Dil Gaya Hans Raj Hans Mp3 Song Download
Get This Song
Play Online
Share This Song
Dil Gaya Song Lyrics
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਓ Madam ਤੇਰੀ ਚਾਲ ਤੇਰੇ Silky Silky ਬਾਲ
ਅਬ ਮੈਂ ਇਸੇ ਜ਼ਯਾਦਾ ਕ੍ਯਾ ਕਹੂੰ
ਮੈਂ ਨਸ਼ੇ ਮੈ ਟਲੀ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਨਜਰਾਂ ਦੇ ਵਾਰ ਨਾ ਕਰ ਨੀ ਸਾਨੂੰ ਬੇਕਰਾਰ ਨਾ ਕਰ ਨੀ
ਦਿਲ ਹੋ ਗਿਆਨੀ ਬੇਕਾਬੂ ਹਾਏ ਚੱਲ ਗਿਆ ਤੇਰਾ ਜਾਦੂ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਨਜਰਾਂ ਦੇ ਵਾਰ ਨਾ ਕਰ ਨੀ ਹੋਏ ਸਾਨੂੰ ਬੇਕਰਾਰ ਨਾ ਕਰ ਨੀ
ਦਿਲ ਹੋ ਗਿਆ ਨੀ ਬੇਕਾਬੂ ਹੋਏ ਹਾਏ ਚੱਲ ਗਿਆ ਤੇਰਾ ਜਾਦੂ
ਦਿਲ ਨਿਕਲ ਕੇ ਸਾਡਾ ਓ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ ਸ਼ਾਵਾ
ਸ਼ਾਵਾ ਬੱਲੇ ਬੱਲੇ ਸ਼ਾਵਾ ਬੱਲੇ ਬੱਲੇ
ਪਹਿਲੇ ਹੀ ਕਿਹੜੀ ਘੱਟ ਸੀ ਜਿਹੜੀ ਮੁਖੜੇ ਉਤੇ ਲੱਟ ਸੀ
ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ
ਹੋਏ ਹੋਏ ਹੋਏ ਹੋਏ
ਪਹਿਲੇ ਹੀ ਕਿਹੜੀ ਘੱਟ ਸੀ ਜਿਹੜੀ ਮੁਖੜੇ ਉਤੇ ਲੱਟ ਸੀ
ਦੂਜਾ ਏ ਮਸਤ ਅਦਾਵਾਂ ਮੈਂ ਕਿਹੜੇ ਪਾਸੇ ਜਾਵਾਂ
ਨਹਿਲੇ ਪੇ ਦਹਿਲਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ ਹੋਏ
ਹੁਣ ਕਿਹੜੀ ਗੱਲ ਦਾ ਸ਼ਿਕਵਾ ਆ ਬਣ ਜਾ ਮੇਰੀ ਮਿਤਵਾ
ਕਾਹਨੂੰ ਸ਼ਰਮਾਈ ਜਾਵੇ ਪਲਕਾਂ ਨੂੰ ਝੁਕਾਈ ਜਾਵੇ
ਓਏ ਓਏ ਓਏ ਓਏ ਓਏ ਓਏ ਓਏ ਓਏ ਓਏ ਓਏ
ਹੁਣ ਕਿਹੜੀ ਗੱਲ ਦਾ ਸ਼ਿਕਵਾ ਹੋਏ ਆ ਬਣ ਜਾ ਮੇਰੀ ਮਿਤਵਾ
ਕਾਹਨੂੰ ਸ਼ਰਮਾਈ ਜਾਵੇ ਹੋਏ ਪਲਕਾਂ ਨੂੰ ਝੁਕਾਈ ਜਾਵੇ (ਓਏ)
ਜੋ ਹੋਣਾ ਸੀ ਓ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਓ Madam ਤੇਰੀ ਚਾਲ ਤੇਰੇ Silky Silky ਬਾਲ
ਅਬ ਮੈਂ ਇਸੇ ਜ਼ਯਾਦਾ ਕ੍ਯਾ ਕਹੂੰ
ਮੈਂ ਨਸ਼ੇ ਮੈ ਟਲੀ ਹੋ ਗਿਆ ਓਏ ਕੀ ਕਰੀਏ ਕੀ ਕਰੀਏ (ਓਏ)
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ (ਓਏ)
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ (ਓਏ)
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
ਨੈਨੋਂ ਮੈ ਕਿਸੀ ਕੇ ਖੋ ਗਿਆ ਓਏ ਕੀ ਕਰੀਏ ਕੀ ਕਰੀਏ
ਦਿਲ ਚੋਰੀ ਸਾਡਾ ਹੋ ਗਿਆ ਓਏ ਕੀ ਕਰੀਏ ਕੀ ਕਰੀਏ
You May Also Like
» Chham Chham Roun Ankhiyaan [Hans Raj Hans] » Mutiyaar Kudi [Hans Raj Hans] » Punjab Billo [Hans Raj Hans] » Dhol Jadon Vajje [Hans Raj Hans] » Ik Main Hovaan [Hans Raj Hans] » Chalo Chali Da Mela [Hans Raj Hans] » Yaara O Yaara [Hans Raj Hans] » Sukhi Saandi [Hans Raj Hans]FAQs for Dil Gaya
Who is singer of Dil Gaya song ?
Singer of Hans Raj Hans.
Who is writer of Dil Gaya song ?
Rajeev Roshan wrote this Song.
Who is the music director of Dil Gaya song ?
Dil Gaya is Tuned by Tejwant Kittu.
Which label release Dil Gaya song ?
Dil Gaya is released under the label of T-Series.
Whats the playtime (duration) of Dil Gaya song ?
Playtime of song Dil Gaya is 05:18 minute.
How can I download Dil Gaya song ?
You can download Dil Gaya song via click above download links.