Ki Mileya Gippy Grewal Mp3 Song Download
Get This Song
Play Online
Share This Song
Ki Mileya Song Lyrics
ਕੀ ਮਿਲਿਆ ਹੈ ਸੱਜਣਾ
ਮੰਨ ਆਇਆ ਕਰਕੇ
ਅਪਨੀ ਹੋ ਮੈਂ ਲਈ
ਆਪਣੀਆਂ ਨਾਲ ਲੜ੍ਹ ਕੇ
ਰੱਬ ਜਾਣੇ ਕਿਉਂ ਲੋਕੀ ਸੱਜਣਾ
ਨਿਰਮੋਹੀ ਹੋ ਜਾਂਦੇ ਨੇ
ਗੁੱਸੇਆ 'ਚ ਕਿਸੇ ਕੁਛ ਨਹੀਂ ਖਟਿਆ
ਰਿਸ਼ਤੇ ਖੋਹੇ ਜਾਂਦੇ ਨੇ
ਬੱਸ ਰਿਸ਼ਤੇ ਖੋਹੇ ਜਾਂਦੇ ਨੇ
ਇੱਕ ਰਾਤ ਜੀ ਜ਼ਿੰਦਗੀ ਮੁੱਕ ਜੂਗੀ ਤੜਕੇ
ਕੀ ਮਿਲਿਆ ਹੈ ਸੱਜਣਾ
ਮੰਨ ਆਇਆ ਕਰਕੇ
ਅਪਨੀ ਹੋ ਮੈਂ ਲਈ
ਅਪਣੇ ਨਾਲ ਲੜ੍ਹ ਕੇ
ਕੀ ਮਿਲਿਆ ਸੱਜਣਾ
ਮੰਨ ਆਇਆ ਕਰਕੇ
ਪੱਥਰਾਂ ਜੇ ਨਾ ਲਫਜ ਬੋਲੀਏ
ਇਹ ਪਾਣੀ ਵਿਚ ਰੁੜ ਦੇ ਨਈਂ
ਬੋਲ ਜੁਬਾਨੋ ਤੀਰ ਕਮਾਨੋ ਨਿਕਲ ਜਾਣ ਤੇ ਮੁੜ ਦੇ ਨਈਂ
ਬਾਰੂਦ ਮੁਹਾ ਵਿਚ ਕਯੋ ਰੱਖਣਾ ਭਰ ਕੇ
ਕੀ ਮਿਲਿਆ ਸੱਜਣਾ
ਮੰਨ ਆਇਆ ਕਰਕੇ
ਅਪਨੀ ਹੋ ਮੈਂ ਲਈ
ਅਪਣੇਆ ਨਾਲ ਲੜ੍ਹ ਕੇ
ਕੀ ਮਿਲਿਆ ਸੱਜਣਾ
ਮੰਨ ਆਇਆ ਕਰਕੇ
ਦਿਲ ਦੇ ਅੰਦਰ ਬੈਠ ਕੇ ਜੀਣਾ
ਤੋੜੀਏ ਦਿਲ ਕਿਸੇ ਪਿਆਰੇ ਦਾ
ਚੰਨ ਕੋਲੋਂ ਨੀ ਝੱਲਿਆ ਜਾਂਦਾ
ਦੁੱਖ ਟੁੱਟੇ ਹੋਏ ਤਾਰੇ ਦਾ
ਸਜਣਾ ਨਾ ਤਾਂ ਦਿਲ ਵਿੱਚ ਰੱਖੀਏ ਜੜ ਕੇ
ਕੀ ਮਿਲਿਆ ਹੈ ਸਜਣਾ
ਮਨ ਆਇਆ ਕਰਕੇ
ਅਪਣੀ ਹੋ ਮੈ ਲਈ
ਅਪਣੇਆ ਨਾਲ ਲੜ ਕੇ
ਕੀ ਮਿਲਿਆ ਸਜਣਾ
ਮਨ ਆਇਆ ਕਰਕੇ
You May Also Like
» Main Te Oh [Happy Raikoti] » Ant Na Parawar [Nirvair Khalsa Jatha UK] » Haye O Dila [Jordan Sandhu] » Zindagi [Rahat Fateh Ali Khan] » Ashke [Gippy Grewal] » Dhee [Happy Raikoti] » Ardaas Sarbat De Bhale Di Title Track [Nachattar Gill] » Tu Malik [Sukhwinder Singh]FAQs for Ki Mileya
Who is singer of Ki Mileya song ?
Singer of Gippy Grewal.
Who is writer of Ki Mileya song ?
Happy Raikoti wrote this Song.
Who is the music director of Ki Mileya song ?
Ki Mileya is Tuned by Gippy Grewal.
Which label release Ki Mileya song ?
Ki Mileya is released under the label of Panorama Music.
Whats the playtime (duration) of Ki Mileya song ?
Playtime of song Ki Mileya is 03:27 minute.
How can I download Ki Mileya song ?
You can download Ki Mileya song via click above download links.