Main Te Oh Happy Raikoti Mp3 Song Download
Get This Song
Play Online
Share This Song
Main Te Oh Song Lyrics
ਮੇਰੇ ਖਿਆਲ ਚ ਆ ਰਹੀਆਂ ਨੇ ਗੱਲਾ ਦੋ
ਮੇਰੇ ਖਿਆਲ ਚ ਆ ਰਹੀਆਂ ਨੇ ਗੱਲਾ ਦੋ
ਮੈਂ ਤੇ ਓਹ, ਮੈਂ ਤੇ ਓਹ, ਮੈਂ ਤੇ ਓਹ
ਮੈਂ ਤੇ ਓਹ, ਮੈਂ ਤੇ ਓਹ
ਤਾਰੇਆਂ ਦੇ ਸਿਹਰ ਚ ਹੋਈਏ
ਤੇ ਬੁਲਾ ਉੱਤੇ ਹਾੱਸੇਆ ਦਾ ਪਹਿਰਾ
ਰਾਤ ਕਾਲੀ ਨਾ ਤੇਰੀ ਨਜ਼ਰ ਉਤਾਰਾ
ਤੇ ਦੁਖ ਨਾ ਕੋਈ ਆਵੇ ਐਰਾ ਗੈਰਾਂ
ਪਹਿਲੀ ਵਾਰੀ ਦਿਲ ਨੂੰ ਕਿਸੇ ਨਾਲ ਹੋਇਆ ਐਨਾ ਮੋਹ
ਪਹਿਲੀ ਵਾਰੀ ਦਿਲ ਨੂੰ ਕਿਸੇ ਨਾਲ ਹੋਇਆ ਐਨਾ ਮੋਹ
ਮੈਂ ਤੇ ਓਹ, ਮੈਂ ਤੇ ਓਹ, ਮੈਂ ਤੇ ਓਹ
ਮੇਰੇ ਖਿਆਲ ਚ ਆ ਰਹੀਆਂ ਨੇ ਗੱਲਾ ਦੋ
ਮੈਂ ਤੇ ਓਹ, ਮੈਂ ਤੇ ਓਹ
ਕਰਕੇ ਦੇਖ ਭਰੋਸਾ ਨਹੀਂ ਥੋੜਾ ਰੰਗ ਰਤਿਆ ਤੇ
ਕੁਦਰਤ ਤੋਂ ਰੰਗ ਕਰਾ ਦੁਨੀ ਤੇਰੇ ਸੂਟ ਦੁਪੱਟੇ ਆ ਤੇ
ਕੁਦਰਤ ਤੋਂ ਰੰਗ ਕਰਾ ਦੁਨੀ ਤੇਰੇ ਸੂਟ ਦੁਪੱਟੇ ਆ ਤੇ
ਤੇਰੇ ਹੱਥਾਂ ਵਿਚੋਂ ਆਵੇ ਸਜਰੇ ਫੁੱਲਾਂ ਦੀ ਖੁਸ਼ਬੂ
ਹੱਥਾਂ ਵਿਚੋਂ ਆਵੇ ਸਜਰੇ ਫੁੱਲਾਂ ਦੀ ਖੁਸ਼ਬੂ
ਮੈਂ ਤੇ ਓਹ, ਮੈਂ ਤੇ ਓਹ ਮੈਂ ਤੇ ਓਹ ਮੈਂ ਤੇ ਓਹ
ਮੈਂ ਤੇ ਓਹ, ਮੈਂ ਤੇ ਓਹ
ਤੇਰਾ ਮੇਰਾ ਹੋਣਾ ਤੂੰ ਏਨਾ ਏ ਜਰੂਰੀ
ਜੇ ਮੈ ਹੋਵਾਂ ਚੰਨਾ ਨਾਲ ਤਾਰਾ
ਚੰਨ ਬਿਨਾ ਤਾਰਾ ਤੂੰ ਦੱਸ ਮੇਰੇ ਯਾਰਾ
ਹਾਏ ਕਰ ਕਿਵੇਂ ਸਕਦਾ ਗੁਜਾਰਾ
ਤੂੰ ਬਣ ਜਾਵੇ ਦੀਵਾ ਤੇ ਮੈ ਬਣ ਜਾ ਤੇਰੀ ਲੋ
ਤੂੰ ਬਣ ਜਾਵੇ ਦੀਵਾ ਤੇ ਮੈ ਬਣ ਜਾ ਤੇਰੀ ਲੋ
ਮੈਂ ਤੇ ਓਹ, ਮੈਂ ਤੇ ਓਹ ਮੈਂ ਤੇ ਓਹ ਮੈਂ ਤੇ ਓਹ
ਮੈਂ ਤੇ ਓਹ, ਮੈਂ ਤੇ ਓਹ
You May Also Like
» Ashke [Gippy Grewal] » Zindagi [Rahat Fateh Ali Khan] » Ant Na Parawar [Nirvair Khalsa Jatha UK] » Ardaas Sarbat De Bhale Di Title Track [Nachattar Gill] » Tu Malik [Sukhwinder Singh] » Dhee [Happy Raikoti] » Ki Mileya [Gippy Grewal] » Haye O Dila [Jordan Sandhu]FAQs for Main Te Oh
Who is singer of Main Te Oh song ?
Singer of Happy Raikoti.
Who is writer of Main Te Oh song ?
Happy Raikoti wrote this Song.
Who is the music director of Main Te Oh song ?
Main Te Oh is Tuned by Gippy Grewal.
Which label release Main Te Oh song ?
Main Te Oh is released under the label of Panorama Music.
Whats the playtime (duration) of Main Te Oh song ?
Playtime of song Main Te Oh is 03:50 minute.
How can I download Main Te Oh song ?
You can download Main Te Oh song via click above download links.