Jee Rahi Hai Kamal Khan, Simran Bhardwaj Mp3 Song Download
Get This Song
Play Online
Share This Song
Jee Rahi Hai Song Lyrics
ਹਾਂ ਹਾਂ ਹਾਂ ਹਾਂ ਹੋ ਹੋ ਹੋ ਹੋ
ਡਰਦੀ ਸੀ ਕਿਤੇ ਇਸ਼ਕ ਦੇ ਰਾਹੀਂ ਪੈ ਨਾ ਜਾਵਾ
ਜ਼ੁਬਾਨ ਏ ਪਿਆਰਾਂ ਦੀ ਦਿਲ ਤੱਕ ਲੈ ਨਾ ਜਾਵਾ
ਡਰਦੀ ਸੀ ਕਿਤੇ ਇਸ਼ਕ ਦੇ ਰਾਹੀਂ ਪੈ ਨਾ ਜਾਵਾ
ਜ਼ੁਬਾਨ ਏ ਪਿਆਰਾਂ ਦੀ ਦਿਲ ਤੱਕ ਲੈ ਨਾ ਜਾਵਾ
ਤੂੰ ਕੀਤਾ ਮੈਨੂੰ ਪਿਆਰ ਤੇ ਕਰ ਮੈਂ ਵੀ ਰਹੀ ਆ
ਬਣ ਗਿਆ ਏ ਜਿੰਦਗੀ ਤੂੰ ਤੇ ਮੈਂ ਤੈਨੂੰ ਜੀ ਰਹੀ ਆ
ਬਣ ਗਿਆ ਏ ਜਿੰਦਗੀ ਤੂੰ ਤੇ ਮੈਂ ਤੈਨੂੰ ਜੀ ਰਹੀ ਆ
ਹਾਂ ਹਾਂ ਹਾਂ ਹਾਂ ਹੋ ਹੋ ਹੋ ਹੋ
ਮੈਂ ਆ ਕੋਈ ਗੀਤ ਵੇ ਤੇਰਾ ਤੂੰ ਮੇਰਾ ਕੋਈ ਸਾਜ਼ ਏ
ਮਿੱਠੇ ਤੇਰੇ ਬੋਲ ਆ ਲੱਗਦੇ ਲੱਗਦੀ ਜਿਵੇਂ ਨਮਾਜ਼ ਏ
ਮੈਂ ਆ ਕੋਈ ਗੀਤ ਵੇ ਤੇਰਾ ਤੂੰ ਮੇਰਾ ਕੋਈ ਸਾਜ਼ ਏ
ਮਿੱਠੇ ਤੇਰੇ ਬੋਲ ਆ ਲੱਗਦੇ ਲੱਗਦੀ ਜਿਵੇਂ ਨਮਾਜ਼ ਏ
ਈਮਾਨ ਜਾਮ ਮੁਹੱਬਤਾ ਦਾ ਮੈਂ ਪੀ ਰਹੀ ਆ
ਬਣ ਗਿਆ ਏ ਜਿੰਦਗੀ ਤੂੰ ਤੇ ਮੈਂ ਤੈਨੂੰ ਜੀ ਰਹੀ ਆ
ਬਣ ਗਿਆ ਏ ਜਿੰਦਗੀ ਤੂੰ ਤੇ ਮੈਂ ਤੈਨੂੰ ਜੀ ਰਹੀ ਆ
ਲਫ਼ਜ਼ਾਂ ਵਿਚ ਕੀ ਗੱਲ ਕਰਾਂ ਨਾ ਹੁੰਦਾ ਮੇਥੋਂ ਬਿਆਨ ਯਾਰਾ
ਤੈਨੂੰ ਦਿਲ ਦੇ ਵਿਚ ਵਸਾ ਕੇ ਰੱਖਣਾ ਬਣਾ ਕੇ ਰੱਖਣਾ ਜਾਨ ਯਾਰਾ
ਲਫ਼ਜ਼ਾਂ ਵਿਚ ਕੀ ਗੱਲ ਕਰਾਂ ਨਾ ਹੁੰਦਾ ਮੇਥੋਂ ਬਿਆਨ ਯਾਰਾ
ਤੈਨੂੰ ਦਿਲ ਦੇ ਵਿਚ ਵਸਾ ਕੇ ਰੱਖਣਾ ਬਣਾ ਕੇ ਰੱਖਣਾ ਜਾਨ ਯਾਰਾ
ਤੇਰੇ ਬਿਨਾ ਮੇਰਿਆ ਲੇਖਾ ਵਿਚ ਕੋਈ ਵੀ ਨਹੀਂ ਏ
ਬਣ ਗਿਆ ਏ ਜਿੰਦਗੀ ਤੂੰ ਤੇ ਮੈਂ ਤੈਨੂੰ ਜੀ ਰਹੀ ਆ
ਬਣ ਗਿਆ ਏ ਜਿੰਦਗੀ ਤੂੰ ਤੇ ਮੈਂ ਤੈਨੂੰ ਜੀ ਰਹੀ ਆ
ਹਾਂ ਹਾਂ ਹਾਂ ਹਾਂ ਹੋ ਹੋ ਹੋ ਹੋ
You May Also Like
» Faryaad [Daler Mehndi] » Yaari [B Praak] » Jogiya [Sonu Nigam] » Judaa [Jubin Nautiyal] » Panjab [Jasbir Jassi]FAQs for Jee Rahi Hai
Who is singer of Jee Rahi Hai song ?
Singer of Kamal Khan, Simran Bhardwaj.
Who is writer of Jee Rahi Hai song ?
Eemaan wrote this Song.
Who is the music director of Jee Rahi Hai song ?
Jee Rahi Hai is Tuned by Gaurav Dev, Kartik Dev.
Which label release Jee Rahi Hai song ?
Jee Rahi Hai is released under the label of Dreams Music.
Whats the playtime (duration) of Jee Rahi Hai song ?
Playtime of song Jee Rahi Hai is 03:38 minute.
How can I download Jee Rahi Hai song ?
You can download Jee Rahi Hai song via click above download links.