Why Khan Bhaini Mp3 Song Download
Get This Song
Play Online
Share This Song
Why Song Lyrics
Hey Bobby
Why Do You Like Soul Food
Because It Makes Me Happy
3 2 1
Why ਲੈਣ ਸਾਡੇ ਨਾਲ ਪੰਗੇ
Why ਚੱਲੀ ਜਾਂਦੇ ਆ ਚੰਗੇ
Why ਹੁਣ ਇਹ ਦੁਨੀਆ ਇਹ ਤਾਣੇ ਬਾਣੇ
Why Pain ਲਿਖਣੇ ਇਹ ਓ ਜੇ ਗਾਣੇ
Why ਹੋਵੇ ਬਿਨਾ ਗੱਲ ਤੋਂ ਕਲੇਸ਼
Why ਸੁੱਟਾ ਪਿਆ ਛੇੜ ਦੇ ਆ ਸ਼ੇਹ
Why ਦੇਈਏ ਹਰ ਇਕ ਨੂੰ ਜਵਾਬ
Why ਬਿਨਾ ਗੱਲੋਂ ਹੁੰਦੀ ਰਹਿੰਦੀ ਖ਼ਾ
Why ਨਾਲੇ ਪਤਾ ਕੱਖ ਪੱਟ ਨੀ ਹੁੰਦਾ
Why ਪਾਸਾ ਫੇਰ ਵੱਟ ਨੀ ਹੁੰਦਾ
Why ਕਹਿੰਦੇ ਸੁੱਟ ਲਾਂਗੇ ਮਾਰਦੇ ਆ ਜੋ
Why Jelly ਵਾਂਗੂ ਕਰਦੇ Slow
ਛੱਡੇ ਇਹਨਾ ਨੂੰ ਰਕਾਣੇ ਹੁਣ ਕਿੱਥੇ ਇਹ ਅੰਨੇ ਜੋਗੇ
ਹੋ ਇਕ ਮਿੰਟ ਤੋਂ ਜ਼ਿਆਦਾ ਕਰਾਂ ਇਹਨਾ ਬਾਰੇ Discuss No Way
ਨਾ ਘੇਰ ਹੋਣਾ ਨਾ ਬਾਹਰ ਹੋਣਾ ਜੇ ਹੋਣਾ ਸਮਾ ਖਰਾਬ ਹੋਣਾ
ਮਸਤੀ ਹਾਥੀ ਦਾ ਦੱਸ ਬੱਲੀਏ ਕੁੱਤਿਆਂ ਤੋਂ ਕਦੋਂ ਸ਼ਿਕਾਰ ਹੋਣਾ
ਜਿਹੜੇ Challenge ਦਿੱਤੇ ਜ਼ਿੰਦਗੀ ਨੇ ਹਰ ਵਾਰ ਭੁਲੇਖੇ ਕੱਢੇ
ਭੈਣੀ ਪਿੰਡ ਬੱਲੀਏ ਮਿੱਤਰਾਂ ਦਾ ਜਿੱਥੇ ਲੋਕ ਦਿਲਾਂ ਦੇ ਵੱਡੇ
ਹੋ Soft ਆ Slang ਤੇ ਵਿਚਾਰ Hardcore ਬਿਲੋ
Ego Attitude ਮੈ ਪਲਾ ਚ ਦੇਵਾ ਖੋਰ ਬਿਲੋ
ਯਾਰਾਂ ਦਾ ਦੌਰ ਬਿਲੋ Life Like A War
ਕਿੱਥੇ ਤੌਰ ਕੱਢਣੇ ਦਾ Time ਤਾਂ ਨੀ ਕਰ ਗੌਰ ਬਿਲੋ
Why ਏਨੇ ਰਹਿਣ ਜਚਣੇ ਨੇ ਮੁੰਡੇ
Why ਨਾਰਾਂ ਨੂੰ ਆ ਲੱਗਦੇ ਗੁੰਡੇ
Why ਪਿਆਰ ਆਲੀ Game ਜਾਈਏ ਹਾਰ
Why Single ਹੀ ਫਿਰਦੇ ਆ ਯਾਰ
Why ਹੋ ਗਏ ਸਾਰੇ ਯਾਰਾਂ ਦੇ ਵਿਆਹ
Why ਉਪਰੋਂ Story ਦਿੰਦੇ ਪਾ
Why ਰੱਬ ਵੀ ਰਹਾ ਏ ਅਜ਼ਮਾਂ
Why ਲਾਵਾਂ ਦਿਲ ਲੋਕੀ ਲਾ ਜਾਂਦੇ ਦਾ
Why ਤੇਜੀ ਨਾਲੇ ਇਹਨਾ ਕਾਹਤੋਂ ਮੋਹ
Why Bed ਉੱਤੇ Phone ਜਾਂਦਾ ਖੋ
Why ਦਿਮਾਗ ਸਾਲਾ ਤੇਜ਼ ਨੀ ਹੁੰਦਾ
Why ਚਾਹ ਤੋਂ ਪਰਹੇਜ਼ ਨੀ ਹੁੰਦਾ
ਹੋ ਗੱਲਾਂ ਦਿਲ ਦੀਆਂ ਖੋਲ੍ਹੀਏ ਗਾਣਿਆਂ ਚ ਗਾ ਕੇ
ਓ ਕਰਦਾ ਨੀ ਗੱਲ ਨੀ ਮੈ ਲਾ ਕੇ ਖਾ ਕੇ
ਧੱਕੇ ਉਂਝ ਦੁਨੀਆਂ ਸਮਝ ਗਈ ਆ ਆਪ
ਕੁਝ ਗੱਲਾਂ ਦਾ ਨੀ ਹੁਣ ਤੱਕ ਲੱਗਿਆ ਪਤਾ ਕੇ
Why ਗੱਲ ਲੋਕਾਂ ਵਾਂਗ ਨੀ ਹੁੰਦਾ
Why ਪੈਸਾ ਸਾਲਾ ਸੰਭ ਨੀ ਹੁੰਦਾ
Why ਕਲਾਕਾਰਾਂ ਆਲੀ Feel ਨੀ ਆਉਂਦੀ
Why ਬਣਾਉਣੀ ਸਾਲੀ Reel ਨੀ ਆਉਂਦੀ
Why ਅੱਖ ਸਾਲੀ ਲਾਲੀ ਨਾ ਛੱਡੇ
Why ਨਿਕੇ ਮਸਲੇ ਹੋ ਜਾਂਦੇ ਆ ਵੱਡੇ
Why ਬੈਠੇ Net ਤੇ ਆ ਸਾਰੇ ਵਿਦਵਾਨ
Why Comment ਚ ਆਉਂਦੇ ਆ ਗਾਲਾਂ ਕੱਢ
Why ਸ਼ਰਿਆਂਮ ਵਿਕਦੀ ਸ਼ਰਾਬ
Why ਡੋਡਿਆਂ ਦੀ ਖੇਤੀ ਨੂੰ ਜਵਾਬ
ਆਪ ਹੀ ਲਿਖ ਲਈ
ਆਹਵੀ Bro
Why ਸਾਥੋਂ ਟਿਕ ਹੁੰਦਾ ਨੀ ਘਰੇ
Why ਭੈਣੀ ਆਲਾ Tape ਨਾ ਕਰੇ
Why ਬੇਬੇ ਬਿਨਾ ਗੱਲੋਂ ਕਰਦੀ Worry
Why Why ਤੇ ਗੱਡੀ ਪਈ ਅੱਡੀ
You May Also Like
» Koshish [Miel] » Akhan Meechiyan [Gony] » Mitran Nu [The PropheC] » Rest In Peace [Prince Narula, Janta Toor] » Jee Ve Sohneya [Gopii Sandhu, Tippu Sultan] » Ilahi Rangey [Satinder Sartaaj] » Hawavaan [Arjun Joul] » Daaru De Brand [Gurman Maan]FAQs for Why
Who is singer of Why song ?
Singer of Khan Bhaini.
Who is writer of Why song ?
Khan Bhaini wrote this Song.
Who is the music director of Why song ?
Why is Tuned by Guri Nimana.
Which label release Why song ?
Why is released under the label of Khan Bhaini.
Whats the playtime (duration) of Why song ?
Playtime of song Why is 02:56 minute.
How can I download Why song ?
You can download Why song via click above download links.