾਂ ਨੂੰ ਚੁਣਿਆ
ਜਿੰਨਾ ਚਿਰ ਮੇਰੇ ਚੱਲਣਗੇ ਸਾਹ ਵੇ
ਮੈਂ ਰਹਿਣ ਦੇਣੀ ਕੋਈ ਥੋੜ ਨੀ
ਨਹੀਂਓਂ ਤੋੜਣੀ ਵੇ ਯਾਰੀ ਨਹੀਂਓਂ ਤੋੜਣੀ
ਦਰਦ ਦੇਣਾ ਨਹੀਂ ਮੈਂ ਤੈਨੂੰ ਮੇਰੇ ਯਾਰਾ
ਮੈਂ ਰੱਬ ਦੀ ਵੀ ਲਿਖੀ ਮੋੜਣੀ
ਨਹੀਂਓਂ ਤੋੜਣੀ ਵੇ ਯਾਰੀ ਨਹੀਂਓਂ ਤੋੜਣੀ ਓ ਯਾਰੀ
ਤੇਰੇ ਬਿਨ ਖਾਲੀ ਯਾਰਾਂ ਜਿਉਂਦਾ
ਤੂੰ ਹੈਂ ਸਹਾਰਾ
ਚਾਹ ਤੇ ਅਜੇ ਬੜੇ ਅਧੂਰੇ
ਸਾਰੇ ਮੈਂ ਕਰਨੇ ਪੂਰੇ
ਰਿਸ਼ਤੇ ਏਹ ਪਾਕ ਨੇ ਹੁੰਦੇ
ਰੋਹਣ ਦੇ ਸਾਕ ਨੇ ਹੁੰਦੇ
ਰਹਿਣ ਏਹ ਜਿਉਂਦੇ ਜੁਗ ਚਾਰ ਵੇ
ਰਾ ਰਾ ਰਾ ਰਾ ਰਾ ਰਾ ਓ ਓ
You May Also Like
» Faryaad [Daler Mehndi] » Judaa [Jubin Nautiyal] » Jogiya [Sonu Nigam] » Jee Rahi Hai [Kamal Khan, Simran Bhardwaj] » Panjab [Jasbir Jassi]FAQs for Yaari
Who is singer of Yaari song ?
Singer of B Praak.
Who is writer of Yaari song ?
Sony Thulewal wrote this Song.
Who is the music director of Yaari song ?
Yaari is Tuned by Jay K.
Which label release Yaari song ?
Yaari is released under the label of Dreams Music.
Whats the playtime (duration) of Yaari song ?
Playtime of song Yaari is 04:22 minute.
How can I download Yaari song ?
You can download Yaari song via click above download links.