Tu Malik Sukhwinder Singh Mp3 Song Download
Get This Song
Play Online
Share This Song
Tu Malik Song Lyrics
ਵਾਹ ਵਾਹ
ਸਾਈਆਂ ਦੇ
ਸਾਈਆਂ
ਕੌਣ ਭਲਾ ਕਰ ਸਕਦਾ ਏ
ਤੇਰੀਆ ਵਡਿਆਈਆਂ
ਅੰਨ ਪਾਣੀ ਅੰਨ ਪਾਣੀ ਤੇ ਹਵਾ ਦਿੱਤੇ ਨੇ
ਵੇ ਸਾਈਆਂ ਕੁਦਰਤ ਜਿਹੀਆਂ ਸੌਗਾਤਾ ਵੇ
ਸਾਡੀ ਝੋਲੀ ਪਾਈਆ ਓਏ ਸਾਈਆਂ ਝੋਲੀ ਪਾਈਆ
ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ
ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ
ਹੋ ਪੱਕੇ ਕੱਚੇ ਝੂਠੇ ਚਾਹੇ ਸੱਚੇ ਤੇਰੇ
ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ
ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ
ਲਾਲਾਰੀ ਤੂੰ ਰੰਗਾ ਦਾ
ਮਾਲਿਕ ਤੂ ਅੰਗਾ ਦਾ
ਸਪਨਾ ਦੀ ਝੋਲੀ ਦਾਤਾ
ਖੇਰਾ ਹੀ ਪਾਓ ਜੀ
ਹੋ ਭੁੱਲ ਜਾਣੇ ਸਾਰੇ ਹੀ ਰਸਤਾ ਹੈ ਜੰਗਾ ਦਾ
ਰੰਗ ਰੰਗ ਤੇਰੇ ਵਾਹਿਗੁਰੂ ਵਾਹਿਗੁਰੂ
ਅੰਗ ਸੰਗ ਤੇਰੇ ਵਾਹਿਗੁਰੂ ਵਾਹਿਗੁਰੂ
ਰੰਗ ਰੰਗ ਤੇਰੇ ਵਾਹਿਗੁਰੂ ਵਾਹਿਗੁਰੂ
ਅੰਗ ਸੰਗ ਤੇਰੇ ਵਾਹਿਗੁਰੂ ਵਾਹਿਗੁਰੂ
ਦੁਖ ਸੁਖ ਤੇ ਚਾ ਸੀਨੇ ਵਿੱਚ ਨਚੇ ਤੇਰੇ
ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ
ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ
ਸਾਈਆਂ (ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ)
ਸਾਈਆਂ (ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ)
ਸਾਈਆਂ (ਤੂ ਮਾਲਿਕ ਤੂ ਮਾਲਿਕ ਜੀ ਅਸੀਂ ਬੱਚੇ ਤੇਰੇ)
You May Also Like
» Ardaas Sarbat De Bhale Di Title Track [Nachattar Gill] » Ki Mileya [Gippy Grewal] » Zindagi [Rahat Fateh Ali Khan] » Main Te Oh [Happy Raikoti] » Ashke [Gippy Grewal] » Haye O Dila [Jordan Sandhu] » Ant Na Parawar [Nirvair Khalsa Jatha UK] » Dhee [Happy Raikoti]FAQs for Tu Malik
Who is singer of Tu Malik song ?
Singer of Sukhwinder Singh.
Who is writer of Tu Malik song ?
Happy Raikoti wrote this Song.
Who is the music director of Tu Malik song ?
Tu Malik is Tuned by Gippy Grewal.
Which label release Tu Malik song ?
Tu Malik is released under the label of Panorama Music.
Whats the playtime (duration) of Tu Malik song ?
Playtime of song Tu Malik is 03:08 minute.
How can I download Tu Malik song ?
You can download Tu Malik song via click above download links.