Main Duniyavi Banda Satinder Sartaaj Mp3 Song Download
Get This Song
Play Online
Share This Song
Main Duniyavi Banda Song Lyrics
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਜਿਹਨਾਂ ਨਾਲ ਪੈ ਗਿਆ ਏ
ਜਿਹਨਾਂ ਨਾਲ ਪੈ ਗਿਆ ਏ
ਜਿਹਨਾਂ ਨਾਲ ਪੈ ਗਿਆ ਏ
ਕੋਈ ਵੈਰ ਨਸੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਜਿਹਨਾਂ ਨਾਲ ਪੈ ਗਿਆ ਏ
ਕੋਈ ਵੈਰ ਨਸੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਏਹ ਚੰਦਰੇ ਲੇਖਾਂ ਨੂੰ
ਕੋਈ ਰੋਗ ਲੱਗ ਗਿਆ ਏ
ਸੋਚਾਂ ਨੂੰ ਉਮਰਾਂ ਦਾ
ਵਿਜੋਗ ਲੱਗ ਗਿਆ ਏ
ਵਿਜੋਗ ਲੱਗ ਗਿਆ ਏ
ਏਹ ਚੰਦਰੇ ਲੇਖਾਂ ਨੂੰ
ਕੋਈ ਰੋਗ ਲੱਗ ਗਿਆ ਏ
ਸੋਚਾਂ ਨੂੰ ਉਮਰਾਂ ਦਾ
ਵਿਜੋਗ ਲੱਗ ਗਿਆ ਏ
ਕਿਸਮਤ ਦੀ ਮਾਰ ਪਈ
ਕਿਸਮਤ ਦੀ ਮਾਰ ਪਈ
ਕਿਸਮਤ ਦੀ ਮਾਰ ਪਈ
ਕੀ ਜ਼ੋਰ ਤਬੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਜਿਹਨਾਂ ਨਾਲ ਪੈ ਗਿਆ ਏ
ਕੋਈ ਵੈਰ ਨਸੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਕੋਈ ਦਰਦ ਗ਼ਰੀਬਾਂ ਦਾ
ਕੋਈ ਦਰਦ ਗ਼ਰੀਬਾਂ ਦਾ
ਖ਼ੁਸ਼ੀਆਂ ਦਾ ਟੋਲਾ ਵੀ
ਸੜ ਦਰ ਤੋਂ ਮੁੜ੍ਹ ਜਾਂਦਾ
ਬਸ ਸਬਰ ਹੀ ਮਿਲਦਾ ਏ
ਬਾਕੀ ਸਭ ਥੁੜ ਜਾਂਦਾ
ਬਾਕੀ ਸਭ ਥੁੜ ਜਾਂਦਾ
ਖ਼ੁਸ਼ੀਆਂ ਦਾ ਟੋਲਾ ਵੀ
ਸੜ ਦਰ ਤੋਂ ਮੁੜ੍ਹ ਜਾਂਦਾ
ਸਬਰ ਹੀ ਮਿਲਦਾ ਏ
ਬਾਕੀ ਸਭ ਥੁੜ ਜਾਂਦਾ
ਹੱਕ ਦੀ ਗੱਲ ਨਾ ਕਰਿਓ
ਹੱਕ ਦੀ ਗੱਲ ਨਾ ਕਰਿਓ
ਹੱਕ ਦੀ ਗੱਲ ਨਾ ਕਰਿਓ
ਡਰ ਮਿਲੇ ਸਲੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਜਿਹਨਾਂ ਨਾਲ ਪੈ ਗਿਆ ਏ
ਕੋਈ ਵੈਰ ਨਸੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਕੱਲਿਆਂ ਦਾ ਜੰਮਣਾ ਤੇ
ਕੱਲਿਆਂ ਦਾ ਹੀ ਮਰਨਾ ਵੇ
ਏਹ ਦੁੱਖ ਤਕਲੀਫ਼ਾਂ ਨੂੰ
ਕੱਲਿਆਂ ਨੇ ਹੀ ਜਰਨਾ ਏ
ਕੱਲਿਆਂ ਨੇ ਹੀ ਜਰਨਾ ਏ
ਕੱਲਿਆਂ ਦਾ ਜੰਮਣਾ ਤੇ
ਕੱਲਿਆਂ ਦਾ ਹੀ ਮਰਨਾ ਵੇ
ਏਹ ਦੁੱਖ ਤਕਲੀਫ਼ਾਂ ਨੂੰ
ਕੱਲਿਆਂ ਨੇ ਹੀ ਜਰਨਾ ਏ
ਨਾ ਦੋਸਤ ਬਣਦੇ ਨੇ
ਨਾ ਦੋਸਤ ਬਣਦੇ ਨੇ
ਨਾ ਦੋਸਤ ਬਣਦੇ ਨੇ
ਤੇ ਨਾ ਸਾਕ ਹਬੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਜਿਹਨਾਂ ਨਾਲ ਪੈ ਗਿਆ ਏ
ਕੋਈ ਵੈਰ ਨਸੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
ਕੋਈ ਦਰਦ ਗ਼ਰੀਬਾਂ ਦਾ
ਕੋਈ ਦਰਦ ਗ਼ਰੀਬਾਂ ਦਾ
ਕੋਈ ਡੰਗਿਆ ਭਾਗਾਂ ਦਾ
ਮੇਰੇ ਕੰਨ ਚ ਕਹਿ ਗਿਆ ਏ
ਸਰਤਾਜ ਦੇ ਦਿਲ ਉੱਤੇ
ਕੋਈ ਭਾਰ ਪੈ ਗਿਆ ਏ
ਕੋਈ ਭਾਰ ਪੈ ਗਿਆ ਏ
ਕੋਈ ਡੰਗਿਆ ਭਾਗਾਂ ਦਾ
ਮੇਰੇ ਕੰਨ ਚ ਕਹਿ ਗਿਆ ਏ
ਸਰਤਾਜ ਦੇ ਦਿਲ ਉੱਤੇ
ਕੋਈ ਭਾਰ ਪੈ ਗਿਆ ਏ
ਉਨ੍ਹਾਂ ਸੰਗ ਸ਼ਾਇਰ ਦਾ
ਉਨ੍ਹਾਂ ਸੰਗ ਸ਼ਾਇਰ ਦਾ
ਉਨ੍ਹਾਂ ਸੰਗ ਸ਼ਾਇਰ ਦਾ
ਰਿਸ਼ਤਾ ਏ ਕਰੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਜੀ ਕੋਈ ਦਰਦ ਗ਼ਰੀਬਾਂ ਦਾ
ਜਿਹਨਾਂ ਨਾਲ ਪੈ ਗਿਆ ਏ
ਕੋਈ ਵੈਰ ਨਸੀਬਾਂ ਦਾ
ਮੈਂ ਲਿਖਣਾ ਚਾਹੁਨਾਂ ਵਾਂ
ਕੋਈ ਦਰਦ ਗ਼ਰੀਬਾਂ ਦਾ
You May Also Like
» Satt Kavitavan [Satinder Sartaaj] » Dil Di Haalat [Satinder Sartaaj] » Savera Hoya Ee Ni [Satinder Sartaaj] » Zara Pichhey Ho Ke [Satinder Sartaaj] » Punjabi Poetry (Satt Kavitava'n) [Satinder Sartaaj] » Lorh Hai Tan Dasseyo [Satinder Sartaaj] » Vekh Rihan [Satinder Sartaaj]FAQs for Main Duniyavi Banda
Who is singer of Main Duniyavi Banda song ?
Singer of Satinder Sartaaj.
Who is writer of Main Duniyavi Banda song ?
Satinder Sartaaj wrote this Song.
Who is the music director of Main Duniyavi Banda song ?
Main Duniyavi Banda is Tuned by Satinder Sartaaj.
Which label release Main Duniyavi Banda song ?
Main Duniyavi Banda is released under the label of Firdaus Production.
Whats the playtime (duration) of Main Duniyavi Banda song ?
Playtime of song Main Duniyavi Banda is 06:04 minute.
How can I download Main Duniyavi Banda song ?
You can download Main Duniyavi Banda song via click above download links.