Judaa Jubin Nautiyal Mp3 Song Download
Get This Song
Play Online
Share This Song
Judaa Song Lyrics
ਹੰਮ ਹਾਂ ਆ ਆ ਰੱਬ ਕੀ ਮੈਂ ਕਹਤਾ ਤੂੰ ਤਨ ਰੱਬ ਹੋ ਗਿਆ
ਨੇੜੇ ਮੇਰੇ ਹੁੰਦਾ ਸੀ ਅਲੱਗ ਹੋ ਗਿਆ
ਪੂਰਾ ਕਰਕੇ ਅਧੂਰਾ ਮੈਨੂੰ ਕਰ ਗਿਆ ਯਾਰ ਵੇ
ਛੱਡ ਗਿਆ ਤੂੰ ਸਾਨੂੰ ਅੱਧ ਵਿਚਕਾਰ ਵੇ
ਯਾਰ ਵੇ ਯਾਰ ਵੇ ਝੂਠੇ ਸੀ ਪਿਆਰ ਵੇ
ਟੁੱਟ ਗਈਆਂ ਕਸਮਾਂ ਤੇ ਝੂਠੇ ਇਕਰਾਰ ਵੇ
ਗੋਰੇ ਰੰਗ ਇਸ਼ਕੇ ਦੇ ਖਿੜੇ ਹੀ ਨਹੀਂ ਖਿੜੇ ਹੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਆ ਆ ਸੱਜਣਾ ਪੈ ਗਈਆਂ ਜੁਦਾਈਆਂ ਮੁਹੱਬਤਾਂ ਰਸ ਨਾ ਆਈਆਂ
ਮਿਲ ਕੇ ਵੀ ਮੇਲ ਨਾ ਹੋਏ ਤੇਰੀਆਂ ਬੇਪਰਵਾਹੀਆਂ
ਇਸ਼ਕੇ ਦੇ ਦਰਦ ਸੁੱਕੇ ਲੰਮੇ ਬੜੇ ਰਾਹ ਨੇ
ਸੀਖਰ ਚੜ੍ਹਾ ਫਿਰ ਕਰ ਗਿਆ ਤਬਾਹ ਵੇ ਸੱਜਣਾ ਪੈ ਗਈਆਂ ਜੁਦਾਈਆਂ
ਮੁਹੱਬਤਾਂ ਰਸ ਨਾ ਆਈਆਂ ਸਾਡਾ ਲੱਗਦਾ ਨਹੀਂ ਜੀ ਹੁਣ
ਤੇਰੇ ਤੋਂ ਬਗੈਰ ਮੇਲ ਹੋ ਜਾਣ ਰੱਬ ਕਰੇ ਜੇ ਖੈਰ ਹਾਲ ਵੇ ਹਾਲ ਵੇ
ਕੀਤਾ ਬੇਹਾਲ ਵੇ ਸਾਡਾ ਕੀ ਕਸੂਰ
ਖੇਡੀ ਵਕਤ ਨੇ ਚਾਲ ਵੇ ਦੂਰੀਆਂ ਮਿਟਾ ਦੇ ਆਜਾ ਲੱਗ ਜਾ ਗਲੇ
ਮਰ ਹੀ ਨਾ ਜਾਈਏ ਕਿਤੇ ਅਸੀਂ ਵਿਚਾਰੇ
ਓਹ ਸਾਨੂੰ ਤੇਰੇ ਉੱਤੇ ਕੋਈ ਗੁੱਸੇ ਗਿਲੇ ਵੀ ਨਹੀਂ ਗਿਲੇ ਵੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਅੱਪਾਂ ਇੰਝ ਜੁਦਾ ਹੋਏ ਜਿਵੇਂ ਮਿਲੇ ਹੀ ਨਹੀਂ
ਟੁੱਟ ਗਏ ਨੇ ਦਿਲ ਜੀਵੇਂ, ਕਚਰਾ ਸਮਾਨ
ਜਾਨ ਕੱਡ ਲੈ ਗਿਆ, ਓ ਬਣ ਕੇ ਤੂਫਾਨ
ਟੁੱਟ ਗਏ ਨੇ ਦਿਲ ਜੀਵੇਂ, ਕਚਰਾ ਸਮਾਨ
ਜਾਨ ਕੱਡ ਲੈ ਗਿਆ, ਓ ਬਣ ਕੇ ਤੂਫਾਨ
ਹੰਝੂ ਅੱਜ ਵਹਿ ਗਏ, ਸਾਡੇ ਅਰਮਾਨ ਨਾ ਨਾ ਨਾ
You May Also Like
» Jogiya [Sonu Nigam] » Jee Rahi Hai [Kamal Khan, Simran Bhardwaj] » Panjab [Jasbir Jassi] » Faryaad [Daler Mehndi] » Yaari [B Praak]FAQs for Judaa
Who is singer of Judaa song ?
Singer of Jubin Nautiyal.
Who is writer of Judaa song ?
Sony Thulewal wrote this Song.
Who is the music director of Judaa song ?
Judaa is Tuned by Jay K.
Which label release Judaa song ?
Judaa is released under the label of Dreams Music.
Whats the playtime (duration) of Judaa song ?
Playtime of song Judaa is 04:25 minute.
How can I download Judaa song ?
You can download Judaa song via click above download links.