WAGON FLEX Guru Randhawa, Jass Toor Mp3 Song Download
Get This Song
Play Online
Share This Song
WAGON FLEX Song Lyrics
ਘੋਡੇ ਜਿਹੇ ਗਾੜੇ ਯਾਨ ਤੇ ਸ਼ੌਕੀ ਬਿੱਲੋ ਖੋਡੀਆਂ ਦੇ
American Made ਬਿੱਲੋਅ ਅਸਲੇ ਦੀ ਜੋੜੀਆਂ ਦੇ
ਸੜਕਾਂ ਤੇ ਦੇਖਦੇ ਨਿਸ਼ਾਨ ਪਾਏ ਆ ਬੱਲੀਏ ਨੀ
ਗੁੱਟੀਆਂ ਹੈ ਚੌੜੀਆਂ ਦੇ
ਨੀ ਜੱਟ ਦੀ ਡੱਗੀ ਚ ਬੱਲੀਏ ਜੱਟ ਦੀ ਡਿਗੀ ਚ ਬੱਲੀਏ
ਜਿਦੀ Police ਨੂੰ ਰਹਿੰਦੀ ਆ ਤਲਾਸ਼ ਨੀ
ਬੈਠਾ G Class ਵਿਚ ਨੀ ਲਵਾ ਕਿੰਨਿਆਂ ਦੀ ਬੱਲੀਏ Class ਨੀ
ਬੈਠਾ G Class ਵਿਚ ਨੀ ਦੱਸ ਕੀਦੀ ਕੀਦੀ ਲਾਉਣੀ ਆ Class ਨੀ
ਬੈਠਾ G Class ਵਿਚ ਨੀ
ਤੇਰੇ ਤੋ ਉਲਾਹਮੇ ਮਾਰੋ ਸਿਫਤਾਂ ਨੀ ਖਟਦਾ
ਹੱਲ਼ੇ ਸੰਭੇ ਅਸਲਾ ਸਰਹਾਣਾ ਬਿੱਲੋ ਪੱਟ ਦਾ
ਤੇਰੇ ਤੋ ਉਲਾਹਮੇ ਮਾਰੋ ਸਿਫਤਾਂ ਨੀ ਖਟਦਾ
ਹੱਲ਼ੇ ਸੰਭੇ ਅਸਲਾ ਸਰਹਾਣਾ ਬਿੱਲੋ ਪੱਟ ਦਾ
ਮਾਣ ਬਿੱਲੋ ਕਰੀ ਨਾ ਜੇ ਦੇਖਿਆ ਨਾ ਤੈਨੂੰ ਹੁੰਦਾ
ਮਾਣ ਤਾਣ ਜੱਟ ਦਾ ਉਹ ਦਿਨ ਦਰ ਜੱਟ ਦੇ ਕੁੜੇ
ਦਿਨ ਦਰ ਜੱਟ ਦੇ ਕੁੜੇ ਤੇਰੇ ਟਾਊਨ ਜਿਹੜੇ ਕਰਦੇ Finance ਨੀ
ਬੈਠਾ G Class ਵਿਚ ਨੀ ਲਵਾ ਕਿੰਨਿਆਂ ਦੀ ਬੱਲੀਏ Class ਨੀ
ਬੈਠਾ G Class ਵਿਚ ਨੀ ਦੱਸ ਕੀਦੀ ਕੀਦੀ ਲਾਉਣੀ ਆ Class ਨੀ
Yeah Yeah
ਥੱਲੇ ਬੁੱਕੇ G Class ਤੇਰੇ ਹੱਥ ਨਈਓ ਆਉਣਾ
ਮੁੰਡੇ Billing College ਆਲੇ ਲਾ ਦਿੰਦੇ ਧੌਣਾ
ਵੇਖ ਚਾਰੇ ਪਾਸੇ ਯੱਟਾਂ ਨੇ ਕਰਾਤੀ ਲਾਲਾ
ਮੇਰਾ ਜ਼ਿਲਾ Gurdaspur ਸ਼ਹਿਰ ਆ ਬਟਾਲਾ
ਜਿੱਥੇ ਨਾਕਿਆਂ ਦੀ ਲੱਗਦੀ ਪਾਬੰਦੀ ਹਰ ਥਾਂ
ਜਿੱਥੇ Mint ਚ ਰੱਖਣੇ ਹੋ ਜਾਂਦੀ ਠਾ ਠਾ
ਹਜੇ ਮੱਜੇ ਆਲੇ ਮੁੰਡਿਆਂ ਦੇ ਸੁਣੇ ਨਿ ਤੁ ਵਾਕੇ
ਇਕ ਬੋਲ ਤੇ ਰੱਖਣੇ ਮੁੰਡੇ ਲਾ ਦਿੰਦੇ ਗਾਟੇ
ਇਹਨਾ ਹੱਥਾਂ ਨੇ ਬੈਠੇਰੇ ਹੱਡ ਵੈਰੀਆਂ ਦੇ ਤੋੜੇ
ਇਹਨਾ ਧੌਣਾਂ ਨੇ ਬੈਠੇਰੇ ਮੁੱਲ ਯਾਰੀਆਂ ਦੇ ਮੋੜੇ
ਜਦੋਂ ਹੁੰਦੀ ਵਰਦਾਤ ਗਾਂਧੀ ਚੌਂਕ ਚਰਚੇ
ਵੈਰ 25ਾਂ ਪਿੰਡਾਂ ਚ ਤੇ ਸ਼ਾਪੀਦੇ ਪਰਚੇ
ਇੱਥੇ ਦੀਨੇ ਤੇ ਦਿਹਾਡੇ ਚੱਲ ਜਾਂਦੇ ਪਿਸਟਲ
ਇੱਥੇ 24 ਘੰਟੇ ਰਹਿਣਦਾ ਕੁੜੇ ਗਰਮ ਮਾਹੌਲ
ਹਵਾ ਵਿਚੋਂ ਕੱਢਕੇ ਗਵਾਇਆ ਨਈਓ Fire ਨੀ
ਤੇਰੇ ਨਾਲ ਯਾਰੀ ਓਹਦਾ ਭਾਲੇ ਮੁੰਡਾ ਵੈਰ ਨੀ
ਹਵਾ ਵਿਚੋਂ ਕੱਢਕੇ ਗਵਾਇਆ ਨਈਓ Fire ਨੀ
ਤੇਰੇ ਨਾਲ ਯਾਰੀ ਓਹਦਾ ਭਾਲੇ ਮੁੰਡਾ ਵੈਰ ਨੀ
ਮਿੱਠੀ Drone ਵਾਂਗੂ ਅੱਖ ਏਹੇ ਗਬਰੂ ਦੀ
Catch ਕਰੇ ਸ਼ਹਿਰ ਨੀ
Michael ਕਿਸੇ ਨੂੰ ਬੱਲੀਏ Randhawa ਹਏ ਕਿਸੇ ਨੂੰ ਬੱਲੀਏ
ਐਨੀ ਛੇਤੀ ਤਾ ਨੀ ਆਇਆ ਕਦੇ ਰਾਸ ਨੀ
ਬੈਠਾ G Class ਵਿਚ ਨੀ ਲਵਾ ਕਿੰਨਿਆਂ ਦੀ ਬੱਲੀਏ Class ਨੀ
ਬੈਠਾ G Class ਵਿਚ ਨੀ ਦੱਸ ਕੀਦੀ ਕੀਦੀ ਲਾਉਣੀ ਆ Class ਨੀ
ਬੈਠਾ G Class ਵਿਚ ਨੀ
ਬੈਠਾ G Class ਵਿਚ ਨੀ
ਬੈਠਾ G Class ਵਿਚ ਨੀ
ਬੈਠਾ G Class ਵਿਚ ਨੀ
ਬੈਠਾ G Class ਵਿਚ ਨੀ
You May Also Like
» TABAHI [Guru Randhawa, Kiran Bajwa] » PAN INDIA [Guru Randhawa] » AYA LARIYE [Guru Randhawa, Jyoti Nooran] » KILLA [Guru Randhawa] » MAJHAIL [Guru Randhawa]FAQs for WAGON FLEX
Who is singer of WAGON FLEX song ?
Singer of Guru Randhawa, Jass Toor.
Who is writer of WAGON FLEX song ?
Micheal wrote this Song.
Who is the music director of WAGON FLEX song ?
WAGON FLEX is Tuned by JSL Singh.
Which label release WAGON FLEX song ?
WAGON FLEX is released under the label of T-Series.
Whats the playtime (duration) of WAGON FLEX song ?
Playtime of song WAGON FLEX is 02:34 minute.
How can I download WAGON FLEX song ?
You can download WAGON FLEX song via click above download links.