Blush Jazzy B Mp3 Song Download
Get This Song
Play Online
Share This Song
Blush Song Lyrics
Jazzy B
Deep Jandu
Charlton Connection
ਆ ਗਿਆ ਨੀ ਓਹੀ ਬਿੱਲੋ Time
ਜੱਟ ਕਮਲਾ ਹੋ ਜੁੱਗਾ
ਇੰਨਾ ਪਿਆਰ ਨਾ ਕਰਿਆ ਕਰ
ਨੀ ਮੁੰਡੇ ਨੂੰ ਲੱਗੇ ਡਰ ਨੀ
ਜ਼ਮਾਨੇ ਦੀਆਂ ਨਜ਼ਰਾਂ ਗੋਰੀਏ ਬੁਰੀਆਂ
ਅੱਖ ਮਾਰ ਕੇ ਦੁਲਾ ਗਈ ਸੋਹਣੀਏ
ਲੈਆ ਸੀ ਪੈਗ ਭਰ ਨੀ
ਇਹ ਹੁੱਸਨਾ ਦਾ ਗੜ੍ਹ ਨੀ
ਤੂੰ ਰੱਖਦੀ ਐ ਰੇਤ ਕੇ ਰਕਾਨੇ ਚਾਕੂ ਛੁਰੀਆਂ
My God
ਤੇਰਾ ਚੜ੍ਹੇਆ ਸੁਰੂਰ
ਨਸ਼ਿਆਂ ਪਟੇ ਕਿੱਟੇ ਦੂਰ
ਦਿੱਤੀ ਜਦੋ ਦੀ Command ਤੇਰੇ ਹੱਥ ਗੋਰੀਏ
ਲੱਕ ਦੇ ਹੁਲਾਰੇ-ਆਨ ਤੇ
Hi Jazzy
ਲੱਕ ਦੇ ਹੁਲਾਰੇ-ਆਨ ਤੇ
ਲੱਕ ਦੇ ਹੁਲਾਰੇ-ਆਨ ਤੇ ਦਿਲ ਨਚਦਾ
ਓਹ ਤੇਰੀ ਅੱਖ ਦੇ ਇਸ਼ਾਰੇ-ਆਨ ਤੇ ਜੱਟ ਗੋਰੀਏ
ਗਬਰੂ ਦੇ ਫੇਸ ਤੇ ਚੜ੍ਹਣ ਲਾਲੀਆਂ
ਤੂੰ ਮੈਂਨੂੰ ਦੇਖ ਜਦੋ ਕਰਦੀ ਬਲਸ਼ ਗੋਰੀਏ
ਲੱਕ ਦੇ ਹੁਲਾਰੇ-ਆਨ ਤੇ ਦਿਲ ਨਚਦਾ
ਓਹ ਤੇਰੀ ਅੱਖ ਦੇ ਇਸ਼ਾਰੇ-ਆਨ ਤੇ ਜੱਟ ਗੋਰੀਏ
ਗਬਰੂ ਦੇ ਫੇਸ ਤੇ ਚੜ੍ਹਣ ਲਾਲੀਆਂ
ਤੂੰ ਮੈਂਨੂੰ ਦੇਖ ਜਦੋ ਕਰਦੀ ਬਲਸ਼ ਗੋਰੀਏ
Baby I Want To See You Only Only
Baby Try To See Me See Me See Me
I Think We Should Take Slowly Slowly
Baby Time To Only Freely Freely Freely
ਸੁਰਮੇ ਨੂ ਚਾਹ ਚੜ੍ਹ ਜਾਂਦਾ ਤੇਰੇ ਨੈਣਾਂ ਦਾ ਹੋਕੇ
ਸੂਟਾਂ ਨੂੰ ਬਾਰੀ ਆਪਣੀ ਸੁੱਖੀ ਮਿਲਦੀ ਰੋ ਰੋ ਕੇ
ਕੋਕੇ ਨੂੰ ਮਦਕ ਰਖਣੇ ਤਿੱਖੇ ਤੇਰੇ ਨੱਕ ਤੇ ਚਮਦਾ
ਜੁੱਤੀ ਦੀ ਝਾਰਕ ਰਕਾਨੇ ਲਈ ਜਾਦੀ ਨਿੰਦਾ ਖੋਕੇ
ਕੋਕੇ ਕੋਕੇ ਕੋਕੇ ਸੋਹਣੀਏ
ਕੋਕੇ ਕੋਕੇ ਕੋਕੇ
ਕੋਕੇ ਕੋਕੇ ਕੋਕੇ ਨੀ ਰੱਬ ਦੀ ਸੌਂਹ ਦਿਲ ਕਰਦਾ
ਮੈਂ ਕੋਠੇ ਚੜ੍ਹ ਕੇ ਦੇ ਦਿੱਤਾ ਹੋਕਾ
ਨੀ ਰੱਬ ਦੀ ਸੌਂਹ ਦਿਲ ਕਰਦਾ
ਹੋ ਕੋਠੇ ਚੜ੍ਹ ਕੇ ਦੇ ਦਿੱਤਾ ਹੋਕਾ
Baby I Want To See You Only Only
Baby Try To See Me See Me See Me
I Think We Should Take Slowly Slowly
Baby Time To Only Freely Freely Freely
ਕਮਾਂ ਵਿੱਚੋਂ ਨਿਕਲੇ ਤੇ ਗਾਂ ਲੱਗੇ ਗੋਰੀਏ
ਨੀ ਦੇਖੀ ਸੀ ਡ੍ਰੀਮ ਜੋ ਸੁਣਾਣੇ ਲੱਗੇ ਗੋਰੀਏ
ਨੀ ਗਬਰੂ ਦੀ ਰੱਖੀ ਤੇ ਰਕਾਨੇ ਅੱਖਾਂ ਤੇਰੀਆਂ
ਨੀ ਰਾਖੀ ਤੇਰੀ ਕਰਨੇ ਨੂੰ ਥਾਣੇ ਲੱਗੇ ਗੋਰੀਏ
ਅਸ਼ਕੇ ਅਸ਼ਕੇ ਮੁੰਡਾ ਤੇਰੇ ਲਈ ਰਕਾਨੇ
ਰਹਿੰਦਾ ਜਚਕੇ ਜਚਕੇ ਓਹਦਾ ਚੰਨਾ ਵਾਲਾ
ਚੋਬਰ ਨੀ ਬਚਕੇ ਬਚਕੇ ਜਿੰਦ ਤੇਰੇ ਤੇ ਲੁਟਾ
ਜਾਉ ਜੱਟ ਹੱਸ ਕੇ
ਤੇਰੇ ਮੁਖਡੇ ਦਾ ਨੂਰ
ਤੈਨੂੰ ਫਤਹ ਦਾ ਗੁਰੂਰ
ਨੀ ਤੂੰ ਫਤਹ ਦੇ ਗਈ ਆ
ਹੱਡੀ ਰੱਚ ਗੋਰੀਏ
ਲੱਕ ਦੇ ਹੁਲਾਰੇ-ਆਨ ਤੇ
Who's That
ਲੱਕ ਦੇ ਹੁਲਾਰੇ-ਆਨ ਤੇ
Let's Go
ਲੱਕ ਦੇ ਹੁਲਾਰੇ-ਆਨ ਤੇ ਦਿਲ ਨਚਦਾ
ਓਹ ਤੇਰੀ ਅੱਖ ਦੇ ਇਸ਼ਾਰੇ-ਆਨ ਤੇ ਜੱਟ ਗੋਰੀਏ
ਗਬਰੂ ਦੇ ਫੇਸ ਤੇ ਚੜ੍ਹਣ ਲਾਲੀਆਂ
ਤੂੰ ਮੈਂਨੂੰ ਦੇਖ ਜਦੋ ਕਰਦੀ ਬਲਸ਼ ਗੋਰੀਏ
ਲੱਕ ਦੇ ਹੁਲਾਰੇ-ਆਨ ਤੇ ਦਿਲ ਨਚਦਾ
ਓਹ ਤੇਰੀ ਅੱਖ ਦੇ ਇਸ਼ਾਰੇ-ਆਨ ਤੇ ਜੱਟ ਗੋਰੀਏ
ਗਬਰੂ ਦੇ ਫੇਸ ਤੇ ਚੜ੍ਹਣ ਲਾਲੀਆਂ
ਤੂੰ ਮੈਂਨੂੰ ਦੇਖ ਜਦੋ ਕਰਦੀ ਬਲਸ਼ ਗੋਰੀਏ
Jazzy B The Legend
Charlton Visuals
You May Also Like
» Kurbaan [Ekam Bawa] » Kol Ho Ke [Raka] » Stone Hearted [Karma] » Head's Ringin [Real Boss] » Wait [Robyn Sandhu] » Sunshine [Sarrb] » Tera Tera [Sharry Maan] » Phulkari [Ranjit Bawa]FAQs for Blush
Who is singer of Blush song ?
Singer of Jazzy B.
Who is writer of Blush song ?
Fateh Shergill wrote this Song.
Who is the music director of Blush song ?
Blush is Tuned by Deep Jandu.
Which label release Blush song ?
Blush is released under the label of Royal Music Gang.
Whats the playtime (duration) of Blush song ?
Playtime of song Blush is 03:02 minute.
How can I download Blush song ?
You can download Blush song via click above download links.