DjPunjab.Com.Se

Chham Chham Roun Ankhiyaan Hans Raj Hans Mp3 Song Download

Chham Chham Roun Ankhiyaan
Chham Chham Roun Ankhiyaan Mp3 Download Hans Raj Hans
Title : Chham Chham Roun Ankhiyaan
Singer : Hans Raj Hans ,
Lyric : Harjinder Kang
Music : Atul Sharma
Label : T-Series
Duration : 05:25
Released : 16, Dec 2004
Description: Chham Chham Roun Ankhiyaan Hans Raj Hans Mp3 Song Download from Chham Chham Roun Ankhiyaan Album, Chham Chham Roun Ankhiyaan Song Sung by Hans Raj Hans, This Latest Song Music composed By Atul Sharma and Lyrics written by Harjinder Kang, Chham Chham Roun Ankhiyaan Song Ringtone Download. Download Chham Chham Roun Ankhiyaan Hans Raj Hans mp3 song in 128Kbps, 192Kbps and 320Kbps - in HD High Quality Audio Music.

Get This Song

Download In 128 KBPS [7.57 mb]

Play Online

Cover
Chham Chham Roun Ankhiyaan Hans Raj Hans
0:00
0:00

Share This Song

Chham Chham Roun Ankhiyaan Song Lyrics

ਤੇਰੀ ਯਾਦ ਨੀ ਚੰਦਰੀਏ ਆਈ
ਤੇਰੀ ਯਾਦ ਨੀ ਚੰਦਰੀਏ ਆਈ
ਛਮ ਛਮ ਰੋਣ ਅੱਖੀਆਂ
ਛਮ ਛਮ ਰੋਣ ਅੱਖੀਆਂ
ਔਖੀ ਹੋ ਗਈ ਹੁਣ ਚਲਣੀ ਜੁਦਾਈ
ਔਖੀ ਹੋ ਗਈ ਹੁਣ ਚਲਣੀ ਜੁਦਾਈ
ਛਮ ਛਮ ਰੋਣ ਅੱਖੀਆਂ
ਨੀ ਛਮ ਛਮ ਰੋਣ ਅੱਖੀਆਂ
ਦਿਲ ਡੁਬ ਡੁਬ ਜਾਵੇ ਜਿਵੇਈਂ ਜਿਵੇਈਂ ਦਿਨ ਡੁੱਬੇ
ਰਾਤੀ ਪੂਨੀਆ ਦੀ ਚਾਂਦਨੀ ਵੀ ਧੁੱਪ ਵਾਂਗੂ ਚੂਬੇ
ਦਿਲ ਡੁਬ ਡੁਬ ਜਾਵੇ ਜਿਵੇਈਂ ਜਿਵੇਈਂ ਦਿਨ ਡੁੱਬੇ
ਰਾਤੀ ਪੂਨੀਆ ਦੀ ਚਾਂਦਨੀ ਵੀ ਧੁੱਪ ਵਾਂਗੂ ਚੂਬੇ
ਅੱਗ ਸੀਨੇ ਚ ਵਿਛੋਰਯਾ ਨੇ ਲਾਈ
ਅੱਗ ਸੀਨੇ ਚ ਵਿਛੋਰਯਾ ਨੇ ਲਾਈ
ਛਮ ਛਮ ਰੋਣ ਅੱਖੀਆਂ
ਛਮ ਛਮ ਰੋਣ ਅੱਖੀਆਂ
ਤੇਰੀ ਯਾਦ ਨੀ ਚੰਦਰੀਏ ਆਈ
ਤੇਰੀ ਯਾਦ ਨੀ ਚੰਦਰੀਏ ਆਈ
ਛਮ ਛਮ ਰੋਣਅੱਖੀਆਂ
ਨੀ ਛਮ ਛਮ ਰੋਣਅੱਖੀਆਂ
ਤਾਰੇ ਚਮਕੇ ਤਾ ਮੈਨੂੰ ਤੇਰੀ ਬਿੰਦੀ ਯਾਦ ਆਈ
ਦੇਵੇ ਚੰਨ ਵਿਚੋਂ ਚੰਨਾ ਤੇਰਾ ਮੁਖੜਾ ਦਿਖਾਈ
ਤਾਰੇ ਚਮਕੇ ਤਾ ਮੈਨੂੰ ਤੇਰੀ ਬਿੰਦੀ ਯਾਦ ਆਈ
ਦੇਵੇ ਚੰਨ ਵਿਚੋਂ ਚੰਨਾ ਤੇਰਾ ਮੁਖੜਾ ਦਿਖਾਈ
ਬੋਲ ਦੇਣ ਤੇਰੇ ਪੌਣਾ ਚੋ ਸੁਣਾਈ
ਬੋਲ ਦੇਣ ਤੇਰੇ ਪੌਣਾ ਚੋ ਸੁਣਾਈ
ਛਮ ਛਮ ਰੋਣ ਅੱਖੀਆਂ
ਓ ਛਮ ਛਮ ਰੋਣ ਅੱਖੀਆਂ
ਤੇਰੀ ਯਾਦ ਵੀ ਚੰਦਰੀਏ ਆਈ
ਤੇਰੀ ਯਾਦ ਵੀ ਚੰਦਰੀਏ ਆਈ
ਛਮ ਛਮ ਰੋਣ ਅੱਖੀਆਂ
ਓ ਛਮ ਛਮ ਰੋਣ ਅੱਖੀਆਂ
ਮੈਂ ਖਿਆਲਾ ਵਿਚ ਡੁੱਬਾ ਤੇਰੇ ਨਾਲ ਰੂਸ ਜਾਵਾਂ
ਕਦੇ ਤੇਰੀ ਤਸਵੀਰ ਘੁਟ ਘੁਟ ਸੀਨੇ ਲਾਵਾਂ
ਮੈਂ ਖਿਆਲਾ ਵਿਚ ਡੁੱਬਾ ਤੇਰੇ ਨਾਲ ਰੂਸ ਜਾਵਾਂ
ਕਦੇ ਤੇਰੀ ਤਸਵੀਰ ਘੁਟ ਘੁਟ ਸੀਨੇ ਲਾਵਾਂ
ਕੰਗ ਇਸ਼ਕ ਚ ਹੋਗਿਆ ਸ਼ੁਦਾਈ
ਕੰਗ ਇਸ਼ਕ ਚ ਹੋਗਿਆ ਸ਼ੁਦਾਈ
ਓ ਛਮ ਛਮ ਰੋਣਅੱਖੀਆਂ
ਨੀ ਛਮ ਛਮ ਰੋਣਅੱਖੀਆਂ
ਤੇਰੀ ਯਾਦ ਵੀ ਚੰਦਰੀਏ ਆਈ
ਤੇਰੀ ਯਾਦ ਵੀ ਚੰਦਰੀਏ ਆਈ
ਛਮ ਛਮ ਰੋਣ ਅੱਖੀਆਂ
ਨੀ ਛਮ ਛਮ ਰੋਣ ਅੱਖੀਆਂ
ਓ ਛਮ ਛਮ ਰੋਣ ਅੱਖੀਆਂ
ਨੀ ਛਮ ਛਮ ਰੋਣ ਅੱਖੀਆਂ

You May Also Like

» Punjab Billo [Hans Raj Hans] » Mutiyaar Kudi [Hans Raj Hans] » Yaara O Yaara [Hans Raj Hans] » Dhol Jadon Vajje [Hans Raj Hans] » Chalo Chali Da Mela [Hans Raj Hans] » Ik Main Hovaan [Hans Raj Hans] » Dil Gaya [Hans Raj Hans] » Sukhi Saandi [Hans Raj Hans]

FAQs for Chham Chham Roun Ankhiyaan

Who is singer of Chham Chham Roun Ankhiyaan song ?

Singer of Hans Raj Hans.

Who is writer of Chham Chham Roun Ankhiyaan song ?

Harjinder Kang wrote this Song.

Who is the music director of Chham Chham Roun Ankhiyaan song ?

Chham Chham Roun Ankhiyaan is Tuned by Atul Sharma.

Which label release Chham Chham Roun Ankhiyaan song ?

Chham Chham Roun Ankhiyaan is released under the label of T-Series.

Whats the playtime (duration) of Chham Chham Roun Ankhiyaan song ?

Playtime of song Chham Chham Roun Ankhiyaan is 05:25 minute.

How can I download Chham Chham Roun Ankhiyaan song ?

You can download Chham Chham Roun Ankhiyaan song via click above download links.

Google Tags :

Chham Chham Roun Ankhiyaan mp3 song , Chham Chham Roun Ankhiyaan mp3 song download , Chham Chham Roun Ankhiyaan song download , Chham Chham Roun Ankhiyaan Hans Raj Hans mp3 song , Chham Chham Roun Ankhiyaan Prem Dhillon mp3 song download , Chham Chham Roun Ankhiyaan Hans Raj Hans song download, Chham Chham Roun Ankhiyaan Mp3 Song In 128Kbps 192Kbps 320Kbps High Quality Download
© Copyright - DjPunjab.Com.Se 2026 All Rights Reserved
Privacy Policy   |   Terms of use   |   Disclaimer