Vail Purane Hustinder, Jasmeen Akhtar Mp3 Song Download
Get This Song
Play Online
Share This Song
Vail Purane Song Lyrics
Desi Crew! Desi Crew!
Desi Crew! Desi Crew!
(ਔਂਦਾ ਜਾਂਦਾ ਫਤਹ ਬੁਲਾਉਂਦਾ ਵੇ ਖੁਦ Mp ਚੱਲ ਕੇ ਔਂਦਾ)
ਔਂਦਾ ਜਾਂਦਾ ਫਤਹ ਬੁਲਾਉਂਦਾ ਵੇ ਖੁਦ Mp ਚੱਲ ਕੇ ਔਂਦਾ
ਬਾਪੂ 200 ਕਿੱਲਾ ਵਾਹੁੰਦਾ
ਬਾਪੂ 200 ਕਿੱਲਾ ਵਾਹੁੰਦਾ, ਭਾਈ ਮੇਰੇ ਵਾਂਗੂ ਤਵੀਆਂ ਨੇ
ਓ ਸਾਡੇ ਵੈਲ ਪੁਰਾਣੇ ਥੋਡੀਆਂ ਗੱਲਾਂ ਨਵੀਆਂ ਨੇ
ਵੇ ਸਾਡੇ ਵੈਲ ਪੁਰਾਣੇ ਥੋਡੀਆਂ ਗੱਲਾਂ ਨਵੀਆਂ ਨੇ
(ਅੱਖ ਚ ਵਿਕੇ Illegal ਨੀ ਲੱਗੂ ਤੇਰੇ ਤੇ ਜੱਟਾਂ ਦਾ Season)
ਅੱਖ ਚ ਵਿਕੇ Illegal ਨੀ ਲੱਗੂ ਤੇਰੇ ਤੇ ਜੱਟਾਂ ਦਾ Season
Bio ਚ ਲਿਖਦੀ Vegan
Bio ਚ ਲਿਖਦੀ Vegan, ਜੱਟ ਤੂੰ ਖਾ ਗਈ ਕੱਚੇ ਨੀ
ਹਾਏ ਥੋਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
ਆ ਥੋਡੀਆਂ ਉਮਰਾਂ ਜਿੰਨੇ ਤਾਂ ਕੋਲ ਬੋਰ ਨੇ ਰੱਖੇ ਨੀ
ਵੇ ਮੈਂ Pu ਦੇ ਵਿੱਚ ਪੜ੍ਦੀ ਕਦੇ ਕਦਾ ਇ Stussy ਖੜਦੀ
ਵੇ ਮੈਂ Pu ਦੇ ਵਿੱਚ ਪੜ੍ਦੀ ਕਦੇ ਕਦਾ ਇ Stussy ਖੜਦੀ
ਕੁੜੀਆਂ ਦੀ ਟਾਣੀ ਸੜਦੀ
ਕੁੜੀਆਂ ਦੀ ਟਾਣੀ ਸੜਦੀ, ਉਦ ਦੇ ਵਾਂਗੂ ਮਹਿਕਾਂ ਵੇ
ਉ ਨਹੀਂ ਲਾਉਂਦੀ ਤੈਨੂੰ ਐਨਕ ਲਾ ਕੇ ਵੇਖਾਂ ਮੈਂ
ਮੈ ਉ ਨਹੀਂ ਲਾਉਂਦੀ ਤੈਨੂੰ ਨੂੰ ਐਨਕ ਲਾ ਕੇ ਵੇਖਾਂ
ਯਾਰੀ 100 ਬਟਾ 100 ਆ Total ਗੱਡੀ ਚੱਲਦੀ ਕਿੱਥੇ ਆ ਲੋਕਲ
ਯਾਰੀ 100 ਬਟਾ 100 ਆ Total ਗੱਡੀ ਚੱਲਦੀ ਕਿੱਥੇ ਆ ਲੋਕਲ
ਡਿੱਗੀ ਤੇ ਯਾਰ ਬਹਿੰਦੇ ਜਾਂ ਬੋਤਲ
ਨੀ ਯਾਰ ਬਹਿੰਦੇ ਜਾਂ ਬੋਤਲ, ਹਰ ਇੱਕ ਦੇ ਨਾਲ ਬਣਦੀ ਨੀ
ਓ ਤੇਰੀ ਦੀਦ ਤਾਂ ਅੜੀਏ ਨੀ ਕੋਟੀਨ ਦੇ ਵਰਗੀ ਨੀ
ਤੇਰੀ ਦੀਦ ਤਾਂ ਅੜੀਏ ਨੀ ਕੋਟੀਨ ਦੇ ਵਰਗੀ ਨੀ
ਲੈ ਬੋਚ ਸਾਂਭ ਤੂੰ Zindeya ਜਾਂਦਾ ਹੁਸਨ ਜੱਟੀ ਦਾ ਖਿੰਡਿਆ
ਲੈ ਬੋਚ ਸਾਂਭ ਤੂੰ Zindeya ਜਾਂਦਾ ਹੁਸਨ ਜੱਟੀ ਦਾ ਖਿੰਡਿਆ
ਪੰਡਿਤ ਕਰ ਗਿਆ ਕੋਈ ਵਿਥਿਆ
ਪੰਡਿਤ ਕਰ ਗਿਆ ਕੋਈ ਵਿਥਿਆ, ਕੁੰਡਲੀ ਵਾਹ ਕੇ ਲੈਗਿਆ ਵੇ
ਕੀ ਪੱਲੇ ਤੇਰੇ ਰਹਿਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
ਕੀ ਪੱਲੇ ਤੇਰੇ ਰਹਿਜੂ ਜੇ ਕੋਈ ਵਿਆਹ ਕੇ ਲੈ ਗਿਆ ਵੇ
ਵਿਥਿਆ ਥਾਈ ਜਾਊ ਰੋਕੀ, ਜਦੋਂ ਰਫਲ ਸਿੱਧੀ ਮੈਂ ਖੋਕੀ
ਵਿਥਿਆ ਥਾਈ ਜਾਊ ਰੋਕੀ, ਜਦੋਂ ਰਫਲ ਸਿੱਧੀ ਮੈਂ ਖੋਕੀ
ਨੀ Zinda ਅੜੀਆਂ ਭੰਨਣ ਦਾ ਸ਼ੌਂਕੀ
ਓ ਅੜੀਆਂ ਭੰਨਣ ਦਾ ਸ਼ੌਂਕੀ, ਨੀ ਖੂੰਜਿਆਂ ਨਾਲ ਲਾ ਦੂਗਾ
ਜੇ ਨਾ ਹੋਈ ਵਿੱਚ ਕਰਮਾ ਨੀ ਧੱਕੇ ਨਾਲ ਵਿਆਹ ਲਊਂਗਾ
ਜੇ ਨਾ ਮਰਜ਼ੀ ਨਾਲ ਤੋਰੀ ਨੀ ਧੱਕੇ ਨਾਲ ਵਿਆਹ ਲਊਗਾ
You May Also Like
» Punjab Wal Nu [Hustinder] » Waqt [Hustinder] » Athru Te Akhan [Hustinder] » Yaad Rahengi [Hustinder]FAQs for Vail Purane
Who is singer of Vail Purane song ?
Singer of Hustinder, Jasmeen Akhtar .
Who is writer of Vail Purane song ?
Zinda wrote this Song.
Who is the music director of Vail Purane song ?
Vail Purane is Tuned by Desi Crew.
Which label release Vail Purane song ?
Vail Purane is released under the label of Tdot Records.
Whats the playtime (duration) of Vail Purane song ?
Playtime of song Vail Purane is 03:00 minute.
How can I download Vail Purane song ?
You can download Vail Purane song via click above download links.