Fragile Jasbir Jassi Mp3 Song Download
Get This Song
Play Online
Share This Song
Fragile Song Lyrics
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਤੇਰੇ ਬਿਨਾ ਏ, ਰਕਾਨੇ
ਨਹੀਂਓਂ ਯਾਰ ਬੱਚਦਾ ਨੀ
ਰਹੇ ਮਿੱਠੀਆਂ ਮੁਹੱਬਤਾਂ 'ਚ
ਦਿਲ ਨੱਚਦਾ ਨੀ
ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਹਾਏ, ਤੋੜੀਂ ਨਾ, ਰਕਾਨੇ
ਓ, ਦਿਲ ਲੱਗ ਸੁਣ
ਮੇਰੇ ਦਿਲ ਦੀਆਂ ਗੱਲਾਂ
ਕੀ-ਕੀ ਦੱਸਾਂ ਨੇ, ਰਕਾਨੇ?
ਕੀ-ਕੀ ਦਿਲ ਵਿੱਚ ਛੱਲਾਂ?
ਯਾਰੀ ਅੱਧ ਵਿੱਚ ਟੁੱਟੇ
ਸਾਰਾ ਜੱਗ ਹੱਸਦਾ ਨੀ
ਯਾਰੀ ਅੱਧ ਵਿੱਚ ਟੁੱਟੇ
ਸਾਰਾ ਜੱਗ ਹੱਸਦਾ ਨੀ
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਤੇਰੇ ਬਿਨਾ ਏ, ਰਕਾਨੇ
ਨਹੀਂਓਂ ਯਾਰ ਬੱਚਦਾ ਨੀ
ਇੱਕ ਅਤੇ ਇੱਕ
ਜਦੋਂ ਹੋ ਜਾਣ ਦੋ
ਨਾ ਕਿਸੇ ਦੀ ਪਰਵਾਹ
ਜਾਂਦੇ ਇਸ਼ਕ 'ਚ ਖੋ
ਇੱਕ ਅਤੇ ਇੱਕ
ਜਦੋਂ ਹੋ ਜਾਣ ਦੋ
ਨਾ ਕਿਸੇ ਦੀ ਪਰਵਾਹ
ਜਾਂਦੇ ਇਸ਼ਕ 'ਚ ਖੋ
ਜੱਗ ਪਿਆਰ ਦੇ ਪੁਜਾਰੀਆਂ 'ਤੇ
ਤਾਨੇ ਕੱਸਦਾ ਨੀ
ਪਿਆਰ ਦੇ ਪੁਜਾਰੀਆਂ 'ਤੇ
ਤਾਨੇ ਕੱਸਦਾ ਨੀ
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਹ-ਹ-ਹੰ
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਤੇਰੇ ਬਿਨਾ ਏ, ਰਕਾਨੇ
ਨਹੀਂਓਂ ਯਾਰ ਬੱਚਦਾ ਨੀ
ਰਹੇ ਮਿੱਠੀਆਂ ਮੁਹੱਬਤਾਂ 'ਚ
ਦਿਲ ਨੱਚਦਾ ਨੀ
ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ
ਹਾਏ, ਤੋੜੀਂ ਨਾ, ਰਕਾਨੇ
ਹੋ, ਤੋੜੀਂ ਨਾ, ਰਕਾਨੇ (ਹ-ਹ-ਹੰ)
ਮੇਰਾ ਦਿਲ ਕੱਚ ਦਾ ਨੀ
ਹੋ, ਤੋੜੀਂ ਨਾ, ਰਕਾਨੇ
ਮੇਰਾ ਦਿਲ ਕੱਚ ਦਾ ਨੀ (ਹ-ਹ-ਹੰ)
You May Also Like
» Daaka Daaku Da (Bass Boosted) [Jassie Gill] » Sun Jattiye [Surjit Khan, Harleen Aujla] » Zara Faasley Te [Satinder Sartaaj] » Day Night [Darsh Dhaliwal] » Rich & Famous [Jasmine Sandlas] » Mera Baba Bhola [Ninja, Fazilpuria] » Back Off [Gurj Sidhu, Gurlez Akhtar] » Cheere Waldeya [Jyotica Tangri]FAQs for Fragile
Who is singer of Fragile song ?
Singer of Jasbir Jassi.
Who is the music director of Fragile song ?
Fragile is Tuned by GROOVEE.
Which label release Fragile song ?
Fragile is released under the label of JJ Musics.
Whats the playtime (duration) of Fragile song ?
Playtime of song Fragile is 02:53 minute.
How can I download Fragile song ?
You can download Fragile song via click above download links.