Marjaney Babbu Maan, Shipra Goyal Mp3 Song Download
Get This Song
Play Online
Share This Song
Marjaney Song Lyrics
ਕਾਹਤੋਂ ਲੈਂਦਾ ਜੋਗ ਕਾਹਤੋਂ ਪਾਉਂਦਾ ਮੁੰਦਰਾ
ਜੇ ਮੁੱਲ ਪੈਂਦਾ ਪਿਆਰ ਦਾ
ਤੋੜਦੀ ਨਾ ਕੰਨੀਆਂ ਨਾ ਵੱਢ ਹੁੰਦਾ ਸਿਰ
ਜੰਡ ਥੱਲੇ ਯਾਰ ਦਾ
ਕਾਹਤੋਂ ਲੈਂਦਾ ਜੋਗ ਕਾਹਤੋਂ ਪਾਉਂਦਾ ਮੁੰਦਰਾ
ਜੇ ਮੁੱਲ ਪੈਂਦਾ ਪਿਆਰ ਦਾ
ਤੋੜਦੀ ਨਾ ਕੰਨੀਆਂ ਨਾ ਵੱਢ ਹੁੰਦਾ ਸਿਰ
ਜੰਡ ਥੱਲੇ ਯਾਰ ਦਾ
ਕਾਮ ਵਿਚ ਭਟਕੀ ਕੋਈ ਲੂਣਾ ਤੱਕਦੀ
ਫਿਰ ਪੂਰਨ ਹਾਰ ਦਾ
ਕਾਮ ਵਿਚ ਭਟਕੀ ਕੋਈ ਲੂਣਾ ਤੱਕਦੀ
ਫਿਰ ਪੂਰਨ ਹਾਰ ਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
ਨੱਚਦਾ ਏ ਨਾਗ ਯਾਰੋ ਝਾੜੀਆਂ 'ਚ
ਜਦੋਂ ਲੈਹੜਾ ਛਿੜੇ ਬੀਨ ਦਾ
ਦੁਨੀਆ ਤੇ ਰੌਲਾ ਹੁੰਦਾ ਬਸ ਯਾਰੋ
ਜ਼ਹਿਰ, ਜੋਰੂ ਤੇ ਜ਼ਮੀਨ ਦਾ
ਦੁਨੀਆ ਤੇ ਰੌਲਾ ਹੁੰਦਾ ਬਸ ਯਾਰੋ
ਜ਼ਹਿਰ, ਜੋਰੂ ਤੇ ਜ਼ਮੀਨ ਦਾ
ਵਾਰਦਾ ਏ ਖਾਡੇ 'ਚ ਨੋਟ ਕੋਈ
ਤਾ ਮਾਣ ਵੱਡੇ ਕਲਾਕਾਰ ਦਾ
ਵਾਰਦਾ ਏ ਖਾਡੇ 'ਚ ਨੋਟ ਕੋਈ
ਤਾ ਮਾਣ ਵੱਡੇ ਕਲਾਕਾਰ ਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
ਖੂਨ ਵਿੱਚ ਵੱਸਣਾ ਜੇ ਸਹਿਜ ਵਸਿਏ
ਨਾ ਵਧੀਕੀ ਕਰੀਏ
ਜਿਸ ਵੀਹ ਪੈ ਜਾਵੇ ਵੈਰ
ਨਾ ਪੈਰ ਕਦੇ ਕੱਲੇ ਧਰੀਏ
ਮਰਦਾ ਨੀ ਬੰਦਾ ਕਦੇ ਦੁਸ਼ਮਣ ਕੋਲੋਂ
ਯਾਰ ਮਾਰਦਾ
ਮਰਦਾ ਨੀ ਬੰਦਾ ਕਦੇ ਦੁਸ਼ਮਣ ਕੋਲੋਂ
ਯਾਰ ਮਾਰਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
ਮੌਤ ਤੇ ਪ੍ਰੇਤ ਨਾਲੋਂ ਮਾੜਾ ਹੁੰਦਾ ਯਾਰੋ
ਪਰਛਾਵਾਂ ਨਾਰ ਦਾ
You May Also Like
» Jado Khadh Jande Yaar [Babbu Maan] » Boliyan [Babbu Maan, Shipra Goyal] » Vaada [Babbu Maan, Simar Sethi] » Parshawan Naar Da Solo [Babbu Maan] » Parshawan Naar Da [Babbu Maan, Alamgir Khan] » Mirza [Babbu Maan]FAQs for Marjaney
Who is singer of Marjaney song ?
Singer of Babbu Maan, Shipra Goyal.
Who is writer of Marjaney song ?
Babbu Maan wrote this Song.
Who is the music director of Marjaney song ?
Marjaney is Tuned by Babbu Maan.
Which label release Marjaney song ?
Marjaney is released under the label of Saga Music.
Whats the playtime (duration) of Marjaney song ?
Playtime of song Marjaney is 08:31 minute.
How can I download Marjaney song ?
You can download Marjaney song via click above download links.