Vekh Rihan Satinder Sartaaj Mp3 Song Download
Get This Song
Play Online
Share This Song
Vekh Rihan Song Lyrics
ਛਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਛਾਣ ਹੁੰਦਾ ਏ

ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ

ਇਸ ਮਸਲੇ ਤੇ ਕੁਝ ਸੋਚਣਾ ਈ ਪੈਣਾ ਇੱਦਾਂ ਸਰਨਾ ਨਹੀਂ
ਜਿੱਥੇ ਸਾਡਾ ਦੋਸ਼ ਨੀ ਜੀ ਅਸੀਂ ਨੁਕਸਾਨ ਉਹਦਾ ਜਰਨਾ ਨਹੀਂ

ਸਾਨ੍ਹਾਂ ਦੇ ਲੜਾਈ ਵਿੱਚ ਬਿਨਾਂ ਵੱਜਾਂ ਫ਼ਸਲਾਂ ਦਾ ਖਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਛਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਦੁਨੀਆ 'ਚ ਸਾਰੀ ਥਾਂ ਮੁਹਾਵਰੇ ਹਮੇਸ਼ਾ ਵੱਖੋ-ਵੱਖ ਹੁੰਦੇ ਨੇ
ਉੱਥੋਂ ਦੇ ਖਿਆਲ ਸਦਾ ਉੱਥੋਂ ਦੇ ਹਾਲਾਤਾਂ ਉੱਤੇ ਰੱਖ ਹੁੰਦੇ ਨੇ

ਇਕ ਗੱਲ ਸਾਂਝੀ ਐ ਕੇ, ਹਾਣ ਨੂੰ, ਪਿਆਰਾ ਸਦਾ ਹਾਣ ਹੁੰਦਾ ਐ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਛਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਮਰਜ਼ੀ ਨੇ ਆਪੇ ਦਾਨ ਦੇ ਦਿਓ ਜੇ ਲਫਜ਼ ਪਸੰਦ ਹੋਏ ਤਾਂ
ਇਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ, ਆ ਆ
ਮਰਜ਼ੀ ਨੇ ਆਪੇ ਦਾਨ ਦੇ ਦਿਓ ਜੇ ਲਫਜ਼ ਪਸੰਦ ਹੋਏ ਤਾਂ
ਇਹੋ ਮੇਰਾ ਆਪਣਾ ਖਿਆਲ ਦੱਸਿਓ ਜੇ ਰਜ਼ਾਮੰਦ ਹੋਏ ਤਾਂ
ਉਹੀ ਨਵੀਂ ਲੀਕ ਵਾਉਂਦਾ ਬੰਦਾ ਜਿਹੜਾ ਪੂਰਾ ਅਣਜਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਛਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਆਹ, ਜੀਹਦਾ ਜਿਹੜਾ ਕੀਤਾ ਉਹੋ ਆਪਣਿਆਂ ਸੰਦਾਂ ਨੂੰ ਪਿਆਰ ਕਰਦੇ
ਦਿਲੋਂ Sartaaj ਹੋਰੀਂ ਆਪਣੇ ਸਾਜ਼ਾਂ ਦਾ ਸਤਿਕਾਰ ਕਰਦੇ
ਜੀਹਦਾ ਜਿਹੜਾ ਕੀਤਾ ਉਹੋ ਆਪਣਿਆਂ ਸੰਦਾਂ ਨੂੰ ਪਿਆਰ ਕਰਦੇ
ਦਿਲੋਂ Sartaaj ਹੋਰੀਂ ਆਪਣੇ ਸਾਜ਼ਾਂ ਦਾ ਸਤਿਕਾਰ ਕਰਦੇ
ਜਿਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆਕੇ ਤਾਇਓ ਮਾਣ ਹੁੰਦਾ ਏ
ਜਿਹੀ ਵਾਲੇ ਹੱਥਾਂ ਵਿੱਚ ਚਿਮਟੇ ਨੂੰ ਆਕੇ ਤਾਇਓ ਮਾਣ ਹੁੰਦਾ ਏ
ਛਾਨਣੀ ਸਮੇਂ ਦੀ ਵਿੱਚੋਂ ਸਹੀਂ ਕਿਰਦਾਰ ਪੂਰਾ ਛਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ
ਔਖੇ ਵੇਲਿਆਂ 'ਚ ਲਏ ਫੈਸਲੇ ਤੋਂ ਆਦਮੀ ਪਛਾਣ ਹੁੰਦਾ ਏ ਏ ਏ
You May Also Like
» Dil Di Haalat [Satinder Sartaaj] » Zara Pichhey Ho Ke [Satinder Sartaaj] » Savera Hoya Ee Ni [Satinder Sartaaj] » Main Duniyavi Banda [Satinder Sartaaj] » Satt Kavitavan [Satinder Sartaaj] » Punjabi Poetry (Satt Kavitava'n) [Satinder Sartaaj] » Lorh Hai Tan Dasseyo [Satinder Sartaaj]FAQs for Vekh Rihan
Who is singer of Vekh Rihan song ?
Singer of Satinder Sartaaj.
Who is writer of Vekh Rihan song ?
Satinder Sartaaj wrote this Song.
Who is the music director of Vekh Rihan song ?
Vekh Rihan is Tuned by Satinder Sartaaj.
Which label release Vekh Rihan song ?
Vekh Rihan is released under the label of Firdaus Production.
Whats the playtime (duration) of Vekh Rihan song ?
Playtime of song Vekh Rihan is 05:27 minute.
How can I download Vekh Rihan song ?
You can download Vekh Rihan song via click above download links.