Tu Ae Mera Savi Kahlon Mp3 Song Download
Get This Song
Play Online
Share This Song
Tu Ae Mera Song Lyrics
The Masterz
ਮੈਂ ਵੀ ਤੇਰਾ ਤੂੰ ਏ ਮੇਰੀ
ਸਭ ਵਾਰ ਦੇਵਾ ਤੇਥੋਂ
ਸਭ ਹਾਰ ਦੇਵਾ ਤੇਥੋਂ
ਪਰ ਸਜਣਾ ਵੇ ਦੂਰ ਨਾ ਕਰੀ
ਮੈਂ ਵੀ ਤੇਰਾ ਤੂੰ ਏ ਮੇਰੀ ਤੂੰ ਏ ਮੇਰੀ
ਤੂੰ ਦਿਸਦਾ ਨਾ ਮੈਂ ਰੋਣੀ ਵੇ
ਤੇਨੂੰ ਪਤਾ ਐ ਕਿੱਨਾ ਚਾਹੁਣੀ ਵੇ
ਅੱਖਾਂ ਨਾ ਭਰਿਆ ਕਰ ਸਜਣਾ
ਤੇਨੂੰ ਦੇਖ ਦੇਖ ਜਿਉਣੀ ਵੇ
ਖ਼ਵਾਬ ਮੇਰਾ ਚੁਰ ਨਾ ਕਰੀ
ਮੈਂ ਵੀ ਤੇਰਾ ਤੂੰ ਏ ਮੇਰੀ
ਮੈਂ ਵੀ ਤੇਰਾ ਤੂੰ ਏ ਮੇਰੀ ਤੂੰ ਏ ਮੇਰੀ
ਖੁੱਲ੍ਹੇ ਬੁੱਲ੍ਹਿਆਂ ਤੇ ਨਾਮ ਤੇਰਾ ਆਵੇ ਵੇ
ਕਿਵੇਂ ਦੱਸਾਂ ਤੈਨੂੰ ਦਿਲ ਕਿੱਨਾ ਚਾਹਵੇ ਵੇ
ਦੇਖੀ ਮਰ ਜਾਵਾਂ ਤੇਰੇ ਤੋ ਬਗੈਰ ਵੇ
ਤੇਰੀ ਯਾਦ ਮੈਨੂੰ ਵੱਡ ਵੱਡ ਖਾਵੇ ਵੇ
ਮੈਂ ਪੈਰਾਂ ਦੀ ਧੂੜ ਤੇਰੀ
ਧੂੜ ਤੇਰੀ
ਨਾ ਨਾ ਨਾ ਸਜਣਾ
ਮੈਂ ਮਰ ਮੁੱਕ ਜਾਵਾਂਗੀ
ਤੇਰੇ ਬਾਝੋਂ ਅੱਖੀਆਂ
ਕਿਤੇ ਹੋਰ ਨਾ ਲਾਵਾਂਗੀ
ਨਾ ਨਾ ਨਾ ਸਜਣਾ
ਮੈਂ ਮਰ ਮੁੱਕ ਜਾਵਾਂਗੀ
ਤੇਰੇ ਬਾਝੋਂ ਅੱਖੀਆਂ
ਕਿਤੇ ਹੋਰ ਨਾ ਲਾਵਾਂਗੀ
ਤੂੰ ਅੱਖਾਂ ਦਾ ਨੂਰ ਕਰੀ
ਮੈਂ ਵੀ ਤੇਰਾ, ਤੂੰ ਏ ਮੇਰੀ
ਮੈਂ ਵੀ ਤੇਰਾ, ਤੂੰ ਏ ਮੇਰੀ , ਤੂੰ ਏ ਮੇਰੀ
You May Also Like
» Raula Pai Gya [Sajjan Adeeb] » IF I DO [Jaskaran] » Marriage Trap [Satbir Aujla, Sulakhni Kaur] » Stubborn [Ronn Sandhu] » Fashion Sense [Romey Maan] » Das Raniye [Nav Dolorain] » Jatt Nu Harauna [Teji Grewal, Sargi Maan] » Bakamaal [Gurnazar]FAQs for Tu Ae Mera
Who is singer of Tu Ae Mera song ?
Singer of Savi Kahlon.
Who is writer of Tu Ae Mera song ?
Savi Kahlon wrote this Song.
Who is the music director of Tu Ae Mera song ?
Tu Ae Mera is Tuned by The Masterz.
Which label release Tu Ae Mera song ?
Tu Ae Mera is released under the label of Vyrl Punjabi.
Whats the playtime (duration) of Tu Ae Mera song ?
Playtime of song Tu Ae Mera is 02:30 minute.
How can I download Tu Ae Mera song ?
You can download Tu Ae Mera song via click above download links.