Vaada Babbu Maan, Simar Sethi Mp3 Song Download
Get This Song
Play Online
Share This Song
Vaada Song Lyrics
ਮੰਨਿਆ ਕੀ ਨਾਲ ਤੇਰੇ ਲਏ ਨਹੀਂਓ ਫੇਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਖੁੱਲ ਗਏ ਨਸੀਬ ਲੱਗਦਾ ਹੈ ਮੇਰੇ
ਲਾਏ ਨੇ ਜਦੋ ਦੇ ਤੇਰੇ ਦਿਲ ਵਿਚ ਡੇਰੇ
ਪੈ ਗਏ ਸਰੋ ਨੂੰ ਪੀਲੇ ਪੀਲੇ ਫੁੱਲ
ਜੱਟੀਏ ਤੂੰ ਕੀਮਤੀ ਕੋਈ ਨਹੀਂਓ ਮੂਲ
ਪੈ ਗਏ ਸਰੋ ਨੂੰ ਪੀਲੇ ਪੀਲੇ ਫੁੱਲ
ਜੱਟੀਏ ਤੂੰ ਕੀਮਤੀ ਕੋਈ ਨਹੀਂਓ ਮੂਲ
ਪੁੰਨਿਆ ਦਾ ਚੰਦ ਦੂਰ ਦਿੱਤੇ ਮੇਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਖੁੱਲ ਗਏ ਨਸੀਬ ਲੱਗਦਾ ਹੈ ਮੇਰੇ
ਲਾਏ ਨੇ ਜਦੋ ਦੇ ਤੇਰੇ ਦਿਲ ਵਿਚ ਡੇਰੇ
ਮੰਨਿਆ ਕੀ ਨਾਲ ਤੇਰੇ ਲਏ ਨਹੀਂਓ ਫੇਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਦੇਖ ਲੈ ਵਿਰਾਨੇ ਵਿੱਚ ਬਹਾਰ ਆ ਗਈ
ਦੌਲਤ ਹੱਥਾਂ ਚ ਬੇਸ਼ੁਮਾਰ ਆ ਗਈ
ਦੇਖ ਲੈ ਵਿਰਾਨੇ ਚ ਬਹਾਰ ਆ ਗਈ
ਦੌਲਤ ਹੱਥਾਂ ਚ ਬੇਸ਼ੁਮਾਰ ਆ ਗਈ
ਬਣ ਗਿਆ ਲਾੜਾ ਨੀ ਮੈਂ ਬਿਨਾ ਬਣੇ ਸੇਹਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਖੁੱਲ ਗਏ ਨਸੀਬ ਲੱਗਦਾ ਹੈ ਮੇਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਜੱਟੀ ਨੇ ਪੁਗਾ ਦਿੱਤੀ ਹਿੰਡ ਸਜਣਾ
ਜੁੱਤੀ ਥੱਲੇ ਰੱਖਾ ਸਾਰਾ ਪਿੰਡ ਸਜਣਾ
ਜੁੱਤੀ ਨੇ ਪੁਗਾ ਦਿੱਤੀ ਹਿੰਡ ਸਜਣਾ
ਜੁੱਤੀ ਥੱਲੇ ਰੱਖਾ ਸਾਰਾ ਪਿੰਡ ਸਜਣਾ
ਅੰਗ-ਸੰਗ ਰਹਿਣ ਸਹਾਈ ਜਠੇਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਖੁੱਲ ਗਏ ਨਸੀਬ ਲੱਗਦਾ ਏ ਮੇਰੇ
ਲਾਏ ਨਹੀਂ ਜਦੋ ਤੇਰੇ ਦਿਲ ਵਿਚ ਡੇਰੇ
ਚੱਕ ਚੱਕ ਅੱਡੀਆਂ ਤੇ ਵੀਰੋ ਲਾਈਆਂ
ਮਿਲ ਗਈਆਂ ਕੁੱਕਰਾਂ ਪੱਕੀਆਂ ਪਕਾਈਆਂ
ਚੱਕ ਚੱਕ ਅੱਡੀਆਂ ਤੇ ਵੀਰੋ ਲਾਈਆਂ
ਮਿਲ ਗਈਆਂ ਕੁੱਕਰਾਂ ਪੱਕੀਆਂ ਪਕਾਈਆਂ
ਇਸ਼ਕ ਵਿੱਚ ਹੋ ਜਾਂਦੇ ਸੁਹੇ ਰੰਗ ਚਿਹਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਮੰਨਿਆ ਕੀ ਨਾਲ ਤੇਰੇ ਲਾਏ ਨਹੀਂਓ ਫੇਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਚੋਰੀ ਛੁਪੇ ਮਿਲ ਦੰਡ ਪਿੰਡ ਵਿੱਚ ਪਈ ਜੁ
ਜੱਟ ਦੀ ਰਕਾਨ ਕਿਹੜਾ ਖੋਕੇ ਲੈ ਜੁ
ਚੋਰੀ ਛੁਪੇ ਮਿਲ ਦੰਡ ਪਿੰਡ ਵਿੱਚ ਪਈ ਜੁ
ਨੀ ਕਿਹੜਾ ਖੋਕੇ ਲੈ ਜੁ ਨੀ ਕਿਹੜਾ ਖੋਕੇ ਲੈ ਜੁ
ਬਚ ਬਚ ਆਵਾਂ ਨੀ ਰਹਿਣਾ ਮੈਨੂੰ ਤੇਰੇ
ਵਾਅਦਾ ਰਹੇ ਜੱਟਾ ਪਰ ਮਰੂ ਨਾਲ ਤੇਰੇ
ਮੰਨਿਆ ਕਿ ਨਾਲ ਤੇਰੇ ਲਏ ਨਹੀਂਓ ਫੇਰੇ
ਵਾਅਦਾ ਰਿਹਾ ਜੱਟਾ ਪਰ ਮਰੂ ਨਾਲ ਤੇਰੇ
ਖੁੱਲ ਗਏ ਨਸੀਬ ਲੱਗਦਾ ਏ ਮੇਰੇ
ਲਾਏ ਨਹੀਂ ਜਦੋ ਤੇਰੇ ਦਿਲ ਵਿਚ ਡੇਰੇ
ਖੁੱਲ ਗਏ ਨਸੀਬ ਲੱਗਦਾ ਹੈ ਮੇਰੇ
ਲਾਏ ਨਹੀਂ ਜਦ ਤੇਰੇ ਦਿਲ ਵਿਚ ਡੇਰੇ
ਖੁੱਲ ਗਏ ਨਸੀਬ ਲੱਗਦਾ ਹੈ ਮੇਰੇ
ਲਾਏ ਨਹੀਂ ਜਦੋ ਤੇਰੇ ਦਿਲ ਵਿਚ ਡੇਰੇ
You May Also Like
» Marjaney [Babbu Maan, Shipra Goyal] » Boliyan [Babbu Maan, Shipra Goyal] » Parshawan Naar Da [Babbu Maan, Alamgir Khan] » Jado Khadh Jande Yaar [Babbu Maan] » Mirza [Babbu Maan] » Parshawan Naar Da Solo [Babbu Maan]FAQs for Vaada
Who is singer of Vaada song ?
Singer of Babbu Maan, Simar Sethi.
Who is writer of Vaada song ?
Babbu Maan wrote this Song.
Who is the music director of Vaada song ?
Vaada is Tuned by Babbu Maan.
Which label release Vaada song ?
Vaada is released under the label of Saga Music.
Whats the playtime (duration) of Vaada song ?
Playtime of song Vaada is 03:45 minute.
How can I download Vaada song ?
You can download Vaada song via click above download links.