Athru Te Akhan Hustinder Mp3 Song Download
Get This Song
Play Online
Share This Song
Athru Te Akhan Song Lyrics
ਹਾਏ, ਹਨੇਰੀਆ ਨੇ ਰਾਤਾਂ ਚੰਨਾ ਤਾਰੇਆ ਦੀ ਲੋਹ ਵੇ
ਸੁਪਨੇ ਵਖਾਕੇ, ਆਪੇ ਨਿੰਦਾ ਲਈਆਂ ਖੋ ਵੇ
ਕਿੱਥੇ-ਕਿੱਥੇ ਲਵਾਂ ਦੱਸ ਇਨ੍ਹਾ ਨੂੰ ਲਕੋ ਵੇ?
ਕਿੱਥੇ-ਕਿੱਥੇ ਲਵਾਂ ਦੱਸ ਇਨ੍ਹਾ ਨੂੰ ਲਕੋ ਵੇ?
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਹਾਏ,ਸਾਡੇ ਵੀ ਤਾ ਸੁਪਨੇ ਮਲੰਗ ਬਣੇ ਪਏ ਨੇ
ਕਿਵੇਂ ਦੱਸਾ ਨਿੰਦਾ ਦੇ ਪਤੰਗ ਬਣੇ ਪਏ ਨੇ
ਮਾਲਕ ਹਹੁਆ ਦੇ ਨਾਲ, ਬੁਜਦੀ ਪਿਆਸ ਨੀ
ਮਾਲਕ ਹਹੁਆ ਦੇ ਨਾਲ, ਬੁਜਦੀ ਪਿਆਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ??
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ??
ਵੇ, ਇਨ੍ਹਾ ਤੇਜ਼ ਦੋੜੇ, ਪਰਸ਼ਾਵੇ ਪਿੱਛੇ ਰੈਹ ਗਏ
ਵਗ-ਵਗ ਹੰਜੂਆਂ ਦੇ, ਪੈਰੀ ਛਾਲੇ ਪੈ ਗਏ
ਸ਼ੈਹਰ ਪਟਿਆਲਾ ਮਹੀਨਾ, ਪੁੱਲਦਾ ਨਾ ਪੋਹ ਵੇ
ਸ਼ੈਹਰ ਪਟਿਆਲਾ ਮਹੀਨਾ, ਪੁੱਲਦਾ ਨਾ ਪੋਹ ਵੇ
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਨੀ, ਲੇਖ ਕਿਸੇ ਹੋਰ ਦੇ, ਤੇ ਮੱਥਾ ਕਿਸੇ ਹੋਰ ਦਾ
ਕਿਹਨੇ ਪੇਤ ਪਾਯਾ, ਵਣਜਾਰੇਆ ਦੀ ਤੋਰ ਦਾ
ਰਾੱਬ ਦੇ ਨੇ ਰੰਗ ਸਾਰੇ, ਰੱਖ ਤਰਵਾਸ ਨੀ
ਰਾੱਬ ਦੇ ਨੇ ਰੰਗ ਸਾਰੇ, ਰੱਖ ਤਰਵਾਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ?
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ?
ਗੈਰਾ ਦੇਆ ਗਲਾਂ ਵਿੱਚ, ਹਾਰ ਵਾਂਗੂ ਮਿਲੇਂਗਾ
ਹੁਣ ਤਾ ਵੇ ਸੱਜਣਾ, ਤਿਓਹਾਰ ਵਾਂਗੂ ਮਿਲੇਂਗਾ
ਬੱਦਲਾ ਦੀ ਛਾ ਵਾਂਗੂ, ਉੱਡ ਗਿਆ ਮੋਹ ਵੇ
ਬੱਦਲਾ ਦੀ ਛਾ ਵਾਂਗੂ, ਉੱਡ ਗਿਆ ਮੋਹ ਵੇ
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਆਖ਼ਰੀ ਤੇ ਪੈਹਲੀ ਮੇਰੀ, ਤੁਹੀ ਏ ਪਸੰਦ ਨੀ
ਟੱਪੀ ਨਿਓ ਜਾਂਦੀ, ਮਜਬੂਰੀਆ ਦੀ ਕਾੰਦ ਨੀ
ਨੌਹਾ ਨਾਲੋ ਆੱਡ ਕਦੋਂ, ਹੁੰਦਾ ਦੱਸ ਮਾਸ ਨੀ?
ਨੌਹਾ ਨਾਲੋ ਆੱਡ ਕਦੋਂ, ਹੁੰਦਾ ਦੱਸ ਮਾਸ ਨੀ?
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ?
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ?
ਤੇਰੇ ਵੇ ਮਲਾਹਾ ਜਹੇ, ਬੋਲ ਚੇਤੇ ਰੈਹਨਗੇ
ਹਾਸੇ ਠੱਠੇ ਪੁਲ ਜਾਣੇ. ਹੋਲ ਚੇਤੇ ਰੈਣ ਗੇ
ਜੋਗੀਆ ਦੀ ਆਖ਼ਰੀ, ਵਰਾਗ ਹੁੰਦਾ ਟੋਹ ਵੇ
ਜੋਗੀਆ ਦੀ ਆਖ਼ਰੀ, ਵਰਾਗ ਹੁੰਦਾ ਟੋਹ ਵੇ
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਅੱਥਰੂ ਨੇ ਲੱਖਾ, ਚੰਨਾ ਅੱਖੀਆਂ ਨੇ ਦੋ ਵੇ
ਨਈ ਪੁਲਣੇ ਮਖਾਣੇ, ਸੱਚੀ Road ਤੇਰੇ ਸ਼ੈਹਰ ਦੇ
ਲੱਗਦੇ ਫਕੀਰਾਂ ਜਹੇ ਮੋੜ ਤੇਰੇ ਸ਼ੈਹਰ ਦੇ
ਜਿਨ੍ਹਾਂ ਦੇ ਪੈਰਾ 'ਚ ਜੁੜ, ਬੈਠਦੀ ਸਿ ਆਸ ਨੀ
ਜਿਨ੍ਹਾਂ ਦੇ ਪੈਰਾ 'ਚ ਜੁੜ, ਬੈਠਦੀ ਸਿ ਆਸ ਨੀ
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ?
ਸਾਨੂ ਕਿਹੜਾ ਨਵੇ ਹਾਣੀ ਆਏ ਦੱਸ ਰਾਸ ਨੀ?
You May Also Like
» Waqt [Hustinder] » Yaad Rahengi [Hustinder] » Vail Purane [Hustinder, Jasmeen Akhtar ] » Punjab Wal Nu [Hustinder]FAQs for Athru Te Akhan
Who is singer of Athru Te Akhan song ?
Singer of Hustinder.
Who is writer of Athru Te Akhan song ?
Manwinder Mann wrote this Song.
Who is the music director of Athru Te Akhan song ?
Athru Te Akhan is Tuned by Savraj.
Which label release Athru Te Akhan song ?
Athru Te Akhan is released under the label of Tdot Records.
Whats the playtime (duration) of Athru Te Akhan song ?
Playtime of song Athru Te Akhan is 06:44 minute.
How can I download Athru Te Akhan song ?
You can download Athru Te Akhan song via click above download links.