Nishani Jasmeen Akhtar, G Khan Mp3 Song Download
Get This Song
Play Online
Share This Song
Nishani Song Lyrics
ਦੱਸ ਦੱਸ ਦੱਸ ਵੇ ਤੂੰ ਕੀ ਭਾਲਦਾ
ਨੀ ਮੇਰਾ ਤੇਰੇ ਤੋੰ ਬਿਨਾ ਨਾ ਲੱਗੇ ਜੀ ਭਾਲਦਾ
ਨਿੱਤ ਖੜ ਜਾਣਾ ਜੱਟਾ ਮੇਰਾ ਰਾਹ ਰੋਕ ਕੇ
ਤੈਨੂੰ ਤਕਿਆ ਮੁੰਡੇ ਨੇ ਬਿੱਲੋ ਸਾਹ ਰੋਕ ਕੇ ਨੀ
ਛੱਲਾ ਪਿਤਲ ਦਾ ਹੋਵੇ ਭਾਵੇਂ ਚਾਂਦੀ ਦਾ
ਪਰ ਭਰਾ ਮੁੱਲ ਹੁੰਦਾ ਹੈ ਪਿਆਰ ਦਾ
ਵੇ ਤੂੰ ਸਸਤੀ ਨਿਸ਼ਾਨੀ ਚੱਕੀ ਫਿਰਦਾ
ਦਿਲ ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ
ਹਾਂ ਸਸਤੀ ਨਿਸ਼ਾਨੀ ਚੱਕੀ ਫਿਰਦਾ ਦਿਲ
ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ ਵੇ ਦਿਲ
ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ
ਪਿਤਲ ਦਾ ਧੰਨਾ ਤੇ
ਪਿਤਲ ਦੀ ਕਰੇਂਗਾ ਤੂੰ
ਗੱਲ ਵੇ ਜੱਟਾ
ਗੱਲ ਵੇ ਜੱਟਾ
ਕਾਰਤੂਸ ਫੂਕਦਾ ਸੀ
Change ਹੋਇਆ ਕਿਵੇਂ
ਅੱਜ ਗੱਲ ਵੇ ਜੱਟਾ
ਅੱਜ ਗੱਲ ਵੇ ਜੱਟਾ
ਤੂੰ ਮੇਰੇ ਦਿਲ ਦਾ ਤਖ਼ਤ ਹੱਥ ਆ ਲਿਆ
ਨੀ ਲੱਗੇ ਗੱਬਰੂ ਨੇ ਬੜਾ ਕੁੱਝ ਪਾ ਲਿਆ
ਨੀ ਜੋ ਵੀ ਕੱਟਿਆ ਮੁੰਡੇ ਨੇ ਮੁੰਡਾ ਜਾਂਦਾ
ਲੱਖ ਕਹਿੰਦੇ ਨੇ ਜਮਾਨਾ ਧੋਖਾ ਖਾ ਲਿਆ
ਲੱਖ ਲੋਹਾ ਤਾਂ ਲਗਾਉਣ ਚੱਕੀ ਫਿਰਦੀ
ਨੀ ਮੁੱਲ ਜਿਗਰੇ ਬਿਨਾ ਨਹੀਂ ਹਥਿਆਰ ਦਾ
ਵੇ ਤੂੰ ਸਸਤੀ ਨਿਸ਼ਾਨੀ ਚੱਕੀ ਫਿਰਦਾ ਦਿਲ
ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ
ਹਾਂ ਸਸਤੀ ਨਿਸ਼ਾਨੀ ਚੱਕੀ ਫਿਰਦਾ ਦਿਲ
ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ ਵੇ
ਦਿਲ ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ
ਤੇਰੇ ਅੱਗੇ ਹੋਈ ਪਈ Surrender
ਤੂੰ ਭਾਵੇਂ ਸੱਚ ਚ ਨਾ ਸਮਝੀ
ਡਰਦਾ ਨਹੀਂ ਜੇ ਤੂੰ ਛੰਨਾ ਵਾਲੀਆ
ਵੇ ਮੇਰੇ ਵੱਲੋਂ ਹਾਂ ਸਮਝੀ
ਹਾਂ ਗੋਰਿਆਂ ਵਫ਼ਾਵਾਂ ਚੱਕੀ ਫਿਰਦਾ
ਮੈਂ ਦੱਸਦੀਆਂ ਅੱਖਾਂ ਤੇਰੀਆਂ
ਜਾਵਾਂ ਸੱਦ ਕੇ ਤੇਰੇ ਤੋੰ ਫਤਿਹ ਸਦਕੇ
ਤੂੰ ਚੱਕਦੀਆਂ ਸ਼ੱਕਣ ਮੇਰੀਆਂ
ਹੋ ਜਾਵਾਂ ਸਦਕੇ ਤੇਰੇ ਤੋੰ ਫਤਿਹ ਸਦਕੇ
ਤੂੰ ਚੱਕਦੀਆਂ ਸ਼ੱਕਣ ਮੇਰੀਆਂ
ਹਾਏ ਨੀ ਬਿੱਲੋ ਕਾਹਦਾ ਗਾਉਂ ਲੱਗਿਆ ਭਦੌਰੀਆ
ਤੇਰਾ ਸਾਰਾ ਪਿੰਡ ਮੈਥੋਂ ਜਿੰਦਵਾਰ ਦਾ
ਸੱਚਾ ਸੁੱਚਾ ਇਤਿਹਾਸ ਜਿਨ੍ਹਾਂ ਬਣੂਗਾ
ਸੱਚ ਮੰਨੀ ਸਾਡੇ ਦੋਵਾਂ ਦੇ ਪਿਆਰ ਦਾ
ਵੇ ਤੂੰ ਸਸਤੀ ਨਿਸ਼ਾਨੀ ਚੱਕੀ ਫਿਰਦਾ
ਦਿਲ ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ
ਵੇ ਤੂੰ ਸਸਤੀ ਨਿਸ਼ਾਨੀ ਚੱਕੀ
ਵੇ ਦਿਲ ਹੀਰਿਆਂ ਤੋਂ ਮਹਿੰਗਾ ਮੁਟਿਆਰ ਦਾ
You May Also Like
» Nikkian Do Jinda [Shipra Goyal] » Baapu Di Queen [Harvy Sandhu] » Billian Akhiyan [Dilraj Grewal] » Kol Ho Ke [Raka] » Ahi Kamm [Mani Sanj] » Conductor [Khazala] » Off the Dome [Raaz Brar] » Good Luck [Jordan Sandhu]FAQs for Nishani
Who is singer of Nishani song ?
Singer of Jasmeen Akhtar, G Khan.
Who is writer of Nishani song ?
Fateh Shergill wrote this Song.
Which label release Nishani song ?
Nishani is released under the label of Jasmeen Akhtar.
Whats the playtime (duration) of Nishani song ?
Playtime of song Nishani is 02:21 minute.
How can I download Nishani song ?
You can download Nishani song via click above download links.