TABAHI Guru Randhawa, Kiran Bajwa Mp3 Song Download
Get This Song
Play Online
Share This Song
TABAHI Song Lyrics
ਤਬਾਹੀ ਤਬਾਹੀ ਤੇਰੇ ਲੱਕ ਨੇ ਤਾ ਕਿਤੀ ਆ ਤਬਾਹੀ
ਇਲਾਹੀ ਇਲਾਹੀ ਨੀ ਬਿੱਲੋ ਤੇਰਾ ਹੂਸਨ ਇਲਾਹੀ
ਤਬਾਹੀ ਤਬਾਹੀ ਤੇਰੇ ਲੱਕ ਨੇ ਤਾ ਕਿਤੀ ਆ ਤਬਾਹੀ
ਇਲਾਹੀ ਇਲਾਹੀ ਨੀ ਬਿੱਲੋ ਤੇਰਾ ਹੂਸਨ ਇਲਾਹੀ
ਨਸ਼ੀਲੇ ਨੈਣਾ ਨਾਲ ਫੀਰੇ ਜਾਦੂ ਟੋਣਾ ਕਰਦੀ
Enquire ਰੱਖੇ ਨੀ ਮਲਾਨਾ ਵਾਂਗੂ ਚੜ੍ਹਦੀ
Dubai ਵਿਚ ਪਾ ਕੇ ਰੱਖੇ Doll ਚਿਗਵਾਨਾ
ਕੁੜੀ La ਵਿਚ Lv ਦੀ Shade ਲਾ ਕੇ ਖੜ੍ਹਦੀ
Bollywood ਹਿੱਲਿਆ ਨੀ Scene ਤੇਰਾ Kill ਆ ਨੀ
ਮੱਖਣ ਮਲਾਈ ਥੋਡੀ ਉੱਤੇ ਤਿਲ ਆ ਨੀ
ਤੋੜ ਏਦਾਂ ਮਿਲਿਆ ਨੀ ਅੱਤ ਤੂੰ ਕਰਾਈ
ਤਬਾਹੀ ਤਬਾਹੀ ਤੇਰੇ ਲੱਕ ਨੇ ਤਾ ਕਿਤੀ ਆ ਤਬਾਹੀ
ਇਲਾਹੀ ਇਲਾਹੀ ਨੀ ਬਿੱਲੋ ਤੇਰਾ ਹੂਸਨ ਇਲਾਹੀ
ਤੂੰ ਮੂਰਤ ਜਿਹੀ ਸਾਰੀ ਦੁਨੀਆਂ ਤੋ ਖੂਬਸੂਰਤ ਜਿਹੀ
ਆਉਂਦਾ ਨਹੀਓ ਸਾਹ ਸਰੇ ਨਾ ਜਮਾ
ਤੂੰ ਬਣ ਗਈ ਐ ਜ਼ਰੂਰਤ ਜਿਹੀ
ਸੂਟ ਵੱਖੀਆਂ ਤੋ ਤੰਗ ਤੇਰਾ ਗੋਰਾ ਗੋਰਾ ਰੰਗ
ਕੁੜੀ ਪਤਲੀ ਪਤੰਗ ਜਾਵੇ ਲੁੱਟਦੀ ਜੀ
ਸੋਹਣੀ ਪਰੀਆਂ ਤੋ ਨਾਰ ਓਹਦੇ ਪਿੱਛੇ ਛਿੜੀ ਵਾਰ
ਓਹਦੇ ਨੈਣ ਤਲਵਾਰ ਜਾਵੇ ਟੁਕਦੀ ਜੀ
ਮਾਂ ਨਾਲ ਦਿੱਤੀ ਆ ਮੈਂ ਤੇਰੇ ਲਈ ਹੀ ਲੀਤੀ ਆ ਮੈਂ
ਪਾਲੀ ਚਾਈ ਚਾਈ ਕਣਾਂ ਦੀਆਂ ਵਾਲੀਆਂ ਨੀ
ਜਚਦੀ ਆ ਬਲੀਆਂ ਨੀ ਲਾ ਤਾ ਲਾਖ 28
ਤਬਾਹੀ ਤਬਾਹੀ ਤੇਰੇ ਲੱਕ ਨੇ ਤਾ ਕਿਤੀ ਆ ਤਬਾਹੀ
ਇਲਾਹੀ ਇਲਾਹੀ ਨੀ ਬਿੱਲੋ ਤੇਰਾ ਹੂਸਨ ਇਲਾਹੀ
ਮੈਂ ਹੀ ਤਿਤਲੀ ਮੈਂ ਹੀ ਮੈਨਾ ਮੈਂ ਚਿੱਟਾ ਖ਼ਰਗੋਸ਼ ਜੱਟਾ
ਇੱਕ ਵਾਰੀ ਹੀ ਤੱਕ ਕੇ ਮੈਨੂੰ ਉੱਡ ਜਾਂਦੇ ਨੇ ਹੋਸ਼ ਜੱਟਾ
ਵੇ ਮੈਂ ਜਚਾ ਜਦੋਂ ਮੁੰਡਿਆਂ ਦੇ ਸਾਹ ਰੋਕਦਾ
ਐਵੇਂ ਕਾਹਤੋ ਛੇੜੀ ਜਾਵੇ ਤੂੰ ਸਮਾਨ ਮੁੱਕਦਾ
Gun ਆ ਵੇ ਜੱਟੀ ਨਿਰਾ ਚੰਨ ਆ ਵੇ ਜੱਟੀ
ਕਾਹਤੋ ਜਾਣ ਜਾਣ ਸਾਡੀ ਗਲੀ Car ਰੋਕਦਾ
ਤੇਰੇ ਪਿੱਛੇ ਆਈ ਜਾਵੇ ਪਿੰਡ ਗੇਹੜੇ ਲਾਈ ਜਾਵੇ
ਕਰਤੀ ਸ਼ੁਦਾਈ ਹੱਥਾਂ ਉੱਤੇ ਚੱਕਿਆ ਤੂੰ
Gill Rony ਪੱਟੀ ਤੂੰ Demand ਜਿਹਦੀ ਹਾਏ
ਤਬਾਹੀ ਤਬਾਹੀ ਮੇਰੇ ਲੱਕ ਨੇ ਤਾ ਕਿਤੀ ਆ ਤਬਾਹੀ
ਇਲਾਹੀ ਇਲਾਹੀ ਵੇ ਜੱਟਾ ਮੇਰਾ ਹੂਸਨ ਇਲਾਹੀ
ਤਬਾਹੀ ਤਬਾਹੀ ਤੇਰੇ ਲੱਕ ਨੇ ਤਾ ਕਿਤੀ ਆ ਤਬਾਹੀ
ਇਲਾਹੀ ਇਲਾਹੀ ਨੀ ਬਿੱਲੋ ਤੇਰਾ ਹੂਸਨ ਇਲਾਹੀ
You May Also Like
» KILLA [Guru Randhawa] » PAN INDIA [Guru Randhawa] » AYA LARIYE [Guru Randhawa, Jyoti Nooran] » WAGON FLEX [Guru Randhawa, Jass Toor] » MAJHAIL [Guru Randhawa]FAQs for TABAHI
Who is singer of TABAHI song ?
Singer of Guru Randhawa, Kiran Bajwa.
Who is writer of TABAHI song ?
Rony Ajnali wrote this Song.
Who is the music director of TABAHI song ?
TABAHI is Tuned by Jay-Meet.
Which label release TABAHI song ?
TABAHI is released under the label of T-Series.
Whats the playtime (duration) of TABAHI song ?
Playtime of song TABAHI is 02:39 minute.
How can I download TABAHI song ?
You can download TABAHI song via click above download links.