Jado Khadh Jande Yaar Babbu Maan Mp3 Song Download
Get This Song
Play Online
Share This Song
Jado Khadh Jande Yaar Song Lyrics
ਜਦੋਂ ਖੜ੍ਹ ਜਾਂਦੇ ਯਾਰ ਪੀਠਾਂ ਜੋੜ ਕੇ
ਜਦੋਂ ਖੜ੍ਹ ਜਾਂਦੇ ਯਾਰ ਪੀਠਾਂ ਜੋੜ ਕੇ
ਨੀ ਥਰ ਥਰ ਪਿੰਡ ਕੰਬਦਾ
ਜਦੋਂ ਖੜ੍ਹ ਜਾਂਦੇ ਯਾਰ ਪੀਠਾਂ ਜੋੜ ਕੇ
ਨੀ ਥਰ ਥਰ ਪਿੰਡ ਕੰਬਦਾ
ਓ ਪਿੰਡ ਕੰਬਦਾ ਤੇ ਮੌਕ ਵਾਂਗੂ ਰੰਬਦਾ
ਨੀ ਜਦੋਂ ਯਾਰ ਗੁੱਟ ਥੰਮ ਦਾ
ਗੁੱਟ ਫੜਦਾ ਤੇ ਨਾਲੇ ਡੋਲੇ ਗਿਣਦਾ
ਓ ਗੁੱਟ ਥਮਦਾ ਤੇ ਨਾਲੇ ਕੋਣੀ ਚੜ੍ਹਦਾ
ਤੇ ਅੱਗੇ ਨਾ ਕੋਈ ਪਾਣੀ ਮੰਗਦਾ
ਓ ਪਾਣੀ ਮੰਗਦਾ ਨਾ ਮੂਹਰੇ ਕੋਈ ਖੰਘਦਾ
ਨੀ ਧੌਣ ਨੀਵੀ ਕਰ ਲੰਘਦਾ
ਓ ਪਾਣੀ ਮੰਗਦਾ ਨਾ ਮੂਹਰੇ ਕੋਈ ਖੰਘਦਾ
ਨੀ ਧੌਣ ਨੀਵੀ ਕਰ ਲੰਘਦਾ
ਆਰੀ ਆਰੀ ਆਰੀ ਜੱਗ ਤੇ ਮਸ਼ਹੂਰ ਹੋ ਗਯੀ
ਆਰੀ ਆਰੀ ਆਰੀ ਜੱਗ ਤੇ ਮਸ਼ਹੂਰ ਹੋ ਗਯੀ
ਤੂੰ ਜੇ ਕੂਕਰ ਦੀ ਯਾਰੀ
ਬੰਨੇ ਬੰਨੇ ਗੱਲ ਚਲਦੀ
ਗੱਲ ਠੇਕਿਆਂ ਤੇ ਕਰਨੀ ਜੁਵਾਰੀ
ਹਾਂ ਰਣ ਭਾਲਦੀ ਫਿਰੇ
ਕਿਤੇ ਪੈ ਜੇ ਏਨਾ ਨਾਲ ਯਾਰੀ
ਹੋ ਲਾਈਨ ਵਿੱਚ ਹੁਸਨ ਲੱਗਿਆ
ਹੋ ਲਾਈਨ ਵਿੱਚ ਹੁਸਨ ਲੱਗਿਆ
ਡੀਕੇ ਆਪਣੀ ਵਾਰੀ
ਹੋ ਲਾਈਨ ਵਿੱਚ ਹੁਸਨ ਲੱਗਿਆ
ਡੀਕੇ ਆਪਣੀ ਵਾਰੀ
ਲੰਘਦਾ ਤੇ ਪਾਣੀ ਭਰੇ ਜੱਟ ਦਾ ਨੀ ਥਰ ਥਰ ਕੰਬੇ ਧਰਤੀ
ਧਰਤੀ ਯਾਰਾਂ ਨੇ ਅੱਤ ਕਰਤੀ, ਮਾਰ ਮਾਰ ਸਿਰ ਖੋਲਤੇ
ਖੋਲਦੇ ਭੀ ਖਬੀ ਖਾਣ ਰੋਲਤੇ
ਖੋਲਦੇ ਭੀ ਖਬੀ ਖਾਣ ਰੋਲਤੇ
ਨੀ ਮੇਲੇ ਵਿੱਚ ਰੇਲਾ ਕੱਢ ਕੇ
ਕੱਢ ਕੇ ਤਾਂ ਲੰਡੀ ਪੁੱਛ ਵੱਡ ਕੇ ਨੀ ਦੇਖ ਫਿਰ ਮੁੱਛ ਚਾੜ ਦਾ
ਕੱਢ ਕੇ ਤਾਂ ਲੰਡੀ ਪੁੱਛ ਵੱਡ ਕੇ ਨੀ ਦੇਖ ਫਿਰ ਮੁੱਛ ਚਾੜ ਦਾ
ਆਰੀ ਆਰੀ ਆਰੀ ਨੀ ਸੁਣ ਨੀ ਦੁਪਹਿਰ ਖਿੜੀਏ
ਆਰੀ ਆਰੀ ਆਰੀ ਨੀ ਸੁਣ ਨੀ ਦੁਪਹਿਰ ਖਿੜੀਏ
ਨੀ ਤੈਨੂੰ ਸੂਰਜ ਦੀ ਖੁਮਾਰੀ
ਮੈਨੂੰ ਮਾਨ ਹੌਂਸਲੇ ਉਤੇ
ਜੋਬਨ ਤੇਰਾ ਭਾਰੀ
ਨੀ ਆਜਾ ਬਿੱਲੋ ਪਾਕੇ ਝਾਂਜਰਾਂ
ਨੀ ਜੱਟ ਜੱਗ ਤੇ ਕਰੇ ਸਰਦਾਰੀ
ਨੀ ਆਜਾ ਬਿੱਲੋ ਪਾਕੇ ਝਾਂਜਰਾਂ
ਨੀ ਜੱਟ ਜੱਗ ਤੇ ਕਰੇ ਸਰਦਾਰੀ
ਨੀ ਆਜਾ ਬਿੱਲੋ ਪਾਕੇ ਝਾਂਜਰਾਂ
ਚਾੜ ਦਾ ਦੇਖ ਪੂੜੇ ਰਾਡ ਦਾ ਨੀ ਸਾਰਾ ਮੇਲਾ ਹੱਥ ਜੋੜ ਦਾ
ਹੱਥ ਜੋੜਦਾ ਯਾਰਾਨਾ ਹੈ ਕਰੋੜ ਦਾ ਨੀ ਨੱਚ ਨੱਚ ਪਾਉਣ ਬੱਗਿਆਂ
ਬੱਗਿਆਂ ਤੇ ਗਛ ਰੰਨਾਂ ਖਾ ਗਈਆਂ
ਬੱਗਿਆਂ ਤੇ ਗਛ ਰੰਨਾਂ ਖਾ ਗਈਆਂ
ਕੇ ਜੋਬਨ ਦਾ ਨੂਰ ਦੇਖ ਕੇ
ਨੂਰ ਦੇਖ ਕੇ ਜਾਂ ਮੱਥਾ ਟੇਕ ਕੇ ਵਰ ਮੰਗਦੀਆਂ ਰੱਬ ਤੋਂ
ਨੂਰ ਦੇਖ ਕੇ ਜਾਂ ਮੱਥਾ ਟੇਕ ਕੇ ਵਰ ਮੰਗਦੀਆਂ ਰੱਬ ਤੋਂ
ਰੱਬ ਤੋਂ ਰੱਬ ਤੋਂ ਹੋਰ ਕਿ ਲੈ ਜਾਣਾ ਮਿਤਰੋ ਬਾਈ ਇਸ ਜੱਗ ਤੋਂ
ਹੋਰ ਕਿ ਲੈ ਜਾਣਾ ਮਿਤਰੋ ਬਾਈ ਇਸ ਜੱਗ ਤੋਂ
ਹੋਰ ਕਿ ਲੈ ਜਾਣਾ ਮਿਤਰੋ ਬਾਈ ਇਸ ਜੱਗ ਤੋਂ
You May Also Like
» Marjaney [Babbu Maan, Shipra Goyal] » Mirza [Babbu Maan] » Vaada [Babbu Maan, Simar Sethi] » Parshawan Naar Da Solo [Babbu Maan] » Boliyan [Babbu Maan, Shipra Goyal] » Parshawan Naar Da [Babbu Maan, Alamgir Khan]FAQs for Jado Khadh Jande Yaar
Who is singer of Jado Khadh Jande Yaar song ?
Singer of Babbu Maan.
Who is writer of Jado Khadh Jande Yaar song ?
Babbu Maan wrote this Song.
Who is the music director of Jado Khadh Jande Yaar song ?
Jado Khadh Jande Yaar is Tuned by Babbu Maan.
Which label release Jado Khadh Jande Yaar song ?
Jado Khadh Jande Yaar is released under the label of Saga Music.
Whats the playtime (duration) of Jado Khadh Jande Yaar song ?
Playtime of song Jado Khadh Jande Yaar is 04:44 minute.
How can I download Jado Khadh Jande Yaar song ?
You can download Jado Khadh Jande Yaar song via click above download links.