MAJHAIL Guru Randhawa Mp3 Song Download
Get This Song
Play Online
Share This Song
MAJHAIL Song Lyrics
Lavish
ਬੋਲਣੀ ਤੋਂ ਜਾਣੇ ਹਾਂ ਪਹਿਚਾਣੇ
ਇੱਕੋ ਥਾਂਵੇ ਅਸਲਾ ਪਡੋਲਿਆਂ ’ਚ ਦਾਣੇ
ਬੋਲਣੀ ਤੋਂ ਜਾਣੇ ਹਾਂ ਪਹਿਚਾਣੇ
ਇੱਕੋ ਥਾਂਵੇ ਅਸਲਾ ਪਡੋਲਿਆਂ ’ਚ ਦਾਣੇ
ਹੱਥ ਘੋੜੇ ਦੀ ਲਗਾਮ ਨੀ
ਫੈਨ ਹੈ ਆਵਾਮ ਨੀ
ਆਉਂਦਾ ਬਿੱਲੋ ਚੜ੍ਹਕੇ ਜੇ
ਚੜ੍ਹੇ ਨੂੰ ਸਲਾਮ ਨੀ
ਓ ਬੱਲੀਏ ਵਗਾਉਂਦੇ ਰੀਝਾਂ ਨਾਲ ਨੀ
ਜੋ ਚਾਚੇ ਕੋਲੋਂ ਵੈਲ ਸਿੱਖਿਆ
ਵੈਲ ਸਿੱਖਿਆ ਨੀ
ਗੱਡੀ ਜੱਟ ਦੀ ਵਰੌਲੇ ਜਾਂਦੀ ਪੱਟ ਦੀ
ਤੇ ਸ਼ੀਸ਼ੇ ’ਤੇ ਮਝੈਲ ਲਿਖਿਆ
ਮਝੈਲ ਲਿਖਿਆ ਨੀ
ਗੱਡੀ ਜੱਟ ਦੀ ਵਰੌਲੇ ਜਾਂਦੀ ਪੱਟ ਦੀ
ਤੇ ਸ਼ੀਸ਼ੇ ’ਤੇ ਮਝੈਲ ਲਿਖਿਆ
ਮਝੈਲ ਲਿਖਿਆ
ਕਿਲਿਆਂ ’ਚ ਘੋੜੇ ਬਿੱਲੋ ਕਿਲ੍ਹੇ ਹਾਂ ਦੇ ਨੀ
ਸਿਰ ਮਾਰਦਾ ਐ ਪੈਰ ਬਿੱਲੋ ਟਿੱਲੇ ਹੱਥੋਂ ਨੀ
ਓ ਮਰਦਾਂ ਦੀ ਹਿੱਕ ਨੀ ਜੁਰਤ ਦੱਸਦੀ
ਜਾਂਦੇ ਜਿੱਤੇ ਨਾ ਮੈਦਾਨ ਕਦੇ ਟਿੱਲਿਆਂ ਤੋਂ ਨੀ
ਜੱਟ ਦਾ ਠਿਕਾਣਾ ਜਿਹੜਾ ਫਿਰਨੀ ਤੋਂ
ਬਿੱਲੋ ਤੈਨੂੰ ਮਹਲ ਦਿਖਿਆ
ਮਹਲ ਦਿਖਿਆ ਨੀ
ਗੱਡੀ ਜੱਟ ਦੀ ਵਰੌਲੇ ਜਾਂਦੀ ਪੱਟ ਦੀ
ਤੇ ਸ਼ੀਸ਼ੇ ’ਤੇ ਮਝੈਲ ਲਿਖਿਆ
ਮਝੈਲ ਲਿਖਿਆ
ਗੱਡੀ ਜੱਟ ਦੀ ਵਰੌਲੇ ਜਾਂਦੀ ਪੱਟ ਦੀ
ਤੇ ਸ਼ੀਸ਼ੇ ’ਤੇ ਮਝੈਲ ਲਿਖਿਆ
ਮਝੈਲ ਲਿਖਿਆ
ਸੋਨਾ ਤੇ ਸਮਾਨ ਰੱਖਾ ਤੋਲਿਆਂ ’ਚ ਨੀ
ਅੰਨਾ ਜੋਰ ਚੱਕੀ ਫਿਰਾਂ ਡੋਲਿਆਂ ’ਚ ਨੀ
ਸੋਨਾ ਤੇ ਸਮਾਨ ਰੱਖਾ ਤੋਲਿਆਂ ’ਚ ਨੀ
ਅੰਨਾ ਜੋਰ ਚੱਕੀ ਫਿਰਾਂ ਡੋਲਿਆਂ ’ਚ ਨੀ
ਓ ਬਾਰਡਰੋਂ ਮੰਗਾ ਕੇ ਜਿਹੜਾ ਕੈਰੀ ਕਰਿਆ
ਪਾਉਂਦਾ ਐ ਖੜਾਕ ਕੰਨੀ ਬੋਲਿਆਂ ਦੇ ਨੀ
ਜੱਗੇ ਡਾਕੂ ਨੂੰ ਸੁਣਾਉਂਦੀ ਫਿਰੇ ਹੀਰ ਰਾਣੀਏ
ਨਾਲ ਮਾਈਕਲ ਸਿਰੇ ਦੇ ਰੱਖੇ ਵੀਰ ਰਾਣੀਏ
ਗੱਲ ਬਾਤਾਂ ਆ ਰੰਧਾਵਿਆਂ ਦੀ ਐਦਾ ਜੱਟੀਏ
ਜਿਵੇਂ ਆ ਹਵੇਲੀ ਜਹਾਂਗੀਰ ਰਾਣੀਏ
ਓ ਜਿੰਨੇ ਜਿੰਨੇ ਝੱਕ ਮਾਰੀ
ਗੱਬਰੂ ’ਚੋਂ ਨੂੰ ਸਾਰਾ ਸ਼ਹਿਰ ਦਿਖਿਆ
ਸ਼ਹਿਰ ਦਿਖਿਆ ਨੀ
ਗੱਡੀ ਜੱਟ ਦੀ ਵਰੌਲੇ ਜਾਂਦੀ ਪੱਟ ਦੀ
ਤੇ ਸ਼ੀਸ਼ੇ ’ਤੇ ਮਝੈਲ ਲਿਖਿਆ
ਮਝੈਲ ਲਿਖਿਆ
You May Also Like
» AYA LARIYE [Guru Randhawa, Jyoti Nooran] » TABAHI [Guru Randhawa, Kiran Bajwa] » KILLA [Guru Randhawa] » PAN INDIA [Guru Randhawa] » WAGON FLEX [Guru Randhawa, Jass Toor]FAQs for MAJHAIL
Who is singer of MAJHAIL song ?
Singer of Guru Randhawa.
Who is writer of MAJHAIL song ?
Micheal wrote this Song.
Who is the music director of MAJHAIL song ?
MAJHAIL is Tuned by Lavish Dhiman.
Which label release MAJHAIL song ?
MAJHAIL is released under the label of T-Series.
Whats the playtime (duration) of MAJHAIL song ?
Playtime of song MAJHAIL is 01:53 minute.
How can I download MAJHAIL song ?
You can download MAJHAIL song via click above download links.