Yaara O Yaara Hans Raj Hans Mp3 Song Download
Get This Song
Play Online
Share This Song
Yaara O Yaara Song Lyrics
ਰਾਂਝਾ ਰਾਂਝਾ ਕਰਦੀ ਨੀ ਮੈਂ ਆਪੇ ਰਾਂਝਾ ਹੋਈ
ਸੱਦੋ ਨੀ ਮੈਨੂੰ ਧੀਦੋ ਰਾਂਝਾ
ਤੇ ਮੈਨੂੰ ਹੀਰ ਨਾ ਆਖੋ ਕੋਈ
ਤੇਰੇ ਇਸ਼ਕ਼ ਦੀ ਸੂਲੀ
ਤੇਰੇ ਇਸ਼ਕ਼ ਦੀ ਸੂਲੀ ਅਸੀਂ ਚੜ ਜਾਵਾਂਗੇ
ਛੱਡਕੇ ਨਾ ਜਾਵੀਂ ਯਾਰਾ ਮਰ ਜਾਵਾਂਗੇ
ਛੱਡਕੇ ਨਾ ਜਾਵੀਂ ਢੋਲਾ ਮਰ ਜਾਵਾਂਗੇ
ਤੇਰੇ ਇਸ਼ਕ਼ ਦੀ ਸੂਲੀ ਅਸੀਂ ਚੜ ਜਾਵਾਂਗੇ
ਛੱਡਕੇ ਨਾ ਜਾਵੀਂ ਯਾਰਾ ਮਰ ਜਾਵਾਂਗੇ
ਛੱਡਕੇ ਨਾ ਜਾਵੀਂ ਢੋਲਾ ਮਰ ਜਾਵਾਂਗੇ
ਯਾਰਾ ਓ ਯਾਰਾ
ਢੋਲਾ ਓ ਢੋਲਾ
ਵਾਸਤਾ ਮੁਹੱਬਤਾਂ ਦਾ
ਦਿਲ ਸਾਡਾ ਤੋੜੀਂ ਨਾ
ਦਿਲ ਸਾਡਾ ਤੋੜੀਂ ਨਾ ਹੋ
ਚੰਨ ਜਿਹਾ ਮੁਖ ਯਾਰਾ
ਸਾਡੇ ਵੱਲੋਂ ਮੋੜੀਂ ਨਾ
ਸਾਡੇ ਵੱਲੋਂ ਮੋੜੀਂ ਨਾ
ਤੂੰ ਜੇ ਰੁੱਸੇਯੋਂ ਤੇ ਅਸੀਂ
ਤੂੰ ਜੇ ਰੁੱਸੇਯੋਂ ਤੇ ਅਸੀਂ
ਕਿਹੜੇ ਘਰ ਜਾਵਾਂਗੇ
ਛੱਡਕੇ ਨਾ ਜਾਵੀਂ ਯਾਰਾ ਮਰ ਜਾਵਾਂਗੇ
ਛੱਡਕੇ ਨਾ ਜਾਵੀਂ ਢੋਲਾ ਮਰ ਜਾਵਾਂਗੇ
ਯਾਰਾ ਓ ਯਾਰਾ
ਢੋਲਾ ਓ ਢੋਲਾ
ਦਿਲ ਚ ਵਸਾ ਕੇ
ਦਿਲੋਂ ਕੱਢ ਕੇ ਨਹੀਂ ਜਾਈਦਾ
ਕੱਢ ਕੇ ਨਹੀਂ ਜਾਈਦਾ ਹੋ
ਮਾਲੀਆ ਵੇ ਬਾਗ ਸੁੰਨ੍ਹਾ
ਛੱਡ ਕੇ ਨਹੀਂ ਜਾਈਦਾ
ਛੱਡ ਕੇ ਨਹੀਂ ਜਾਈਦਾ ਹੋ
ਬਾਜੀ ਇਸ਼ਕ਼ ਦੀ ਤੇਰੇ
ਬਾਜੀ ਇਸ਼ਕ਼ ਦੀ ਤੇਰੇ
ਬਿਨਾ ਹਰ ਜਾਵਾਂਗੇ
ਛੱਡਕੇ ਨਾ ਜਾਵੀਂ ਯਾਰਾ ਮਰ ਜਾਵਾਂਗੇ
ਛੱਡਕੇ ਨਾ ਜਾਵੀਂ ਢੋਲਾ ਮਰ ਜਾਵਾਂਗੇ
ਯਾਰਾ ਓ ਯਾਰਾ
ਢੋਲਾ ਓ ਢੋਲਾ
ਪਲ ਦਾ ਵਿਛੋੜਾ ਤੇਰਾ
ਜਿੰਦ ਨਾ ਸਹਾਰਦੀ
ਜਿੰਦ ਨਾ ਸਹਾਰਦੀ ਹਾਏ
ਸਾਹਾਂ ਵਾਂਗੂੰ ਜ਼ਿੰਦਗੀ ਨੂੰ ਲੋੜ ਤੇਰੇ ਪਿਆਰ ਦੀ
ਲੋੜ ਤੇਰੇ ਪਿਆਰ ਦੀ
ਛੀਮੇ ਵਾਲਿਆ ਤੇਰੇ ਨਾਂ ਓ
ਛੀਮੇ ਵਾਲਿਆ ਤੇਰੇ ਨਾਂ
ਜਿੰਦ ਕਰ ਜਾਵਾਂਗੇ
ਛੱਡਕੇ ਨਾ ਜਾਵੀਂ ਯਾਰਾ ਮਰ ਜਾਵਾਂਗੇ
ਛੱਡਕੇ ਨਾ ਜਾਵੀਂ ਢੋਲਾ ਮਰ ਜਾਵਾਂਗੇ
ਯਾਰਾ ਓ ਯਾਰਾ
ਢੋਲਾ ਓ ਢੋਲਾ
You May Also Like
» Dil Gaya [Hans Raj Hans] » Punjab Billo [Hans Raj Hans] » Dhol Jadon Vajje [Hans Raj Hans] » Ik Main Hovaan [Hans Raj Hans] » Sukhi Saandi [Hans Raj Hans] » Chalo Chali Da Mela [Hans Raj Hans] » Chham Chham Roun Ankhiyaan [Hans Raj Hans] » Mutiyaar Kudi [Hans Raj Hans]FAQs for Yaara O Yaara
Who is singer of Yaara O Yaara song ?
Singer of Hans Raj Hans.
Who is writer of Yaara O Yaara song ?
Rajeev Roshan wrote this Song.
Who is the music director of Yaara O Yaara song ?
Yaara O Yaara is Tuned by Tejwant Kittu.
Which label release Yaara O Yaara song ?
Yaara O Yaara is released under the label of T-Series.
Whats the playtime (duration) of Yaara O Yaara song ?
Playtime of song Yaara O Yaara is 04:35 minute.
How can I download Yaara O Yaara song ?
You can download Yaara O Yaara song via click above download links.